3 Saal ਮੋੜ ਤੇ ਲਾਉਂਦਾ ਰਿਹਾ Jiss Layi
ਨਾਕਾ …
.
Ajj …..??
.
.
.
.
.
.
.
ਬੜਾ ਦੁਖ ਲੱਗਾ ਫੜਿਆ ਦੇਖਕੇ Ohde
ਹੱਥਾ ਵਿੱਚ ਕਾਕਾ …

Loading views...



ਦੋ ਮੁੰਡੇ ਬੱਸ ਵਿੱਚ ਚੜ੍ਹੇ…ਇੱਕ ਮੁੰਡੇ ਨੂੰ ਤਾਂ ਸੀਟ
ਮਿਲਗੀ ਪਰ ਦੂਜੇ
ਨੂੰ ਨਹੀਂ ਸੀ ਮਿਲੀ,,
.
.
ਅਚਾਨਕ ਉਸਨੇ ਵੇਖਿਆ ਕਿ ਇੱਕ
ਸੋਹਣੀ ਕੁੜੀ ਜਿਸਨੇ
ਚੂੜਾ ਪਾਈਆ ਹੋਈਆ ਸੀ,, ਜਿਸ ਤੋਂ
ਪਤਾ ਲਗਦਾ ਸੀ ਕਿ ਉਹ
ਵਿਆਹੀ ਹੋਈ ਹੈ, ਉਸਦੇ ਨਾਲ ਦੀ ਸੀਟ
ਖਾਲੀ ਪਈ
ਏ..ਇਹ ਵੇਖ
ਕੇ ਉਸਨੇ ਕੁੜੀ ਨੂੰ ਕਿਹਾ ” ਭਾਬੀ ਜੀ ”
ਮਾੜਾ ਕੁ
side ਨੂੰ ਹੋ
ਜਾਓ ਮੈ ਵੀ ਬਹਿਣਾ ਏ ”
.
.
ਕੁੜੀ ਇਹ ਸੁਣ ਕੇ ਗੁੱਸੇ ਚ ਬੋਲੀ:-
ਕੀ ਮੇਰਾ ਘਰਆਲਾ ਤੈਨੂੰ
ਜਾਣਦਾ ਏ…? ਜੋ ਤੂੰ ਮੈਨੂੰ
ਭਾਬੀ ਕਿਹਾ…ਦੀਦੀ ਜੀ ਕਹਿ ਦੀਦੀ ਜੀ ”
.
.
ਇਹ ਸੁਣ ਕੇ ਮੁੰਡੇ ਨੇ ਜਵਾਬ ਦਿੱਤਾ:-ਲੈ ਫਿਰ ਮੈ
ਕਿਉਂ
ਦੀਦੀ ਜੀ ਕਹਾਂ…??
.
ਮੇਰਾ ਬਾਪੂ ਕਿਹੜਾ ਤੇਰੀ ਬੇਬੇ ਨੂੰ ਜਾਣਦਾ ਏ ?
.
ਸਿੱਖਿਆ:- ਕਈ ਵਾਰ Attitude
ਬੇਇਜਤੀ ਕਰਾ ਦਿੰਦਾ

Loading views...

ਮੈਂ ਇੱਕ ਕੁੜੀ ਨੂੰ ਕਿਹਾ ਕਿ
ਮੈਂ ਤੁਹਾਡੇ ਨਾਲ ਦੋਸਤੀ ਕਰਨੀ ਚਾਹੁੰਦਾ ਆ . . . .
.
ਕਮਲੀ ਅੱਗੋ ਕਹਿੰਦੀ . . . .??
.
.
.
.
.
.
.
.
.
.
.
.
.
.
.
.
.
ਅਪਣੀ ਦੁਸ਼ਮਣੀ ਕਦੋਂ ਸੀ Veer G ..??

Loading views...

ਜ਼ਿੰਦਗੀ ਦੀ ਕੀਮਤ ਦਾ ਅੰਦਾਜ਼ਾ ਮੌਤ ਤੋਂ
ਬਾਅਦ ਹੀ ਹੁੰਦਾ ਹੈ,
.
.
.
.
.
:
:?:?
:?:?
:
:
:
” For Example ‘
” ਜਿੰਦਾ ਮੁਰਗਾ – Rs 100/-
” ਤੇ ‘
” Chicken Tandoori – Rs 350/Plate

Loading views...


ਮੈਂ ਇੱਕ ਗੱਲ ਨੋਟ ਕੀਤੀ ਆ ਕਿ………?
.
.
:O :O
.
.
.
ਸਿਆਲਾ ਵਿੱਚ ਨਹਾਉਣ ਲਈ
ਪਾਣੀ ਦੀ ਨੀ….??
.
.
.
.
.
.
.
ਜਿਗਰੇ ਦੀ ਲੋੜ ਹੁੰਦੀ ਆ

Loading views...

