ਮੰਮੀ – ਪੰਡਿਤ ਜੀ ਜਰਾ ਦੇਖ ਕੇ ਦੱਸਿਓ Future ਚ
ਮੇਰੀ ਬੇਟੀ ਦੇ ਹੱਥਾਂ ਚ ਕੀ ਹੋਵੇਗਾ ?
ਪੰਡਿਤ – Iphone
ਟੰਕੀ ਦੇ ਗਰਮ ਪਾਣੀ ਲਈ ਦੁਆ
ਮੰਗੀ ਸੀ ਜੋ ਸਰਦੀਆਂ ਵਿੱਚ
ਉਹ ਹੁਣ ਜਾਕੇ ਕਬੂਲ ਹੋਈ ਆ
ਰੱਬ ਦੇ ਘਰ ਵਿੱਚ ਦੇਰ ਹੈ ਹਨੇਰ ਨਹੀਂ . .
ਪੰਜਾਬੀਆਂ ਦੀ good bye ਵੀ
ਗੋਰਿਆਂ ਦੇ ਵਿਆਹ ਤੋਂ ਜ਼ਿਆਦਾ
ਲੰਬੀ ਹੁੰਦੀ ਆ
ਜਿਸਨੇ ਮਾਸੂਮੀਅਤ ਨਹੀਂ ਦੇਖੀ
ਓਹਨੂੰ ਮੇਰੀ ਫੋਟੋ ਦਿਖਾਈ ਜਾਵੇ
😂😂😂😂😂😂
ਕੁੜੀ – ਹੋਰ ਪੇਪਰ ਕਿੱਦਾ ਚਲਦੇ ਨੇ
ਮੁੰਡਾ – ਬਸ ਡੈਡੀ ਦਾ ਅਸ਼ੀਰਵਾਦ
ਮੰਮੀ ਦੇ ਤਾਨੇ
ਸੈਡ ਗਾਣੇ
ਤੇ ਬਾਕੀ
ਰੱਬ ਈ ਜਾਣੇ
ਉਦੇ ਭਾਣੇ ਕੀਨੇ ਜਾਣੇ ਕਹਿਣ ਸਿਆਣੇ
ਇੱਕ ਹੁੰਦੇ ਆ ਝੂਠ ਬੋਲਣ ਵਾਲੇ
ਦੂਜੇ ਹੁੰਦੇ ਆ ਬਹੁਤ ਝੂਠ ਬੋਲਣ ਵਾਲੇ
ਫਿਰ ਆਉਂਦੇ ਆ “ਬੇਬੀ ਜੇ ਤੂੰ ਰੋਟੀ ਨੀਂ
ਖਾਧੀ ਤਾਂ ਮੈਂ ਵੀ ਨੀਂ ਖਾਣੀ” ਕਹਿਣ ਵਾਲੇ
ਕਿਸੇ ਨੇ ਸੱਚ ਹੀ ਕਿਹਾ ਹੈ
ਮਿਹਨਤ ਕਰੋ ਤਾਂ ਨੀਂਦ ਚੰਗੀ ਆਉਂਦੀ ਹੈ
ਮੈਂ ਵੀ ਕੱਲ ਕੂਲਰ ਵਿੱਚ 2 ਬਾਲਟੀ ਪਾਣੀ ਪਾਇਆ ਅਤੇ ਸੋ ਗਿਆ . . . . .
ਮਸਤ ਨੀਂਦ ਆਈ
ਮੁੰਡਾ – ਕਿਥੇ ਸੀ ਤੂੰ ? ਤੇਰਾ ਕਰਕੇ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ..
ਕੁੜੀ – ਆਹ ! ਤੂੰ ਮੈਨੂੰ miss ਕਰ ਰਿਹਾ ਸੀ ?
ਮੁੰਡਾ – ਨਹੀਂ , ਓਹ ਤੇਰੀ ਬੇਇਜ਼ਤੀ ਕੀਤੇ ਬਿਨਾਂ
ਮੈਨੂੰ ਨੀਂਦ ਨਹੀਂ ਆਉਂਦੀ ਅੱਜਕਲ
ਕੁੜੀ ਇੱਜਤ ਕਰਨ ਵਾਲੀ ਹੋਣੀ ਚਾਹੀਦੀ
ਬੇਇਜ਼ਤੀ ਤਾਂ ਮੇਰੀ ਮੰਮੀ ਵੀ ਬਹੁਤ ਕਰਦੀ ਆ
ਡਾਕਟਰ – ਖੱਬੇ ਪੈਰ ਵਿੱਚ ਹੱਡੀ
ਫਰੇਕਚਰ ਹੋ ਗਿਆ ਹੈ , ਪਲਾਸਟਰ ਚੜ੍ਹੇਗਾ ।
ਸਟੂਡੇਂਟ – ਦੋਨਾਂ ਪੈਰਾਂ ਵਿੱਚ ਚੜ੍ਹਾ ਦੇਣਾ ।
ਡਾਕਟਰ – ਕਿਉਂ ਜੀ ? ਦੋਵਾਂ ਪੈਰਾਂ ਵਿੱਚ ਕਿਉਂ ?
