ਗਰੀਬੀ ਤਾਂ ਉਦੋ ਮਹਿਸੂਸ ਹੁੰਦੀ ਆ…
ਜਦੋ …….??
.
.
.
.
.
.
.
.
.
.
.
ਜੇਬ ਚ ਪਾਇਆ ਮੋਬਾਇਲ ਵੀ ਗਿੱਟਿਆ
ਕੋਲੋ ਨਿਕਲਦਾ,,,

Loading views...



ਕੋਈ ਵੀ ਮਾਂ ਦੇ ਪੇਟ ਚੋ ਅੱਤਵਾਦੀ
ਪੈਦਾ
ਨਹੀ ਹੁੰਦਾ
.
ਜਦੋ ਤੁਹਾਡੇ ਵਰਗੇ Status ਪੜ ਕੇ
Like ਨੀ ਕਰਦੇ ਉਦੋ
ਅੱਤਵਾਦੀ ਬਣਦਾ

Loading views...

ਕੁੜੀ ਦੇ ਉੱਤੇ ਕੱਠੇ ਈ 50 ਲੋਕਾਂ ਨੂੰ ਮਾਰਨ ਦਾ ਇਲਜਾਮ ਲਗਾ.
ਹੁਣ ਕੁੜੀ ਨੂੰ ਥਾਣੇ ਲਿਜਾਿੲਆ ਗਿਆ.,
..
ਪੁਲਸ ਵਾਲਾ ਕੁੜੀ ਤੋ ਪੁੱਛਦਾ ..??
.
.
ਤੂੰ 50 ਲ਼ੋਕਾਂ ਨੂੰ ਕਿਓ ਮਾਰਿਆ ?
.
ਕੁੜੀ …. ਜੀ ਮੈ 60 ਦੀ ਰਫਤਾਰ ਨਾਲ ਗੱਡੀ
ਚਲਾ ਰਹੀ ਸੀ ,…..
.
ਅਚਾਨਕ ਪਤਾ ਲਗਾ ਕੀ ਬਰੇਕ ਕੰਮ ਨਹੀ ਕਰ ਰਹੀ ਏ
ਮੈਂ ਅੱਗੇ ਵੇਖਦੀ ਆ ਕੀ ਇੱਕ ਪਾਸੇ ਦੋ ਬੰਦੇ ਜਾ ਰਹੇ ਹਨ
ਤੇ ਦੂਵੇ ਪਾਸੇ ਪੂਰੀ ਬਰਾਤ ਜਾ ਰਹੀ ਸੀ…
..
ਦੱਸੋ ਮੈ ਕਿਹਨਾ ਨੂੰ ਮਾਰਦੀ ?..
.
ਪੁਲਸ … ਦੋ ਬੰਦਿਆਂ ਨੂੰ ਮਾਰਦੀ ਤਾਂ ਜੋ ਨੁਕਸਾਨ ਘੱਟ ਹੁੰਦਾ ..
.
ਕੁੜੀ … ਜੀ ਬਿਲਕੁਲ਼ ਮੈ ਵੀ ਇਹ ਹੀ ਸੋਚਿਆ ਸੀ
ਪਰ ਇੱਕ ਬੰਦਾ ਤਾਂ ਗੱਡੀ ਤੇ ਥੱਲੇ ਆ ਗਿਆ ..
..
ਪਰ ਦੂਜਾ ਬੰਦਾ ਬਰਾਤ ਵੱਲ ਨੂੰ ਭੱਜ ਪਿਆ
ਮੈਂ ਵੀ ਗੱਡੀ ੳੁਹਦੇ ਮਗਰ ਹੀ ਲਾ ਲੲੀ. !!

Loading views...

ਜਦੋ ਤੇਰੀ ਯਾਦ ਆਉਂਦੀ ਆ
ਜੀ ਤਾ ਕਰਦਾ ਜੁੱਤੀ ਚੱਕ ਲਵਾ ਤੇ
.
.
.
.
.
.
.
.
.
.
.
.
.
.
ਤੈਨੂੰ ਮਿਲਣ ਆ ਜਾਵਾ

Loading views...