ਅੱਜ ਦਾ ਵਿਚਾਰ
.
.
ਇੱਕ ਗੱਲ ਯਾਦ ਰੱਖਿਉ
.
.
.
.
.
.
.
..
.
.
.
.
..
.
.
.
ਚਾਹੇ ਤੁਸੀਂ ਬਸ ਤੇ ਚੜੋ ਜਾਂ ਬਸ ਤੁਹਾਡੇ ਤੇ ਚੜੇ
ਟਿਕਟ ਹਮੇਸ਼ਾਂ ਤੁਹਾਡੀ ਹੀ ਕੱਟੀ ਜਾਣੀ ਆ.

Loading views...


ਰੱਬਾ single ਰਹਿ ਜਾਣ
ਉਹ ਕੁੜੀਆਂ …??
.
ਜੋ ਮੇਰੇ ਮੇਸੈਜ ..?
.
.
.
.
.
.
.
.
seen ਕਰਕੇ reply
ਨਹੀਂ ਕਰਦੀਆ ! ਬਾਂਦਰੀਆਂ ਜੇਹੀਆ

Loading views...


ਅੱਜ ਤਾਂ ਖਰੀ ਹੋ ਗਈ..
ਮੈ ਇਕ ਕੁੜੀ ਵੱਲ ਦੇਖਿਆ……..
.
ਉਹਨੂੰ ਚਾਅ ਈ …….??
.
.
.
.
.
.
.
.
.
ਇੰਨਾ ਚੜਿਆ..
ਨੰਬਰ ਦਸ ਹੁੰਦੇ Per ਨੌ ਲਿਖ ਕੇ ਹੀ ਫੜਾ ਗਈ..

Loading views...

ਪੁਰਾਣੀ ਪਨੀਰੀ :- ਨੇਕੀ ਕਰ, ਖੂਹ ‘ਚ ਪਾ ..
..
ਨਵੀਂ ਪਨੀਰੀ :- …………..??
.
.
.
.
.
.
.
.
ਜੋ ਮਰਜ਼ੀ ਕਰ, ਫੇਸਬੁੱਕ,, Whatsapp ਤੇ
ਪਾ…

Loading views...

ਡਾਕਟਰ ਓਪਰੇਸ਼ਨ ਤੋਂ ਬਾਅਦ, ਤੇ ਵਿਦਿਆਰਥੀ
ਪੇਪਰ ਤੋਂ ਬਾਅਦ, ਇੱਕ ਹੀ ਗੱਲ ਕਹਿੰਦੇ ਨੇਂ,??

.
.
.
.
. .
ਇਸ ਵਕਤ ਅਸੀਂ ਕੁਝ ਨਹੀਂ ਕਹਿ ਸਕਦੇ,ਪਰ
ਅਸੀਂ ਆਪਣੀ ਪੂਰੀ ਕੋਸ਼ੀਸ਼ ਕੀਤੀ

Loading views...


ਤੁਹਾਨੂੰ ਪਤਾ ਏ :O ??
..
ਸੋਹਰੇ ਘਰ ਜਵਾਈ ਦੀ ਇੱਜਤ ਕਿਓੁ ਹੁੰ ਦੀ ਏ
ਕਿਓੁ ਕੀ ਸੋਹਰੇ ਵਾਲਿਆ ਨੂੰ ਪਤਾ ਹੁੰਦਾ..?
.
.
. .
..
.
ਕੇ ਸਾਡੇ ਜਵਾਈ ਨੇ ਸਾਡੇ ਘਰ ਦਾ ਤੂਫਾਨ
ਕਿੱਦਾ ਸਾਭ ਕੇ ਰੱਖਿਆ ਏ.

Loading views...


ਕੁੜੀ ਦਾ ਸਟੇਟਸ ਫੈਸਬੂਕ ਤੇ
,
.
” ਮੈਂ ਉਦਾਸ ਹਾਂ ”
.
.
81 ਕੁਮੇਂਟ ”
.
.
.
.
.
ਮੁੰਡੇ ਦਾ ਸਟੇਟਸ
:
.
.
.
” ਮੈਂ ਮਰਨ ਜਾ ਰਿਹਾ ਹਾਂ ”
.
.
2 ਲਾਈਕ ਅਤੇ 1 ਕੁਮੇਂਟ
.
.
ਕੁਮੇਂਟ ਵੀ ਕੁੱਝ ਇਹ ” ਸਾਲੀਆ ਤੇਰਾ ਬੁੱਲਟ ਮੈਂ ਚਲਾ ਲਿਆ ਕਰਾਂ ਫਿਰ ??

