ਪਤਨੀ – ਹਰ ਸਫਲ ਆਦਮੀ ਦੇ ਪਿੱਛੇ ਇੱਕ
ਔਰਤ ਹੁੰਦੀ ਹੈ ਜਿਵੇਂ ਤੁਹਾਡੇ ਪਿੱਛੇ ਮੈਂ ਹਾਂ
ਪਤੀ – ਜਦੋਂ ਇੱਕ ਔਰਤ ਨਾਲ ਇੰਨੀ ਸਫਲਤਾ ਹੈ
ਤਾਂ ਸੋਚ ਰਿਹਾ ਹਾਂ
ਦੋ ਤਿੰਨ ਹੋਰ ਰੱਖ ਹੀ ਲਵਾਂ
😂😂😂
Loading views...
ਪਤਨੀ – ਹਰ ਸਫਲ ਆਦਮੀ ਦੇ ਪਿੱਛੇ ਇੱਕ
ਔਰਤ ਹੁੰਦੀ ਹੈ ਜਿਵੇਂ ਤੁਹਾਡੇ ਪਿੱਛੇ ਮੈਂ ਹਾਂ
ਪਤੀ – ਜਦੋਂ ਇੱਕ ਔਰਤ ਨਾਲ ਇੰਨੀ ਸਫਲਤਾ ਹੈ
ਤਾਂ ਸੋਚ ਰਿਹਾ ਹਾਂ
ਦੋ ਤਿੰਨ ਹੋਰ ਰੱਖ ਹੀ ਲਵਾਂ
😂😂😂
Loading views...
ਹੁਣ ਇਹ ਅਫਵਾਹ ਕੌਣ ਫੈਲਾ ਰਿਹਾ ਕੇ
ਨਰਿੰਦਰ ਮੋਦੀ ਜੀ ਆਪਣਾ ਚੁਣਾਵ ਚਿੰਨ
ਬਦਲ ਕੇ ਜਹਾਜ਼ ਰੱਖ ਰਹੇ ਨੇ
Loading views...
ਖੌਫ਼ ਤੂੰ,
ਸਾਡਾ ਉਹਨਾਂ ਤੋ ਪੁੱਛ…
.
ਜਿਹੜੇ ……??
.
.
.
.
.
.
.
.
ਆਪਣੀ ਸਹੇਲੀ ਨੂੰ ਕਹਿੰਦੇ ਆ ਕਿ
ਇਸ ਨੂੰ Block ਕਰਦੇ.
Loading views...
ਕੁੜੀ – ਨਿਗਾ ਮਾਰਦਾ ਆਈ ਵੇ ਮੇਰਾ ਲੌਂਗ ਗਵਾਚਾ ।।।
ਮੁੰਡਾ – ਤੂੰ ਵੀ ਨਿਗਾਹ ਰੱਖੀ ਮੇਰੀ ਜਰਦੇ ਦੀ ਪੁੜੀ ਡਿੱਗ ਗਈ ਆ ਕਿਤੇ
Loading views...
ਮਿੱਠਾ ਜਿਹਾ ਸੀ ਗੱਭਰੂ ਤੂੰ ਭੋਰ-ਭੋਰ ਖਾਗੀ ਨੀ !
ਸੁੱਕ ਕੇ ਹੋਇਆ ਤੀਲਾ ਕੈਸੀ ਨਜ਼ਰ ਤੂੰ ਲਾਗੀ ਨੀ
–
ਕਰਾਏ ਟੈਸਟ ਤਾਂ ਰਿਪੋਰਟ ਡਾਕਟਰਾਂ ਨੂ ਚੱਕਰਾਂ ਚ
ਪਾਗੀ ਨੀ !!!
ਮੇਰੇ ਦਿਲ ਦੇ X-Ray ਤੇ ਫੋਟੋ ਤੇਰੀ ਆਗੀ ਨੀ
Loading views...
ਰਾਤ 11 ਵਜੇ
ਕੁੜੀ – Hi
ਮੁੰਡਾ – hello
ਕੁੜੀ – ਮੈਨੂੰ ਨੀਂਦ ਨਹੀਂ ਆ ਰਹੀ
ਮੁੰਡਾ – ਪਰ ਮੈਨੂੰ ਆ ਰਹੀ ਆ
Good Night
*Blocked
Loading views...
ਕਹਿੰਦੇ google ਦੁਨੀਆਂ ਦਾ,ਸਭ ਤੋਂ ਵੱਡਾ search
engine ਆ,
ਪਰ
.
.
.
ਮੇਰਾ ਫੁੱਲਾਂ ਆਲਾ ਕੱਛਾ ਤਾਂ, ਹੁਣ ਤੱਕ ਨੀ ਲੱਭਿਆ
Loading views...
ਭਰ ‘ਟੌਕਰੀ ਪਾਥੀਆ’ ਦੀ ਤੇ ‘ਬਾਲਣ’ ਚੱਕ ਲੈ ਜਾ,
ਇਸ ਯਾਰ ਮਲੰਗ ਜਏ ਤੋ ਇੱਕ ‘ਤੂਤ’ ਹੈ ਬਸ ਲੈ ਜਾ,
ਪਰ ਹੱਸ ਕੇ ਨਾ ਆਖੀ ਕੇ ਤੇਰਾ ‘ਤੂਤ’ ਏ ਬਲਦਾ ਨਾ,
ਸੁੱਕੇ ਬਾਲਣ ਦਾ ਕੀ ਕਰੀਏ, ਜੇ ਤੇਰਾ ਚੁੱਲਾ ਹੀ ਚੱਜ ਦਾ ਨਾ.
