ਇਕ ਬੰਦਾ ਹਸਪਤਾਲ ਵਿਚ ਆਪਣੇ ਆਖਰੀ ਸਾਹ ਲੈ
ਰਿਹਾ ਸੀ,,,
ਉਹ ਮਰਨ ਤੋ ਪਹਿਲਾ ਆਪਣਾ ਸਭ ਕੁਝ ਵੰਡ
ਰਿਹਾ ਸੀ,,,
ਘਰ ਵਾਲੀ ਨੰੂ ਬੋਲ ਰਿਹਾ ਸੀ,
ਬਜਾਰ ਵਾਲੇ ਸਾਰੇ ਘਰ ਤੇਰੇ ,
ਵੱਡੇ ਮੁੰਡੇ ਨੰੂ,,
ਜੋ 10 ਨੰਬਰ ਵਿਚ ਚਾਰ ਕੋਠੀਆ ਨੇ ਉਹ ਤੇਰੀਆ ਨੇ,,
ਛੋਟੇ ਮੁੰਡੇ ਨੰੂ
ਦੋਨੋ ਹੋਟਲ ਤੇਰੇ ਆ,,
ਕੋਲ ਖੜੀ ਨਰਸ ਉਸ ਦੀ ਘਰ ਵਾਲੀ ਨੰੂ ਬੋਲ
ਰਹੀ ਸੀ ਜੀ ਤੁਹਾਡਾ ਘਰ ਵਾਲਾ ਤਾ ਬਹੁਤ
ਅਮੀਰ
ਲੱਗਦਾ ਆ ???
,
,
,
,
ਘਰ ਵਾਲੀ ਕਹਿਦੀ ਕਿੱਥੇ ਅਮੀਰ ਆ,,
ਮਰਜਾਣਾ ਦੋਧੀ ਆ ਦੱਸ ਰਿਹਾ ਕਿੱਥੇ ਕਿੱਥੇ ਦੁੱਧ
ਪਾਉਣਾ ਆ !!!!!!

Loading views...



ਮਿਤਰੋ ਜਨਾਨੀਆ ਚਾਹੇ ਪੜ ਲਿਖ ਕੇ D.C
ਲਗ ਜਾਵੇ

ਪਰ ਇਕੱਠੀਆ ਹੋ ਕੇ ਗੱਲਾ ਸੂਟਾ ਦੀਆ ਹੀ
ਕਰਨਗੀਆ

Loading views...

She – ਇੰਨੀ ਰਾਤ ਨੂੰ Online ਕੀ ਕਰ ਰਿਹਾ ਆ
Me – ਇੰਤਜਾਰ !
She – (Romantic ) ਕਿਸਦਾ
Me – Battery Low ਹੋਣ ਦਾ

Loading views...

ਰੋਜ਼ Chandigarh ਦੇ ਲੋਕ Lake ਘੁੰਮਣ ਜਾੰਦੇ ਸੀ..
ਕੱਲ Lake, Chandigarh ਘੁੰਮਣ ਆਈ ਹੋਈ ਸੀ.

Loading views...


1 ਬੰਦੇ ਨੇ ਸਾਧੂ ਨੂੰ ਪੁਛਿਅਾ ਕਿ..
ਜਿਸ ਦੀ ਘਰਵਾਲੀ …??
.
.
.
ਸੋਹਣੀ ਹੋਵੇ ..
ਲੰਮੀ ਹੋਵੇ…
.
ਪਤੀ ਦਾ ਸਤਕਾਰ ਕਰੇ, ੳੁਸ ਨੂੰ ਕੀ ਕਹਿੰਦੇ ਨੇ..?

ਸਾਧੂ… ਮਨ ਦਾ ਵਹਿਮ!

Loading views...

ਇੱਕ ਬੰਦਾ ਬੱਸ ਚ ਚੜ੍ਹਿਆ ਬੱਸ ਜਨਤਾਂ ਨਾਲ
ਪੂਰੀ ਖਚਾ ਖਚ ਭਰੀਓ ਸੀ..
.
ਬੰਦਾ ਕਹਿੰਦਾ ਬੱਲੇ ਬੱਲੇ ਸਾਲੀ ਬੱਸ ਤਾਂ ……?
.
.
ਚਿੜੀਆ ਘਰ ਹੀ ਬਣੀਓ ਆ …
ਬੱਸ ਚ ਬੈਠੀ ਇੱਕ ਜਨਾਨੀ ਕਹਿੰਦੀ ……..?
.
ਆਹੋ ਭਾਈ ਇੱਕ ਬਾਂਦਰ ਦੀ ਘਾਟ ਸੀ
ਉਹ ਤੂੰ ਚੜ੍ਹ ਗਿਆ.. l

Loading views...


Single ਹਾਂ !! ਟੌਹਰ ਨਾਲ
ਰਹਿੰਦੇ ਹਾਂ…
.
.
.
.
.
ਬਸ ਐਨਾ ਕੁ ਕਹਿ ਕੇ
ਦਿਲ ਨੂੰ ਤਸੱਲੀ ਦੇ ਲਈ ਦੀ ਆ

Loading views...


ਉੱਪਰ ਵਾਲਾ ਕਿੰਨੀਆਂ ਸੋਹਣੀਆਂ ਸੋਹਣੀਆਂ ਕੁੜੀਆਂ
ਬਣਾ ਕੇ ਧਰਤੀ ਤੇ ਭੇਜਦਾ ਹੈ…
.
ਫਿਰ…………??
.
.
.
.
.
.
.
ਫਿਰ ਉਹਨਾਂ ਨੂੰ ਵਹੁਟੀਆਂ ਬਣਾਕੇ ਸਾਡੇ ਗਵਾਂਡ ਚ
ਹੀ ਵਿਆਹ ਦਿੰਦਾ ਹੈ …
.
ਸਾਡੇ ਦਿਲ ਜਲਾਉਣ ਲਈ ..

