ਜੇ ਮੈਂ ਆਸੇ ਪਾਸੇ ਹੋ ਜਾਂਵਾ ਤਾਂ ਹਰ ਥਾਂ ਲੱਭਦੀ ਏ
ਮੈਨੂੰ ਸਾਰੀ ਦੁਨੀਆ ਤੋਂ ਚੰਗੀ ਮੇਰੀ ਮਾਂ ਲੱਗਦੀ ਏ…



ਟੀਚਰ – ਜੇ ਕੱਲ ਨੂੰ ਹੋਮਵਰਕ ਨਾ ਕਰਕੇ ਆਇਆ ਤਾਂ
ਮੁਰਗਾ ਬਣਾਉਗਾਂ
ਪੱਪੂ – ਸਰ ਮੁਰਗਾ ਤਾਂ ਮੈਂ ਖਾਂਦਾ ਨੀਂ
ਤੁਸੀਂ ਮਟਰ ਪਨੀਰ ਬਣਾ ਲਿਓ
ਦੇ ਥੱਪੜ ਤੇ ਥੱਪੜ

ਵਿਆਹ ਚ
ਪੰਡਿਤ – ਪੂਜਾ ਦੀ ਥਾਲੀ ਲੈ ਕੇ ਆਓ
ਮੁੰਡਾ – ਲੈ ਆਇਆ
ਪੂਜਾ – ਕੀ ਆ ਯਾਰ , ਮੇਰੀ ਰੋਟੀ ਵਾਲੀ ਥਾਲੀ
ਕਿਉਂ ਚੁੱਕ ਲਿਆਇਆ ?

ਪਹਿਲਾਂ Fogg Launch ਹੋਇਆ ਸੀ
ਫਿਰ Fogg ਚੱਲਣ ਲੱਗ ਪਿਆ
ਹੁਣ Fogg ਬੋਲਣ ਵੀ ਲੱਗ ਪਿਆ ਆ
ਓਹ ਦਿਨ ਵੀ ਦੂਰ ਨਹੀਂ ਜਦੋਂ
Fogg ਨੇ ਸਕੂਲ ਚ Admission ਲੈ ਲੈਣਾ


ਇਕ ਹੁੰਦੇ ਆ actor
ਦੂਜੇ ਹੁੰਦੇ ਆ over actor
ਫਿਰ ਆਉਂਦੇ ਆ ਰਿਸ਼ਤੇਦਾਰਾਂ
ਤੋਂ ਪੈਸੇ ਲੈਣ ਤੋਂ ਮਨ੍ਹਾ ਕਰਨ ਵਾਲੇ

ਮੈਂ ਤਾਂ ਏਨਾ ਕ single ਆ ਕੇ
ਜੇ ਕਿਸੇ ਵਿਆਹ ਤੇ ਜਾਂਦਾ ਆ ਤਾਂ
ਲੋਕੀ ਜੋੜੀ ਨੂੰ ਵਧਾਈਆਂ ਘੱਟ ਤੇ
ਮੈਨੂੰ ਤਸੱਲੀ ਜ਼ਿਆਦਾ ਦਿੰਦੇ ਆ


ਕੁੜੀ : ਤੁਹਾਡੇ ਸ਼ੋਂਕ ਕੀ ਕੀ ਨੇ ?
ਮੈਂ : ਸਿੱਕੇ ਇਕੱਠੇ ਕਰਨਾ . . !
ਕੁੜੀ : awww . ਮੇਰਾ ਵੀ
ਮੈਂ : ਅੱਛਾ ਤੂੰ ਵੀ ਭਿਖਾਰੀ ਆ ?
😂😂😂😂


ਦੋਸਤ – ਹੋਰ ਦੱਸ ਵੀਰੇ ਕਿਦਾਂ ਚੱਲ ਰਹੀ ਆ ਜ਼ਿੰਦਗੀ ?
ਮੈਂ – ਕੀ ਦੱਸਾਂ ਯਾਰ ਥਾਣਾ ਥਾਣੇ ਦੀ ਉਮਰ ਚ ਖਾਣਾ ਖਾ ਰਿਹਾ ਆ

ਫੇਸਬੁੱਕ ਤੇ
ਮੇਰਾ ਸਟੇਟਸ
Watching #IndVsSriLanka
14 likes
ਕੁੜੀ ਦਾ ਸਟੇਟਸ
Watching #IndVsSriLanka
1429 likes
ਮੈਨੂੰ ਲੱਗਦਾ ਮੈਂ ਸਾਲਾ ਪੁਰਾਣਾ ਮੈਚ ਹੀ ਦੇਖੀ ਜਾਂਦਾ

ਜੇ ਅੱਜ ਰਾਤ ਨੂੰ ਫੇਸਬੁੱਕ ਬੰਦ ਹੋ ਗਈ ਤਾਂ
ਤੁਸੀਂ ਸਵੇਰ ਨੂੰ ਕਈ ਕੁੜੀਆਂ ਦੇ ਹੱਥ ਵਿੱਚ
ਉਹਨਾਂ ਦੀਆਂ ਫੋਟੋਆਂ ਫੜੀਆਂ ਦੇਖੋਗੇ
ਜੋ ਆਉਂਦੇ ਜਾਂਦੇ ਲੋਕਾਂ ਨੂੰ ਪੁੱਛਣਗੀਆਂ
ਤੁਸੀਂ ਮੇਰੀ ਫੋਟੋ ਨੂੰ ਕਿੰਨੇ like ਦਿਓਗੇ