Loading views...
ਸਾਲੀ ਬੱਤੀ ਰੋਜ ਹੀ ਨੀ ਹੁੰਦੀ ….
.
.
.
.
ਹਨੇਰੇ ਚ ਮੱਛਰ ਸਾਲੇ ਨਾਜਾਇਜ਼
ਫਾਇਦਾ ਚੁੱਕੀ ਜਾਂਦੇ ਆ .
Loading views...
ਆਵਦੀ ਸਰੀਫੀ ਤੇ ਕਾਰਨਾਮਿਆ ਉਤੇ ਇੰਨਾ ਕੁ
ਯਕੀਨ ਤਾ ਹੈ ਕਿ , . .
.
ਨੇੜੇ ਤੇੜੇ . . . ? .
.
.
.
.
. .
.
.
.
..
. .
.
.
.
.
. ਪਿੰਡੋ ਮਿੱਤਰਾ ਨੂੰ ਕਿਸੇ ਨੇ ਕੁੜੀ
ਨੀ ਦੇਣੀ
Loading views...
ਬੇਟਾ- ਪਾਪਾ ਇੱਕ ਗਲਾਸ ਪਾਣੀ ਦਿਉ।
ਪਾਪਾ- ਖ਼ੁਦ ਲਉ। ..?
.
.
ਬੇਟਾ- ਪਲੀਜ਼ ਦੇ ਦਿਉ ਨਾ……………..।
ਪਾਪਾ- ਫਿਰ ਮੰਗਿਆ ਪਾਣੀ ਤਾਂ ਥੱਪੜ ਪਏਗਾ।
ਬੇਟਾ- ਜਦੋਂ ਥੱਪੜ ਮਾਰਣ ਆਏ ਪਾਣੀ ਵੀ ਲੈ ਆਇਓ..
Loading views...
ਪਤਨੀਆਂ ਦੋ ਪ੍ਰਕਾਰ ਦੀਆਂ ਹੁੰਦੀਆਂ ਨੇ
ਇੱਕ ਉਹ ਜੋ ਉਸ ਦੇ ਪਤੀ ਦੀ ਜਰ ਗੱਲ ਸੁਣਦੀ ਹੈ,
ਉਸ ਦੇ ਵਿਚਾਰ ਸਮਝਦੀ ਹੈ,
ਹਮੇਸ਼ਾਂ ਪਿਆਰ ਨਾਲ ਪੇਸ਼ ਆਉਂਦੀ ਹੈ,
ਅਤੇ ਭਾਵੇਂ ਪਤੀ ਗੁੱਸੇ ਹੋਵੇ, ਮੁਸਕਰਾਉਂਦੀ ਰਹਿੰਦੀ ਹੈ.
ਦੂਜੀ ਕਿਸਮ
ਓਹ ਹੈ ਜੋ ਹਰ ਕਿਸੇ ਕੋਲ ਹੈ
Loading views...
ਲੱਗੇ ਹੱਥ ਪਿਤਾ ਜੀ ਪਿਤਾ ਜੀ
ਕਹਿਣ ਵਾਲਿਆਂ ਦਾ
DNA ਵੀ check ਕਰਲੋ
ਕੀ ਪਤਾ ਪਤੰਦਰ ਸੱਚ ਹੀ
ਬੋਲਦੇ ਹੋਣ
Loading views...
ਪਾਕਿਸਤਾਨੀ – ਭਾਜੀ ਸਭ ਤੋਂ ਸਸਤਾ TV ਦੇਣਾ
ਦੁਕਾਨਦਾਰ – ਕਿ ਕਰਨਾ ?
ਪਾਕਿਸਤਾਨੀ – 4 ਜੂਨ ਨੂੰ ਤੋੜਨਾ ਆ
Loading views...
ਜੋ ਬੰਦਾ ਦੁਖੀ ਆ ਉਸ ਨੰੂ ਠੇਸ ਨਾ ਪਹੁਚਾਉ
ਬਲਕਿ……??
.
.
.
.
.
ਉਸ ਨੂੰ ਠੇਕੇ ਤੇ ਪਹੁਚਾਉ
Loading views...
ਪੇਪਰ ਤੋ ਪਹਿਲਾ ਰਾਤ ਨੂੰ ਪੱਪੂ ਨੇ ਸਿਕੇ ਨਾਲ ਟਾਸ਼
ਕੀਤੀ,…
.
ਜੇ ਹੈੱਡ ਆਇਆ ਤਾ ਸੌ ਜਾਵਾਗਾ,..
.
ਜੇ ਟੇਲ ਆਇਆ ਤਾ ਤਾ ਟੀਂਵੀ ਦੇਖੂਗਾ, .. . .
ਜੇ ਸਿੱਕਾ ਖੜਾ ਰਿਹਾ ਤਾ ਗਾਣੇ ਸੁਣੂ
.
ਤੇ,..
. . .
. .
.
.
. ਜੇ ਸਿਕਾ ਹਵਾ ਚ ਰਿਹਾ ਤਾ,.. .
.
. .
. .
ਰੱਬ ਦੀ ਸੋਹੰ ਸਾਰੀ ਰਾਤ ਪੜੂਗਾ,.. lol
Loading views...