Loading views...

ਮੈਂ ਸਿਰਫ ਇਹ ਸੋਚ ਕੇ
PaPer ਖਾਲੀ ਦੇ
ਆਉਨਾ ਹੁੰਨਾ,,,,
..
….

……
………
ਕੇ ਮਾਸਟਰ ਇਹ ਨਾ ਕਹੇ
ਕਿ ਸਾਲਾ ਅੱਗਿਓਂ ਜਵਾਬ ਦਿੰਦਾ….

Loading views...

ਸ਼ੇਰ ਦਿਲ
ਮਿੱਤਰਾ ਦਾ ,ਗਿੱਦੜਾ ਨੇ
ਸਾਨੂੰ ਕੀ ਡਰਾਉਣਾ, ਦੱਸ
ਤੇਰੇ ਪਿੰਡ ਕਿਹੜਾ ਸੂਰਮਾ,
ਜਿਹਨੋ “ਕੋਟਲੀ ਵਾਲੇ “ਨੂੰ ਹੱਥ
ਪਾਉਣਾ Buraaaaaahhhhhh

Loading views...


ਬਲੁ ਵੇਲ ਗੇਮ ਦਾ ਇੰਨਾ ਖੌਫ਼ ਹੈ ਕੇ,,
“ਦੀਵਾਲੀ ਦੀ ਤਿਆਰੀ ‘ਚ ਪੱਖਾ ਸਾਫ਼ ਕਰਣ ਸਟੂਲ ਤੇ ਚੜਿਆ ਸੀ
ਜਵਾਕਾਂ ਨੇ ਚੀਕ ਚਿਹਾੜਾ ਮਚਾ ਕੇ ਸਾਰਾ ਮੁਹੱਲਾ ਇਕੱਠਾ ਕਰ ਲਿਆ,,
ਕੇ
ਜਲਦੀ ਆਜੋ
ਪਾਪਾ ਆਖਰੀ ਸਟੇਜ ਪਾਰ ਕਰਗੇ ਲਗਦੇ,,!!

Loading views...


ਮੈਂ ਇੱਕ ਵਾਰ 100 ਮੀਟਰ ਦੋੜ ਵਿੱਚ
ਉਸੈਨ ਬੋਲਟ ਦਾ ਰਿਕਾਰਡ ਤੋੜ੍ਹਿਆ ਸੀ
ਪਰ ਇਸਦਾ ਗਵਾਹ ਸਿਰਫ ਇੱਕ
ਕੁੱਤਾ ਸੀ ਜੋ ਮੇਰੇ ਪਿੱਛੇ ਭੱਜ ਰਿਹਾ ਸੀ

Loading views...

ਅਧਿਆਪਕ ਕੁੜੀਏ ‘;ਤੂੰ ਅੱਜ ਪਹਿਲੀ ਵਾਰ
ਜਮਾਤ ‘ਚ ਬੋਲ ਰਹੀ ਏ ‘;
.
ਨਹੀਂ ਤਾਂ ਅੱਗੇ ਥੱਲੇ ਨਜਰਾਂ ਝੁੱਕਾ ਕੇ
ਬੈਠੀ ਰਹਿੰਦੀ ਸੀ ‘; .
.
ਕੀ ਗੱਲ ਏ ??
.
.
.
.
.
.
.
.
.
.
ਕੁੜੀ ‘; ਜੀ ਉਹ ਕੀ ਏ ਨਾਂ
.
ਅੱਜ ਮੇਰਾ ਨੈਟ ਪੈਕ ਮੁੱਕ ਗਿਆ

Loading views...


ਪਿਛਲੇ ਕੁਝ ਦਿਨਾਂ ਤੋਂ ਸੂਰਜ ਨਹੀਂ ਨਿਕਲ ਰਿਹਾ
ਪਤਾ ਕਰੋ ਭਗਤੋ ! ਕਿਤੇ ਵੇਚ ਤਾਂ ਨਹੀਂ ਦਿੱਤਾ

Loading views...

ਅਮੀਰ ਖ਼ਾਨ ਨੇ ਇੱਕ ਇੰਟਰਵਿਊ ਚ ਕਿਹਾ ਸੀ
ਫ਼ਿਲਮਾਂ ਮੇਰਾ ਕਰਕੇ ਹਿੱਟ ਨਹੀਂ ਹੋਈਆਂ
ਮੈਂ ਇਹਨਾਂ ਫ਼ਿਲਮਾਂ ਕਰਕੇ ਕਾਮਯਾਬ ਹੋਇਆ ਆ
ਤੇ ਸਾਡੇ ਕਿਸੇ ਗਾਇਕ ਦਾ ਇੱਕ ਗਾਣਾ ਚੱਲ ਜਾਵੇ
ਓਹ ਮੈਂ – ਮੈਂ ਕਰਨ ਲੱਗ ਜਾਂਦਾ

Loading views...

ਪਤਨੀ ਸ਼ਰਾਬੀ ਪਤੀ ਨੂੰ ਸੁਧਾਰਣ ਲਈ ਕਾਲੇ
ਕੱਪੜੇ ਪਹਿਨਕੇ ਘਰ ਦੇ ਬਾਹਰ ਖੜੀ ਹੋ ਗਈ ।
ਪਤੀ : ਤੂੰ ਕੌਣ ਆ ?
ਪਤਨੀ : ਚੁੜੈਲ
ਪਤੀ : ਹੱਥ ਮਿਲਾ , ਮੈਂ ਤੇਰੀ ਭੈਣ ਦਾ ਪਤੀ

Loading views...