ਦੋਸਤੋ ਪੇਪਰਾਂ ਦਾ ਟਾਇਮ ਆ , ਜੇਕਰ ਕਿਸੇ ਭਰਾ ਜਾਂ ਭੈਣ ਨੂੰ ਫੇਲ
ਹੋਣ ਦਾ ਡਰ ਹੈ ਤਾਂ 2100 ਰੁਪਏ ਅਤੇ ਆਪਣਾ ਰੋਲ ਨੰਬਰ ਇੱਕ ਪਰਚੀ ਉੱਤੇ
ਲਿਖਕੇ ਭੇਜ ਦੋ… ! ! !
.
.
.
.
.
ਮੈਂ ਤੁਹਾਡੇ ਲਈ ਅਰਦਾਸ ਕਰਾਂਗਾ
Loading views...
ਦੋਸਤੋ ਪੇਪਰਾਂ ਦਾ ਟਾਇਮ ਆ , ਜੇਕਰ ਕਿਸੇ ਭਰਾ ਜਾਂ ਭੈਣ ਨੂੰ ਫੇਲ
ਹੋਣ ਦਾ ਡਰ ਹੈ ਤਾਂ 2100 ਰੁਪਏ ਅਤੇ ਆਪਣਾ ਰੋਲ ਨੰਬਰ ਇੱਕ ਪਰਚੀ ਉੱਤੇ
ਲਿਖਕੇ ਭੇਜ ਦੋ… ! ! !
.
.
.
.
.
ਮੈਂ ਤੁਹਾਡੇ ਲਈ ਅਰਦਾਸ ਕਰਾਂਗਾ
Loading views...
ਇੱਕ ਕੁੜੀ ਮੈਨੂੰ ਕਹਿੰਦੀ ਤੁਸੀਂ ਬਹੁਤ ਸੋਹਣੇ ਉ,,
ਮੈਂ ਕਿਹਾ ਤੁਸੀਂ ਵੀ ਨਹਾਇਆ ਕਰੋ
ਤੁਸੀਂ ਵੀ ਸੋਹਣੇ ਲੱਗੋਗੇ,,
ਕਮਲੀ ਬਲੌਕ ਈ ਕਰ ਗਈ
Loading views...
ਆਪਣਾ ਮੋਬਾਇਲ ਲਾਹ ਕੇ ,ਦੂਜੇ ਦਾ ਮੋਬਾਇਲ ਚਾਰਜ
ਤੇ ਲਗਾਉਣਾ . . . . . . . .
:
:
:
:
:
.
.
.
.
.
.
.
.
.
.
.
.
:
:
ਹੀ ਅੱਜ ਦੇ ਸਮੇਂ ਚ ਸਭ ਤੋਂ ਵੱਡਾ ਪੁੰਨ ਆ ??? 😛 😀
Loading views...
ਸੋਚੀਦਾ ਕਿ ਖੁਦ ਨੂੰ ਖਤਮ
ਕਰ ਦੇਈਏ ??
..
ਪਰ ਫ਼ੇਰ…..?
.
.
.
.
.
.
ਖਿਆਲ ਆਉਂਦਾ ਕਿ dunia ‘ਚ
ਤਾਂ ਪਹਿਲਾਂ ਹੀ ਸ਼ੇਰਾਂ ਦੀ ਗਿਣਤੀ ਬਹੁਤ ਘੱਟ ਆ
Loading views...
ਅਧਿਆਪਕ – ਤੂੰ ਸਕੂਲ ਲੇਟ ਕਿਉਂ ਆਇਆ ਹੈਂ.
ਸ਼ੇਰੂ. ਮੰਮੀ-ਪਾਪਾ ਲੜ ਰਹੇ ਸਨ..?
.
.
.
ਅਧਿਆਪਕ – ਲੜ ਰਹੇ ਸਨ ਤਾਂ ਤੂੰ ਕਿਉਂ
ਲੇਟ ਆਇਆਂ..?
..
ਸੇਰੂ – ਮੇਰਾ ਇੱਕ ਬੂਟ ਮੰਮੀ ਕੋਲ ਸੀ ਤੇ ਦੂਜਾ ਪਾਪਾ ਕੋਲ ਸੀ.
Loading views...
ਇਕ ਬੁਢੀ ਔਰਤ ਗ੍ਰੀਨ ਸਿਗਨਲ ਤੋਂ ਬਿਨਾ ਹੀ ਸਡ਼ਕ
ਪਾਰ ਕਰ ਰਹੀ ਸੀ ਤੇ ਪੁਲਿਸ ਵਾਲਾ ਓਹਦੇ ਪਿਛੇ -੨ ਸੀਟੀਆਂ ਮਾਰਦਾ
ਦੋੜਦਾ ਹੋਇਆ ਆਇਆ….??
.
.
.
ਪੁਲਿਸ ਵਾਲਾ:- ਮਾਤਾ ਮੈਂ ਕਦੋਂ ਦਾ ਤੈਨੂ ਸੀਟੀਆਂ ਮਾਰੀ ਜਾਨਾ,
ਤੂੰ ਰੁਕਦੀ ਕਿਓਂ ਨੀ…..
.
ਬੁਢੀ ਔਰਤ:- ਦੱਸ ਪੁੱਤ ਇਹ ਉਮਰ ਮੇਰੀ ਸੀਟੀਆਂ ਸੁਨਣ ਦੀ ਆ… 😛
ਕੋਈ ਸਮਾਂ ਹੁੰਦਾ ਸੀ, ਜਦੋਂ ਮੈਂ ਪੇਹਲੀ ਸੀਟੀ ਤੇ ਰੁਕ ਜਾਂਦੀ ਸੀ
Loading views...
