ਇੱਕ ਗੱਲ ਸਮਝ ਨੀ ਆਈ
ਆਹ ਸ਼ਰਾਬ ਕੰਪਨੀਆ ਵਾਲੇ ਮਸ਼ਹੂਰੀ ਕਰਨ ਲਈ
ਸੋਹਣੀਆਂ ਸੋਹਣੀਆਂ ਮਾਡਲ ਕੁੜੀਆਂ ਕਿਉਂ ਲੈਂਦੇ ਨੇ ?
ਉਹਨਾਂ ਨੂੰ ਆਪਣੇ ਅਸਲੀ ਗ੍ਰਾਹਕਾਂ ਤੋਂ ਸ਼ਰਮ ਆਉਂਦੀ ਆ ?
ਸਾਨੂੰ ਇਨਸਾਫ ਚਾਹੀਦਾ
ਇੱਕ ਸ਼ਰਾਬੀ ਦੀ ਨਾਲੀ ਚ ਪਈ ਡਾਇਰੀ ਚੋਂ
Loading views...
ਇੱਕ ਗੱਲ ਸਮਝ ਨੀ ਆਈ
ਆਹ ਸ਼ਰਾਬ ਕੰਪਨੀਆ ਵਾਲੇ ਮਸ਼ਹੂਰੀ ਕਰਨ ਲਈ
ਸੋਹਣੀਆਂ ਸੋਹਣੀਆਂ ਮਾਡਲ ਕੁੜੀਆਂ ਕਿਉਂ ਲੈਂਦੇ ਨੇ ?
ਉਹਨਾਂ ਨੂੰ ਆਪਣੇ ਅਸਲੀ ਗ੍ਰਾਹਕਾਂ ਤੋਂ ਸ਼ਰਮ ਆਉਂਦੀ ਆ ?
ਸਾਨੂੰ ਇਨਸਾਫ ਚਾਹੀਦਾ
ਇੱਕ ਸ਼ਰਾਬੀ ਦੀ ਨਾਲੀ ਚ ਪਈ ਡਾਇਰੀ ਚੋਂ
Loading views...
ਕਿਸੇ ਕੋਲ ਓਹ ਏਜੇਂਟ ਦਾ ਨੰਬਰ ਹੈਗਾ
ਜਿਹੜਾ ਬੱਬੂ ਮਾਨ ਦੀ ਬਣਜ਼ਾਰਾ ਫਿਲਮ ਚ
ਕੁੜੀ ਨੂੰ 10 ਦਿਨਾਂ ਚ ਕੈਨੇਡਾ ਭੇਜ ਦਿੰਦਾ ਆ ?
Loading views...
ਅੱਜ ਦਾ ਗਿਆਨ
ਧਿਆਨ’ ਵਿੱਚ ਬੈਠੇ ਸਾਧੂ
ਅਤੇ ਸੇਲਫੀ ਲੈਂਦੀ ਹੋਈ ਕੁੜੀ ਨੂੰ
ਕਦੇ ਨਹੀਂ ਛੇੜਨਾ ਚਾਹੀਦਾ ਹੈ ।
Loading views...
ਹੈਰਾਨੀਜਨਕ ਪਰ ਸੱਚ . . .
ਅੱਜ ਇੱਕ ਕੁੜੀ ਨੇ ਸਕੂਟੀ ਤੇ ਜਾਂਦੇ ਹੋਏ
ਸੱਜੇ ਪਾਸੇ ਇੰਡਿਕੇਟਰ ਦਿੱਤਾ
ਅਤੇ ਤੁਸੀ ਵਿਸ਼ਵਾਸ ਨਹੀਂ ਕਰੋਗੇ
ਉਹ ਸੱਜੇ ਪਾਸੇ ਹੀ ਮੁੜ ਗਈ . . .
Loading views...
ਇੱਕ ਬੁਜੁਰਗ ਵਿਅਕਤੀ …
ਪੁੱਤਰ ਕਿਵੇਂ ਹੋ ?
