ਇੱਕ ਹੁੰਦੇ ਨੇ ਪਿਆਰ ਕਰਨ ਵਾਲੇ
ਦੂਜੇ ਹੁੰਦੇ ਨੇ ਸੱਚਾ ਪਿਆਰ ਕਰਨ ਵਾਲੇ
ਫਿਰ ਆਉਂਦੇ ਨੇ ਉਹ ਲੋਕ ਜੀ insta bio ਚ
ਆਪਣੇ BF/GF ਨੂੰ Mention ਕਰਦੇ ਨੇ

Loading views...



ਜ਼ਿੰਦਗੀ ਦੀ ਕੀਮਤ ਦਾ ਅੰਦਾਜ਼ਾ ਮੌਤ ਤੋਂ
ਬਾਅਦ ਹੀ ਹੁੰਦਾ ਹੈ,
.
.
.
.
.
:
:?:?
:?:?
:
:
:
” For Example ‘
” ਜਿੰਦਾ ਮੁਰਗਾ – Rs 100/-
” ਤੇ ‘
” Chicken Tandoori – Rs 350/Plate

Loading views...

ਸੱਚਾ ਦੋਸਤ ਉਹੀ ਹੁੰਦਾ ਹੈ
ਜਿਸਦਾ ਨਾਮਸੁਣਦੇ ਹੀ
ਤੁਹਾਡੀ ਪਤਨੀ ਦਾ BP ਵੱਧ ਜਾਵੇ . . ! !

Loading views...

ਸੜੇ ਤੇਲ ਚ ਤਲੇ ਭਟੂਰੇ, ਸਮੋਸੇ, ਪਕੌੜੇ, ਕੁਲਚੇ, ਡਿਟਰਜੈਂਟ ਪਾਊਡਰ ਵਾਲਾ ਦੁੱਧ, ਧੂੜ ਵਾਲੀ ਸੜਕ ਤੇ ਖੁੱਲ੍ਹੇ ਕੱਟੇ ਫਲਾਂ ਦੀ ਚਾਟ, ਨਾਲੇ ਦੇ ਪਾਣੀ ਨਾਲ ਧੋਤੀਆਂ ਸਬਜੀਆਂ,ਮਰੇ ਮੱਛਰਾਂ,ਮੱਖੀਆਂ ਨਾਲ ਜੱਫੀਆਂ ਪਾਉਂਦੇ ਰਸਗੁੱਲੇ , ਇਹ ਸਭ ਭਾਰਤ ਵਾਸੀਆਂ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦੇ😷😷😷😷😷
ਇਹ ਸਭ ਹਜਮ ਕਰ ਜਾਣ ਵਾਲੇ GYM ਆ ਕੇ ਪੁੱਛਦੇ ਆ PROTEIN ਦਾ ਕੋਈ ਸਾਈਡ ਇਫ਼ੈਕਟ ਤਾਂ ਨੀ ￰ਪੈਦਾ ਭਾਜੀ.??

Loading views...


ਪੱਪੂ – ਅੱਜ ਪਹਿਲੀ ਵਾਰ ਓਹਨੇ ਮੇਰੇ ਨਾਲ ਗੱਲ ਕੀਤੀ..ਸਵਾਦ ਅਾ ਗਿਅਾ…ਅਵਾਜ ਸੁਣ ਕੇ
ਝੰਡਾ ਅਮਲੀ – ਅੱਛਾ ੳਹ ਕਿਵੇ ?
.
.
.
ਪੱਪੂ – ਮੈਂ ਬੁਲਟ ਤੇ ਜਾਂਦਾ ਪਿਆ ਸੀ ਤੇ ਉਹ ਸਕੂਟੀ ਤੇ ਜਾਂਦੀ ਪਈ ਸੀ ਮੈਨੂੰ ਕਹਿੰਦੀ ਸਾਹਮਣੇ ਦੇਖ ਕੁੱਤਿਆ
.
ਮੇਰੇ ਵਿਚ ਮਾਰੇ ਗਾ ਫੁੱਫੜ ਅਾਪਣੇ ਨੂੰ..

Loading views...

ਆਕੜ ਹੀ ਕਰ ਗਈ ਕਮਲੀ ਜਿਹੀ
.
.
.
.
.
.
.
.
.
.
.
.
.
.
.
ਨਹੀ ਤਾਂ ਉਹਦੀਆਂ ਸਹੇਲੀਆਂ ਨੇ ਵੀ ਬਹੁਤ
ਸਮਝਾਇਆ ਸੀ ….
.
ਕਿ ਕਰ ਲਾ ਗੱਲ
‘ਮੁੰਡਾ ਤਾਂ ਜਮਾ ਹੀਰਾ ਈ ਏ.

Loading views...


ਮੇਰੇ ਫੋਨ ਚ
ਮੇਰੀਆਂ ਫੋਟੋਆਂ – 50
meme – 200
ਦੋਸਤਾਂ ਦੀਆਂ ਫੋਟੋਆਂ – 500

Loading views...