Loading views...

ਅੱਜ ਬੇਰੁਜ਼ਗਾਰੀ ਦਾ ਅਹਿਸਾਸ ਹੋਇਆ
ਦੋਸਤੋ..
….
ਜਦੋਂ ਮਾਂ ਨੇ ਕਿਹਾ..?
.
.
.

.
.
.
ਵਿਹਲਾ ਬੈਠਾ ਪੁੱਤ ਆਹ ਲੱਸਣ ਈ ਛਿਲਦੇ

Loading views...


ਇਕ ਦਿਨ ਮਘਰ ਫੌਜੀ ਦਾਰੂ ਪੀ ਕੇ ਸੜਕ ਤੇ’
ਡਿਗਿਆ ਪਿਆ …
..
ਇਕ ਖੋਤੇ ਨੇ ਆ ਕੇ ਮਘਰ ਦੀ ਢੂਈ ਚ’ ਲੱਤ ਮਾਰੀ….??
.
.
.
.
ਮਘਰ ਨੂੰ ਬੜਾ ਗੁੱਸਾ ਚੜਿਆ, ਮਘਰ ਨੇ ਚੱਕੀ ਡਾਂਗ ਤੇ
ਖੋਤੇ ਦੇ ਪਿਛੇ ਭੱਜ ਪਿਆ……
.
ਮਘਰ ਭਜਦਾ-ਭਜਦਾ ਚਿੜਿਆ ਘਰ ਵੜ
ਗਿਆ…
.
ਓਥੇ ਕੀ ਦੇਖਦਾ ਕਿ ਇਕ ਜੈਬਰਾ ਬੈਠਾ ਘਾਹ
ਖਾਈ ਜਾਵੇ……
.
ਮਘਰ ਜੈਬਰੇ ਦੀ ਢੂਈ ਚ’ ਡਾਂਗ ਮਾਰ ਕੇ ਕਹਿੰਦਾ….

.. ਸਾਲਿਆ TRACK-SUIT ਪਾ ਕੇ ਮੈਨੂੰ ਧੋਖਾ ਦਿਨਾਂ….

Loading views...

ਇਕ ਬਜੁਰਗ ਦਾਦਾ ਦਾਦੀ ਨੇ ਜਵਾਨੀ ਦੇ ਦਿਨਾ ਨੂੰ
ਯਾਦ ਕਰਨ ਦਾ ਫੇਸਲਾ ਕਿੱਤਾ….
.
ਅੱਗਲੇ ਦਿਨ ਦਾਦਾ ਫੁੱਲ ਲੇਕੇ ਉਥੇ ……??
.
.
ਪਹੁੰਚਗਿਆ ਜਿੱਥੇ ਓ ਦੋਨੋ ਜਵਾਨੀ ਵਿੱਚ ਮਿਲੇ ਸੀ..
ਦਾਦਾ ਦੋ ਘੰਟੇ ਉਥੇ ਖਲੋਤਾ ਰਿਹਾ..
.
ਦਾਦੇ ਦੇ ਖੱੜੇ ਖੱੜੇ ਪੈਰ ਦੁੱਖਣ ਲੱਗ ਪਏ..
ਪਰਦਾਦੀ ਨਹੀ ਆਈ ….

ਦਾਦਾ ਘਰ ਗਿਆ ਤੇ ਗੁੱਸੇ ਵਿੱਚ ਕਹਿੰਦਾ …..
ਕੀ ਗੱਲ ਆਈ ਕਿਓੁ ਨਹੀ ..?
..
ਦਾਦੀ ਸ਼ਰਮਾ ਕੇ ਕਹਿੰਦੀ ਮੰਮੀ ਨੇ ਆਉਣ ਹੀ ਨਹੀ ਦਿੱਤਾ

Loading views...

ਜੇ ਤੁਸੀਂ ਮੇਰੀਆਂ ਫੋਟੋਆਂ ਤੋ ਪ੍ਰੇਸ਼ਾਨ ਹੋ,
ਤਾਂ Customer_Care ਨੂੰ ਸ਼ਿਕਾਇਤ ਕਰ ਕੇ,
ਆਪਣਾ ਇੰਟਰਨੈੱਟ ਬੰਦ ਕਰਵਾ ਲੋ
ਕਿਉਂਕਿ ਅਸੀਂ ਤਾਂ ਸੁਧਰਨਵਾਲੇ ਨਹੀ… #ਸਰੋਆ

Loading views...