ਬੱਚਾ… ਠੀਕ ਹਾਂ …
.
ਬੁਜੁਰਗ – ਪੜਾਈ ਕਿਵੇਂ ਦੀ……??
ਚੱਲ ਰਹੀ ਹੈ ?
.
.
ਬੱਚਾ – ਬਿਲਕੁਲ ਤੁਹਾਡੀ
ਜਿੰਦਗੀ ਦੀ ਤਰ੍ਹਾਂ…
…
ਬੁਜੁਰਗ – ਮਤਲੱਬ ?..
…
.
.
.
.
.
.
.
.
.
ਬੱਚਾ – ਭਗਵਾਨ ਭਰੋਸੇ
Loading views...
ਮਾਪੇ – ਸਾਡੀ ਕੁੜੀ ਡਾਕਟਰ ਬਣੂੰਗੀ
ਕੁੜੀ – mwaaahhhhh , ਹੁਣ ਦਰਦ ਠੀਕ ਹੋਇਆ ?
Loading views...
ਅੱਜ ਗੁਰਦਵਾਰੇ ਆਲੇ ਬਾਬੇ ਨੇ ਕਲੋਲ ਈ ਕਰਤੀ
ਅਨਾਊਂਸਮੈਂਟ ਕਰਕੇ ਕਹਿੰਦਾ ਭਾਈ idea company ਦੇ ਸਿਮ ਵੇਚਣ ਆਏ ਹੋਏ ਨੇ
70 ਦੇ ਸਿਮ ਚ 90 ਦਾ talktime ਤੇ ਤਿੰਨ ਮੀਹਨੇ ਨੈੱਟ ਫਰੀ ਆ
ਮੇਰੇ ਵਰਗੇ ਭੱਜੇ ਗਏ ਗੁਰਦਵਾਰੇ 20-25 ਮੁੰਡੇ ਹੋਗੇ
ਉੱਥੇ ਜਾਕੇ ਪੁੱਛਿਆ ਬਾਬੇ ਸਿਮ ਆਲੇ ਕਿੱਥੇ ਨੇ
ਕਹਿੰਦਾ ਸਿਮ ਦਾ ਤਾਂ ਪੁੱਤ ਬਹਾਨਾ ਸੀ
ਚਲੋ ਲੰਗਰ ਹਾਲ ਦੀ ਛੱਤ ਤੇ ਮਿੱਟੀ ਪਾਓ
😂😂
Loading views...
ਘੁਮਿਆਰ ਵਿਚਾਰੇ ਤਾਂ ਐਂਵੇ ਬਦਨਾਮ ਕੀਤੇ ਆ
ਗਧੇ ਦਾ ਸਹੀ ਇਸਤੇਮਾਲ ਤਾਂ
ਅਡਾਨੀ ਅਤੇ ਅੰਬਾਨੀ ਕਰ ਰਹੇ ਆ
Loading views...
ਇੱਕ ਔਰਤ ਨੇ ਪੰਡਤ ਜੀ ਨੂੰ ਘਰ ਦੀ ਖੁਸ਼ਹਾਲੀ ਦਾ ਉਪਾਅ ਪੁੱਛਿਆ
ਪੰਡਤ ਜੀ – ਪਹਿਲੀ ਰੋਟੀ ਗਾਂ ਨੂੰ ਖਿਲਾਇਆ ਕਰੋ ਅਤੇ ਆਖਰੀ ਰੋਟੀ ਕੁੱਤੇ ਨੂੰ …
ਔਰਤ – ਪੰਡਤ ਜੀ ਮੈਂ ਅਜਿਹਾ ਹੀ ਕਰਦੀ ਹਾਂ …
ਪਹਿਲੀ ਰੋਟੀ ਆਪਣੇ ਆਪ ਖਾਂਦੀ ਹਾਂ …ਅਤੇ …
ਆਖਰੀ ਰੋਟੀ ਆਪਣੇ ਪਤੀ ਨੂੰ ਖਿਲਾਉਂਦੀ ਹਾਂ 
ਪੰਡਤ ਬੇਹੋਸ਼ ! !