ਜਿਵੇਂ ਹੀ ਰਾਵਣ ਮਰਦਾ ਹੈ,, :O :O
.
.
.
.
.
.
.
.
ਦੁਸਹਿਰਾ ਮੈਦਾਨ ਵਿੱਚੋਂ ਲੋਕ ਤਾਂ ਇੰਝ ਭੱਜਦੇ ਹਨ ਜਿਵੇਂ ਰਾਵਣ ਦੇ ਕਤਲ
ਦਾ ਕੇਸ ਉਨ੍ਹਾਂ ਦੇ ਸਿਰ ਤੇ ਨਾ ਆ ਜਾਵੇ

Loading views...

ਸਚੀਨ ਤੇੰਦੁਲਕਰ :- ਦਸਵੀ ਪਾਸ
.
ਅੰਬਾਨੀ :- ਬਾਰਵੀਂ ਪਾਸ
.
ਆਈਨਸਟਾਈਨ :- ਇਕੋ ਜਮਾਤ ਵਿੱਚ 12 ਵਾਰ ਫੇਲ
.
ਐਡੀਸਨ :- ” ਮੈਨੂੰ ਪਰੀਖ਼ੀਆ ਚ ਯਕੀਨ ਨਹੀ ,
ਇਕ ਛੋਟਾ ਜਿਹਾ ਕਾਗਜ਼ ਦਾ ਟੁਕੜਾ ਮੇਰੀ ਕਿਸਮਤ ਨੀ ਤੈਅ
ਕਰ ਸਕਦਾ ”
.
ਐਮ. ਐਸ ਧੋਨੀ :- ਬੀ ਕਾਮ ਵਿਚ ਦੋ ਵਾਰ ਫੇਲ..
.
ਇਹ ਪੰਜੇ ਮਹਾਰਪੁਰਖ ਮੈਨੂੰ ਪੜਨ ਤੋ ਰੋਕਦੇ Ne

Loading views...


ਜੇ ਤੁਸੀਂ ਮੇਰੀਆਂ ਫੋਟੋਆਂ ਤੋ ਪ੍ਰੇਸ਼ਾਨ ਹੋ,
ਤਾਂ Customer_Care ਨੂੰ ਸ਼ਿਕਾਇਤ ਕਰ ਕੇ,
ਆਪਣਾ ਇੰਟਰਨੈੱਟ ਬੰਦ ਕਰਵਾ ਲੋ
ਕਿਉਂਕਿ ਅਸੀਂ ਤਾਂ ਸੁਧਰਨਵਾਲੇ ਨਹੀ… #ਸਰੋਆ

Loading views...


100 ਲਾਉਣ ਤੇ ਪੁਲਿਸ ਆ ਜਾਦੀ ਆ
ਤੇ
















100 ਦੇਣ ਤੇ ਚਲੀ ਜਾਦੀ ਆ

Loading views...

गॉव में पटवारी के पीछे एक कुत्ता पड़ गया।

सारे गॉव में भागने के बाद पटवारी पेड़ पर चढ़ गया और हांफते हुए बोला –

साले तेरे पास एक इंच भी जमींन होती न, तो पता चलता की तूने किससे पंगा लिया है ।

Loading views...

ਕੈਪਟਨ ਸਰਕਾਰ ਨੇ ਲੋਕਾਂ ਨੂੰ
SmartPhone ਤਾਂ ਕੀ ਦੇਣੇ ਆ
ਮੈਨੂੰ ਤਾਂ ਲੱਗਦਾ ਜਿਹਨਾਂ ਕੋਲ ਹੈਗੇ ਆ
ਇਹਨਾਂ ਨੈਟ ਬੰਦ ਕਰਵਾ ਕਰਵਾ ਕੇ
ਉਹਨਾਂ ਨੂੰ ਵੀ ਵੇਚਣ ਲਈ ਮਜਬੂਰ ਕਰ ਦੇਣਾ

Loading views...