ਮੈਂ ਤੇਰੇ ਲਈ ਮਰ ਵੀ ਸਕਦਾ/ਸਕਦੀ ਆ
ਇਸਤੋਂ ਇਲਾਵਾ ਤੁਸੀਂ ਕਿਹੜਾ ਕਿਹੜਾ
ਝੂਠ ਸੁਣਿਆ ਆ ?
Loading views...
ਖੂਹ ਚ ਪੱਥਰ ਸੁੱਟਣ ਨਾਲ ਕੀ ਹੁੰਦਾ ਹੈ ?
ਅੱਜ ਦੀ ਪੀੜ੍ਹੀ ਨੂੰ ਨਹੀਂ ਪਤਾ ਹੋਣਾ
ਮੈਂ ਸੋਚਿਆ ਦੱਸ ਦੇਵਾਂ
ਆਵਾਜ਼ ਆਉਂਦੀ ਆ “ਡੁਬਕ”
Loading views...
ਪੰਜਾਬ ਦੀਆਂ ਕੁੜੀਆਂ ਤੇ ਸਾਨੂੰ ਮਾਣ ਹੋਣ ਚਾਹੀਦਾ
ਵਿਚਾਰੀਆਂ ਭੁੱਖੀਆਂ ਵੀ ਰਹਿ ਲੈਂਦੀਆਂ
ਪਿਆਸੀਆਂ ਵੀ ਰਹਿ ਲੈਂਦੀਆਂ
ਪਰ ਕਦੇ ਚੁੱਪ ਨੀਂ ਰਹਿੰਦੀਆਂ
Loading views...
Pappu – ਜੋਗੀ ਦੀ ਬੀਨ ਵੱਲ ਇਸ਼ਾਰਾ
ਕਰਕੇ ਜੋਗੀ ਨੂੰ ਕਹਿੰਦਾ, “ਭਾਈਸਾਬ, ਇਹ ਬੀਨ
ਨਾਲ ਤੁਸੀਂ ਸੱਪ ਫੜਦੇ ਹੋ??’’
.
.
.
.
ਜੋਗੀ ਕਹਿੰਦਾ – ਨਾ ਹੋਰ ਸਾਲਿਆ, ਮੈਂ ਇਹ
ਚਾਹ ਠੰਡੀ ਕਰਨ
ਨੂੰ ਰਖੀ ਆ
Loading views...
ਜਿਸ ਦਿਨ ਮੇਰੀ ਪੋਸਟ ਅੰਗਰਜ਼ੀ ਚ ਪੈ ਗਈ
ਸਮਝ ਲਓ
ਮੇਰੀ ਘੁੱਟ ਲੱਗੀ ਹੋਈ ਆ
Loading views...
Notice Board ਤੇ ਲਗਿਆ Notice ਪੜ
ਕੇ
ਚੀਸ ਜਹੀ ਪੈਂਦੀ ..
ਕਹਿੰਦੇ Roll No. ਨਹੀ ਮਿਲਨੇ
ਓਹਨਾ ਨੂੰ ਫੀਸ
ਜਿਨਾ ਦੀ ਰਹਿੰਦੀ ..
ਨੀ ਲੰਘਗੀ Date
ਆਖੀਰੀ ਵੀ ਅੱਜ ………. ਫਸ
ਗਏ ਦੱਸ ਕੀ ਕਰੀਏ .
ਨੀ ਤੇਰੇ ਲਈ ਲੈਲੀ ਮੁੰਦਰੀ ਫੀਸ ਕਿਥੋ
ਹੁਣ
ਭਰੀਏ
Loading views...
FB ਤੇ ਜੇ ਕਿਸੇ ਦਾ ਗਾਲਾਂ ਖਾਣ ਨੂੰ ਦਿਲ ਕਰਦਾ ਤਾਂ
ਬਸ ਇੰਨਾ ਕੁ ਲਿਖ ਕੇ ਪੋਸਟ ਪਾ ਦੋ
ਕਿ ……
.
.
. .
.
.
.
ਬਾਦਲ ਸਰਕਾਰ ਜਿੰਦਾਬਾਦ
Loading views...
ਬੇਬੇ ਕਹਿੰਦੀ “ਨੂੰਹ” ਲੈ ਕੇ ਆ…
.
.
.
.
.
.
.
.
.
.
ਅਗਲੀ ਮਨੰਦੀ ਨੀ ਮੈਂ ਹੁਣ ਦਸੋ ਚੱਕ ਕੇ ਲੈ
ਆਵਾਂ
Loading views...
ਕੇਜਰੀਵਾਲ ਦਾ ਖੁਲਾਸਾ:-
ਬਹੁਬਲੀ ਨੂੰ ਮਾਰਨ ਲਯੀ ਮੋਦੀ ਨੇ ਦਿਤੀ ਸੀ ਕੱਟਪਾ ਨੂੰ ਸੁਪਾਰੀ।
Loading views...
ਇਹ ਅਜਿਹਾ ਪਹਿਲਾ ਸਾਲ ਆ
ਜਦੋਂ ਮੈਂ ਕਰੋਨਾ ਵਾਇਰਸ ਕਰਕੇ
ਛੁੱਟੀਆਂ ਮਨਾਉਣ ਸਵਿਟਜ਼ਰਲੈੰਡ ਨਹੀਂ ਗਿਆ
ਨਹੀਂ ਤਾਂ ਹਰ ਸਾਲ ਪੈਸਿਆਂ ਦੀ ਕਮੀ ਕਰਕੇ ਨਹੀਂ ਜਾਂਦਾ
Loading views...