ਕੁੜੀ – Hi
ਮੈਂ – late reply ਕਿਉਂ ਕੀਤਾ ?
ਕੁੜੀ – So ry
ਮੈਂ – ਨਾ sorry ਨਾ ਬੋਲ , its ok
ਕੁੜੀ – sorry ਨਹੀਂ ਸੌਂ ਰਹੀ ਸੀ
ਸ਼ਕਲ ਦੇਖੀ ਆ sorry ਵਾਲੀ


ਕੁਝ ਲੋਕ whatsapp ਤੇ ਬਸ ਦੋ ਹੀ ਸਟੇਟਸ ਪਾਉਂਦੇ ਆ
ਇੱਕ – Good Morning
ਦੂਜਾ – Good Night
ਏਦਾਂ ਲੱਗਦਾ ਆ ਕਿ ਜਿਦਾਂ Whatsapp ਦੀ ਦੁਕਾਨ
ਦਾ ਸ਼ਟਰ ਖੋਲਣ ਤੇ ਬੰਦ ਕਰਨ ਦੀ ਜਿੰਮੇਵਾਰੀ
ਇਹਨਾਂ ਦੀ ਹੀ ਆ

ਅੱਜ ਦਾ ਗਿਅਾਨ..
ਜਿੱਥੇ ਅਾਪਣੀ ਦਾਲ ਗਲਦੀ ਨਜਰ ਨਾ ਅਾਵੇ
ੳੁੱਥੇ ਅੱਗ ਤੇਜ ਕਰਕੇ ਦਾਲ ਹੀ ਸਾੜ ਛੱਡੋ…😋


ਵਿਆਹ ਤੋਂ ਬਾਅਦ ਪਹਿਲਾ ਦਿਨ
ਸੱਸ – ਅੱਜ ਤੋਂ ਇਹ ਤੇਰਾ ਘਰ ਆ
ਤੇ ਮੈਂ ਤੇਰੀ ਮੰਮੀ
ਨੂੰਹ – ਫਿਰ ਮੈਂ ਥੋੜਾ ਹੋਰ ਸੌਂ ਜਾਂਦੀ ਆ
ਹਾਲੇ ਤਾਂ 7 ਵਜੇ ਆ ਤੇ ਮੰਮੀ ਜੀ
10 – 11 ਵਜੇ ਚਾਹ ਭੇਜ ਦਿਓ

ਰੇਲ ਗੱਡੀ ਚ 2 ਬੰਦੇ ਸਫਰ ਕਰ ਰਹੇ ਸੀ “.
.
ਪਹਿਲਾ – ਕਿਥੋ ਆ ਰਹਿ ਹੋ …??
.
ਦੂਜਾ – ਲੁਧੀਆਣੇ ਤੌ
.
.
ਪਹਿਲਾ – ਉਥੋ ਤਾਂ ਮੈਂ ਵੀ ਆ ਰਿਹਾ ਹਾਂ …
.
ਲ਼ੁਧੀਆਣੇ ਤੌਂ ਕਿਥੋਂ ਆ ਰਹਿ ਹੌ…??
.
.
ਦੂਜ਼ਾ- ਸਾਹਨੇਵਾਲ ਤੌ ”
.
.
ਪਹਿਲਾ – ਉਥੋਂ ਤਾਂ ਮੈਂ ਵੀ ਆ ਰਿਹਾ ਹਾ
ਅੱਛਾ ਇਹ ਦੱਸੋ ਸਾਹਨੇਵਾਲ ਤੋਂ ਕਿਥੋ ….??
.
ਦੂਜ਼ਾ – ਗਲੀ ਨੰ 2 ਚੌ ” .
.
.
ਪਹਿਲਾ – ਅੱਛਾ ਉਥੋਂ ਤਾਂ ਮੈਂ ਵੀ ਆ ਰਿਹਾ ਹਾਂ
.
.
ਇਹ ਦੱਸੋ ਗੱਲੀ ਨੰ 2 ਚੋਂ ਕਿਹਦੇ ਘਰੋ ਆ ਰਹਿ ਹੋ …..??
.
ਦੂਜ਼ਾ – ਪੱਪੂ ਜੀ ਦੇ ਘਰੌਂ
.
.
.
ਪਹਿਲਾ – ਅੱਛਾ ਉਥੋਂ ਤਾਂ ਮੈ ਵੀ ਆ ਰਿਹਾ ਆ
.
ਇਹ ਦੱਸੋ ਜਾ ਕਿਥੇ ਰਹਿ ਹੋ….??
.
.
.
.
ਇੰਨੇ ਚ ਕੌਲ ਬੈਠੇ ਮੁਸ਼ਾਫਰਾ ਨੇ ਤੰਗ ਆ ਕੇ ਪੁਛੀਆ
.
” ਸਾਲੀਓ ਤੁਸੀ ਹੋ ਕੌਣ ….??
.
.
.
ਦੋਵੇ ਕਹਿੰਦੇ – ਅਸੀ ਤਾਂ ਦੋਵੇ ਭਰਾਂ ਹਾਂ
.
.
ਬਸ ਵੈਸੇ ਈ ਟਾਈਮ ਪਾਸ ਕਰ ਰਹਿ ਸੀ “.lolz

ਅੱਜ ਦਾ ਗਿਆਨ
ਵੱਡੀ ਭੈਣ ਜਿੰਨੀ ਸਿੱਧੀ ਹੁੰਦੀ ਆ
ਛੋਟੀ ਭੈਣ ਓਨੀ ਹੀ ਕਮੀਨੀ ਹੁੰਦੀ ਆ