ਉਹ ਮੈਨੁੰ ਕਹਿੰਦੀ ਤੂੰ
Jhootha a
.
.
.
.
.
.
.
.
.
.
.
ਪਰ ਮੈਨੁੰ ਕੋਈ ਫਰਕ ਨਹੀ ਪੈਦਾ…
.
………..ਕਿਉਕੀ…………
.
ਮੇਰੀ ਮੰਮੀ ਕਹਿੰਦੇ..ਜਿਹੜਾ kehnda
ਓਹੀ jhootha ਹੁੰਦਾ

Loading views...


ਮੇਰੀ ਮੰਮੀ ਕੱਲ ਰਾਤ ਮੇਰੇ ਕਮਰੇ ਚ ਆਕੇ –
ਪੁੱਤ ਪੈਟਰੋਲ ਸਸਤਾ ਹੋ ਗਿਆ
ਮੈਂ – ਹਾਂਜੀ ਫੇਰ ?
ਮੰਮੀ – ਚੁੱਪ ਚਾਪ ਸੌਂ ਜਾ
ਨਹੀਂ ਤਾਂ ਤੇਰੇ ਫੋਨ ਨੂੰ ਅੱਗ ਲਾ ਦੇਣੀ ਆ

Loading views...

ਮੈਂ – ਮੈਂ ਆਪਣੇ Crush ਨੂੰ ਆਪਣੀਆਂ Feelings ਦੱਸ ਦਿੱਤੀਆਂ
ਦੋਸਤ – wow !! ਫੇਰ ਕੀ reply ਕੀਤਾ ਉਸਨੇ ?
ਮੈਂ – ਪਹਿਲਾਂ ਇਹ ਤਾਂ ਪੁੱਛ ਕੇ reply ਕੀਤਾ ਜਾਂ ਨਹੀਂ

Loading views...


ਇਕ ਅੱਧਾ ਦੋਸਤ ਏਦਾਂ ਦਾ ਬਦਨਾਮ ਜਰੂਰ ਹੁੰਦਾ
ਜਿਹੜੇ ਸੱਟ ਤਾਂ ਐਕਸੀਡੈਂਟ ਚ ਲੱਗੀ ਹੁੰਦੀ ਆ
ਤੇ ਲੋਕ ਕਹਿਣਗੇ ਕਿਸੇ ਕੁੜੀ ਦੇ ਚੱਕਰ ਚ
ਛਿੱਤਰ ਖਾ ਕੇ ਆਇਆ ਹੋਣਾ

Loading views...

ਪਿਆਰ ਤਾ ਦੂਰ ਦੀ ਗੱਲ ਹੈ
ਪਾਪਾ ਦੀਆ ਪਰੀਆ rply ਵੀ
ਸੋਹਣੀ Dp ਦੇਖ ਕੇ ਕਰਦੀਆਂ🤔

Loading views...

ਲਿਆ ਏ ਨਜਾਰਾ ਬੜਾ ਕੋਠੇ ਚੜ੍ਹ ਕੇ,
ਕਰਦੇ ਸੀ ਡਾਊਨਲੋਡ ਮੂਵੀ ਕਦੇ ਸ਼ਹਿਰ ਵੜ੍ਹ ਕੇ,….
.
ਹੁਣ ਛਾ ਜਾਣੀ ਉਦਾਸੀ ਲਾਲੀ ਚਿਹਰਿਆਂ ਤੇ,???
.
.
.
ਦੇਖ ਖਾਲੀ ਜਿਹਾ ਮੋਬਾਇਲ
ਜਦ ਦਿਲ ਖੁੱਸੂਗਾ,
.
31 ਮਾਰਚ ਨੂੰ ਠੇਕੇ ਤਾਂ ਜੀ ਟੁੱਟਣੇ ਨਾਲੇ ਜੀਓ
ਵਾਲਾ ਸਿਮ ਟੁੱਟੂ ਗਾ..

Loading views...