ਸਟੂਡੇਂਟ – ਰਿਜਲਟ ਆਉਣ ਵਾਲਾ ਹੈ ,
ਦੂਜਾ ਪੈਰ ਬਾਪੂ ਨੇ ਤੋੜ ਦੇਣਾ ਆ
ਮੈਂ ਤਾਂ ਏਨਾ ਕ ਪੰਜਾਬੀ ਆ ਕੇ
ਜਦੋਂ ਰਿਸ਼ਤੇਦਾਰ ਆਉਂਦੇ ਆ ਤਾਂ
ਨਮਸਤੇ ਬੋਲ ਕੇ ਨਿਕਲ ਜਾਂਦਾ ਆ
ਫੇਰ ਅਖੀਰ ਤੇ ਜਾਣ ਲੱਗਿਆਂ ਤੋਂ
ਪੈਸੇ ਲੈਣ ਵਾਪਿਸ ਆ ਜਾਂਦਾ ਆ
ਇੱਕ ਜਗ੍ਹਾ ਬੋਰਡ ਲਗਾ ਸੀ
ਸਿਰਫ 100 ਰੁਪਏ ਵਿੱਚ ਪ੍ਰਧਾਨਮੰਤਰੀ
ਬਨਣ ਦਾ ਤਰੀਕਾ ਸਿੱਖੋ
ਮੈਂ ਜਦੋਂ ਅੰਦਰ ਜਾਕੇ ਵੇਖਿਆ ਤਾਂ
ਕਮੀਨੇ ਲੋਕ ਚਾਹ ਬਣਾਉਣਾ ਸਿਖਾ
ਰਹੇ ਸਨ
ਅੱਜ ਦਾ ਮਹਾਂ ਗਿਆਨ
1 ਰੁਪਏ ਦਾ ਸਿੱਕਾ ਤੁਹਾਨੂੰ ਲੱਖਪਤੀ ਬਣਾ ਸਕਦਾ ਹੈ , .
ਬਸ ਸ਼ਰਤ ਇਹ ਹੈ ਕਿ ,
ਤੁਹਾਡੇ ਕੋਲ 99999 ਰੁਪਏ ਹੋਣ ਚਾਹੀਦੇ ਨੇ
ਮੁੰਡਾ – ਤੂੰ ਗੁੱਸੇ ਆ ਮੇਰੇ ਨਾਲ ?
ਕੁੜੀ – ਨਹੀਂ , ਮੈਂ ਕਿਉਂ ਗੁੱਸੇ ਹੋਣਾ ਤੇਰੇ ਨਾਲ
ਮੁੰਡਾ – ok
( 8 ਘੰਟਿਆਂ ਬਾਅਦ )
ਕੁੜੀ – ਤੂੰ ਜਾਨਣਾ ਚਾਹੁੰਦਾ ਕੇ ਮੈਂ ਤੇਰੇ ਨਾਲ ਕਿਉਂ ਗੁੱਸੇ ਸੀ ?
ਪੰਜਾਬੀ ਮਾਂ ਬਾਪ ਵੀ ਕਮਾਲ ਆ
ਪਹਿਲਾਂ ਬੱਚੇ ਨੂੰ ਕੁੱਟ ਕੁੱਟ ਕੇ ਰਵਾਉਂਦੇ ਨੇ
ਫਿਰ ਕੁੱਟ ਕੁੱਟ ਕੇ ਚੁੱਪ ਕਰਾਉਂਦੇ ਆ
ਕੁੜੀ – ਅੰਕਲ 20 ਰੁਪਏ ਵਾਲਾ Lays ਦਾ ਪੈਕੇਟ ਦਿਓ
ਦੁਕਾਨ ਵਾਲਾ – ਇਹ ਲਓ ਬੇਟਾ
ਕੁੜੀ – ਅੰਕਲ ਕਿੰਨੇ ਦਾ ਆ ?
ਦੁਕਾਨ ਵਾਲਾ – 😩😩😩