Loading views...
ਜੇ ਤੁਹਾਨੂੰ ਮੇਰੇ ਪੋਸਟ ਪਸੰਦ ਨੀ ਆ ਰਹੇ ਤਾਂ
.
.
.
.
.
.
5 – 10 ਲੱਖ ਰੁਪਏ ਦੇ ਕੇ ਮੇਰਾ ਮੂੰਹ ਬੰਦ ਕਰਵਾ ਸਕਦੇ ਹੋ
Loading views...
ਦੋਸਤ : ਗੱਲ ਸੁਣ . . . . !
ਮੈਂ : ਭੋਂਕ . . . . . . . . . . !
ਦੋਸਤ : ਤਮੀਜ ਨਾਲ ਗੱਲ ਕਰ ਲਿਆ ਕਰ . . !
Me : ਭੌਂਕੋ ਜੀ . . . .
😂😂😂😂😂
Loading views...
ਤੇਰੇ ਨਾਲੋਂ ਤਾਂ ਸਾਡਾ Lapii ਚੰਗਾ ਆ,
DeLeTe ਕਰਨ ਤੋਂ ……??
.
.
.
ਪਹਿਲਾਂ ਇੱਕ ਵਾਰ ਪੁੱਛ ਤਾਂ ਲੈਂਦਾ ਆ
Loading views...
ਰਾਮੂ ਨੂੰ Fire Brigade ਚ
ਨੌਕਰੀ ਮਿਲ ਗਈ ..
.
ਇੱਕ ਜਨਾਨੀ ਨੇ ਫੋਨ ਕੀਤਾ “Hello, …..?
.
.
.
.
.
ਮੇਰੇ ਘਰ ਵਿਚ ਅੱਗ ਲੱਗ ਗਈ ਹੈ ”
ਰਾਮੂ – ” ਤੁਸੀਂ ਪਾਣੀ ਪਾਇਆ … ?”……?
.
.
.
ਜਨਾਨੀ – ” ਹਾਂਜੀ ਪਰ ਫਿਰ ਵੀ ਅੱਗ ਬੁਝੀ ਨਈ “.. :/
..
.
ਰਾਮੂ – ” ਕਮਲੀਏ , ਫਿਰ ਸਾਡੇ ਓਥੇ ਆਉਣ ਦਾ ਕੀ ਫਾਇਦਾ ,
ਅਸੀ ਵੀ ਤਾਂ ਓਥੇ ਆ ਕੇ ਪਾਣੀ
ਹੀ ਪਾਣਾ…”
Loading views...
ਕਿਸੇ ਨੂੰ ਚਾਹੀਦਾ ਹੋਵੇ ਤਾਂ ਦੱਸ ਦਿਓ
1 ਸਾਲ ਚੱਲਿਆ ਹੋਇਆ
2017 ਮਾਡਲ ਦਾ
ਕੈਲੰਡਰ
70 ਦਾ ਲਿਆ ਸੀ 30 ਦਾ ਵੇਚਣਾ ਆ
Loading views...
ਫੋਨ – ਕੀ ਤੁਸੀਂ ਘਰ ਬੈਠੇ ਪੈਸੇ ਕਮਾਉਣਾ ਚਾਹੁੰਦੇ ਹੋ ?
ਮੈਂ – ਹਾਂਜੀ
ਫੋਨ – ਤੇ ਫਿਰ ਆਪਣਾ ਘਰ ਵੇਚ ਦੋ
Loading views...
ਮਾਸਟਰ ਮੈਨੂੰ ਕਹਿੰਦਾ ਖੜਾ ਹੋਕੇ x ਦੀ value ਦੱਸ
ਮੈਂ ਕਿਹਾ ਸਰ ਜਾਨ ਸੀ ਓਹ ਮੇਰੀ
ਸਾਲੇ ਨੇ ਬੱਕਰੇ ਵਾਂਗੂ ਢਾਹ ਲਿਆ
😬😝😆😆🤣
Loading views...