ਪਤਨੀ – ਤੁਸੀਂ ਤਾਂ ਕਹਿੰਦੇ ਸੀ ਕਿ ਵਿਆਹ ਦੇ ਬਾਅਦ
ਵੀ ਮੈਨੂੰ ਇੰਜ ਹੀ ਪਿਆਰ ਕਰੋਗੇ
ਪਤੀ – ਮੈਨੂੰ ਇਹ ਕਿੱਥੇ ਪਤਾ ਸੀ ਕਿ
ਤੇਰਾ ਵਿਆਹ ਮੇਰੇ ਨਾਲ ਹੀ ਹੋ ਜਾਵੇਗਾ

Loading views...

ਅੱਜ ਲੁਧਿਆਣੇ ਚ’ ਬਰਫ ਡਿੱਗੀ

ਇਕ ਆਦਮੀ ਸਾਈਕਲ ਤੇ ਬਰਫ ਲਿਜਾ ਰਿਹਾ ਸੀ

ਕੈਰੀਅਰ ਢਿੱਲਾ ਹੋਣ ਕਾਰਨ ਬਰਫ ਡਿੱਗ ਪਈ

Loading views...

ਆਪਣੀ G/F ਨਾਲ ਇੰਨਾ ਚਿਪਕ ਕੇ ਵੀ selfie ਨਾ ਲੳੁ….????
ਕਿ Breakup ਹੋਣ ਤੇ ੳੁਸਨੂੰ Crop ਵੀ ਨਾ ਕਰ ਸਕੋ

Loading views...


ਪਤੀ – ਕਿਥੇ ਗਈ ਸੀ ?
ਪਤਨੀ – ਖੂਨ ਦਾਨ ਕਰਨ
ਪਤੀ – ਪੀਣ ਤੱਕ ਤਾਂ ਠੀਕ ਸੀ
ਹੁਣ ਸਾਲ ਵੇਚਣ ਵੀ ਲੱਗ ਪਈ

Loading views...


ਕੁਛ ਵੀ ਮਾੜਾ ਹੋਵੇ ਜਾਂ ਚੰਗਾ ਹੋਵੇ
ਲੋਕੀ ਫੇਸਬੁੱਕ ਤੇ ਰੱਬ ਨੂੰ ਏਦਾਂ ਦੱਸ ਰਹੇ ਹੁੰਦੇ ਆ
ਜਿਵੇਂ ਰੱਬ ਵੀ ਫੇਸਬੁੱਕ ਤੇ ਆਨਲਾਈਨ ਬੈਠਾ ਹੋਵੇ

Loading views...

10 डॉक्टर मिलकर एक हाथी का ऑपरेशन कर रहे थे
आपरेशन के बाद………
डॉक्टर – कम्पाउंडर जल्दी इधर आ
कम्पाउंडर- क्या हुआ डॉक्टर साहब
डॉक्टर – चेक करो सारे औजार हैं या नहीं
कुछ हाथी के पेट में तो नहीं छूट गया
कम्पाउंडर-
.
.
.
.
औजार तो सारे यहीं हैं
लेकिन डॉक्टर शर्मा कहीं दिखाई नहीं दे रहे

Loading views...


ਮਾੜੀ ਤਾਂ ਸਾਡੇ ਨਾਲ ਵੀ
ਬਹੁਤ ਹੁੰਦੀ ਆ…
.
ਬਸ ਅਸੀਂ…..?
.
.
.
.
.
.
feeL ਨੀ ਕਰਦੇ

Loading views...

ਇੱਕ ਬੰਦਾ ਕਿਸੇ ਫਿਲਮੀ ਐਕਟ੍ਰਸ ਨੂੰ
ਪੁਛਦਾ ਕਹਿੰਦਾ ਬੀਬੀ ਆਹ ਜਿਹੜਾ
ਤੁਸੀ ਫਿਲਮਾ ਵਿਚ ਮੀਂਹ ਵਿਚ ਨੱਚਣ ਵਾਲਾ ਗੀਤ ਕਰਦੇ ਹੋ ?
.
ਤੁਹਾਨੂੰ ਕੁਝ
ਹੁੰਦਾ ਨਹੀ ?
.
ਐਕਟ੍ਰਸ ਕਹਿੰਦੀ ” ਨਹੀ ”
.
ਬੰਦਾ ਕਹਿੰਦਾ….” ਅੱਛਾ……..ਪਰ
ਅਸੀ ਤਾ ਮਰਨ ਵਾਲੇ ਹੋ ਜਾਨੇ ਆ

Loading views...

ਪਹਿਲਾ ਕੁੜੀਆ ਚਰਖੇ ਤੇ ਤੰਦ ਪਾਊਂਦੀਆ ਸੀ !!
ਤੇ ਹੁਣ . . . . . . . ??
.
.
.
.
.
.
.
.
.
.
.
.
ਕੁੜੀਆ ਨੂੰ Facebook ਤੇ Status
ਪਾਊਣ ਤੋਂ ਹੀ ਵਿਹਲ ਨੀ

Loading views...