ਇੱਕ ਪੰਜਾਬਣ ਨੇ ਗੁੱਸੇ ਚ ਲਿਖਿਆ ਪਤੀ ਨੂੰ ਖਤ :-
ਓ ਮੇਰੇ ਦਿਲ ਦੇ ਚੈਨ…
ਤੇਰੇ ਪਿੱਛੇ ਕੁੱਤੇ ਪੈਣ……??
.
.
.
ਤੂੰ ਲੁਟਿਆ ਮੇਰੇ ਦਿਲ ਦਾ ਚੈਨ
ਰੱਬ ਕਰੇ ਤੇਰੇ ਕੀੜੇ ਪੈਣ..
.
ਤੇਰੇ ਨੈਣ ਬੜੇ ਹੀ ਨਸ਼ੀਲੇ
ਜਿਵੇਂ ਝਾੜੂ ਦੇ ਤੀਲੇ..
.
ਤੂੰ ਮੇਰੇ ਦਿਲ ਚ ਏਦਾਂ ਵਸਿਆਂ
ਜਿਵੇਂ ਚਿੱਕੜ ਚ ਕੁੱਤਾ ਫਸਿਆ..
.
ਜਾਨੇ ਜਿਗਰ ਜਾਨੇ ਤਮੰਨਾ ..
ਐਧਰ ਆ ਤੇਰੀਆਂ ਲੱਤਾਂ ਭੰਨਾਂ

I LOVE YOU 😃😄😅.
.
😃😄😅 ਜਲਦੀ ਆ ਕੰਜਰਾ

Loading views...



ਦੁਸਰੀਆਂ ਸਟੇਟਾਂ ਦੇ ਲੋਕਾਂ ਦੀ ਸੋਚ ..!!
‘ਅਗਰ ਘੀ ਸੀਧੀ ਉਂਗਲੀ ਸੇ ਨਾਂ ਨਿਕਲੇ ਤੋ ਉਂਗਲੀ ਕੋ ਟੇਢਾ ਕਰ ਲੋ ‘
.
ਤੇ ਪੰਜਾਬੀਆਂ ਦੀ ਸੋਚ….????
.
.
.
.
.
.
.
.
.
.
.
‘ਜੇ ਘਿਉ ਸਿੱਧੀ ਉਂਗਲ ਨਾਲ ਨਾ ਨਿਕਲੇ…
.
ਤਾਂ ਸਾਲਾ ਪੀਪਾ ਈ ਟੇਢ਼ਾ ਕਰ ਲੋ.

Loading views...

ਅਧਿਆਪਕ ਬੱਚੀਆਂ ਨੂੰ ” ਜਦੋ ਮੈ ਥੋਡੇ
ਜਿੰਨਾਂ ਸੀ , ਮੇਰੇ ਗਣੀਤ ਚ 100 100 ਨੰਬਰ ਆਉਂਦੇ
ਸੀ …
.
.
ਇੱਕ ਬੱਚਾ ਉਠ ਕੇ ਕਹਿੰਦਾ ..
..
ਜੀ ਉਹ ਤਾਂ ਕਿਸਮਤ
ਦੀ ਗੱਲ ਏ ਥੋਨੂੰ ਅਧਿਆਪਕ ਵਦੀਆ ਮਿਲੀਆ
ਅਤੇ ਸਾਨੂੰ ਨਹੀ

Loading views...

ਇੱਕ ਵਾਰ ਝੰਡੇ ਦੀ ਮੁਰਗੀ ਮਰੀ ਤਾਂ ਉਹ
ਉਚੀ ਉਚੀ ਰੋਣ ਲਗ ਪਿਆ.. 🙁
.
ਉਹਦਾ ਦੌਸਤ ਕੋਲੋ ਲਘੀਆਂ ਤਾ..?
.
.
.
ਕਹਿੰਦਾ” ਕੀ ਹੋਈਆ ਝੰਡੇ ?? :O ”
.
.
ਝੰਡਾ ” ਮੇਰੀ ਮੁਰਗੀ ਮਰ ਗ਼ਈ ਯਾਰ ”
ਦੋਸਤ ” ਯਾਰ ਫਿਰ ਕੀ ਏ ਮੇਰਾ ਬੂੜਾ ਮਰੀਆ ਤਾਂ
ਮੈਂ ਜਮਾਂ ਨੀ ਰੋਈਆ 😀
.
.
ਝੰਡਾ ਵੀ ਫੱਟ ਕਹਿੰਦਾ ……..
.
.
.
.
.
..
.
.
.
.
ਤੇਰਾ ਬੂੜਾ ਕਿਹੜਾ ਆੰਡੇ ਦਿੰਦ! ਸੀ

Loading views...


ਅਧਿਆਪਕ ਨੇ ਜਮਾਤ ‘ਚ ਬੱਚਿਆਂ ਤੋਂ
ਇੱਕ ਪ੍ਰਸ਼ਨ ਪੁੱਛਿਆ:
.
ਅਧਿਆਪਕ :- ਮੁਰਗੀਆਂ ਦੀਆਂ ਲੱਤਾਂ
ਛੋਟੀਆਂ ਕਿਉ ਹੁੰਦੀਆਂ ਹਨ, ਦੱਸੋ ??
.
.
.
.
ਪੱਪੂ ਨੇ ਆਪਣਾ ਖਤਰਨਾਕ ਦਿਮਾਗ ਲਾ ਕੇ
ਜਵਾਬ ਦਿੱਤਾ:- ਜੀ ਜੇ ਮੁਰਗੀਆਂ ਦੀਆਂ ਲੱਤਾਂ ਲੰਬੀਆਂ ਹੋਣਗੀਆਂ,
ਤਾਂ ਆਂਡਾ ਥੱਲੇ ਡਿੱਗ ਕੇ ਟੁੱਟ ਨੀ ਜਾਊਗਾ ?

Loading views...

ਦੋ ਕੁ ਸਾਲ ਪਹਿਲਾਂ ਤੱਕ ਇੰਜ ਹੁੰਦਾ ਸੀ ਬੀ ,,
ਜਦੋਂ ਕੋਈ ਰਿਸ਼ਤੇਦਾਰ ਘਰ ਆਉਂਦਾ ਸੀ ਤਾਂ ਹਾਲ ਚਾਲ ਪੁਸ਼ ਕੇ
ਅਕਸਰ ਸਵਾਲ ਕਰਦਾ ਸੀ ਕੇ ………??
.
.
.
ਬਰੀਕ ਪਿੰਨ ਵਾਲਾ ਚਾਰਜਰ ਹੈਗਾ ??
ਹੁਣ ਲੋਕ ਕਿਸੇ ਦੇ ਘਰ ਜਾ ਕੇ
ਪਹਿਲਾਂ ਪੁਸ਼ਦੇ ਆ..?
.
.
.
.
.
.
.
.
.
.
.
.
.
.
.
.
ਜੀ ਵਾਈ-ਫਾਈ ਦਾ ਪਾਸਵਰਡ ਦੱਸਿਓ ਜਰਾ !!
ਜਮਾਨਾ ਬਦਲ ਰਿਹਾ ਜੀ

Loading views...


ਅਸੀਂ ਗਿੱਲੇ ਬੰਬ ਜਹੇ.
.
.
.
.
..
.
.
.
.
.
.
.
.
.
.
.
.
.
.

.
.
.
.
ਸੋਣੀਏ ਸਾਡੀ ਕਾਹਦੀ ਦਿਵਾਲੀ

Loading views...


ਮੈਨੂੰ ਅੱਜ ਇੱਕ ਕੁੜੀ ਦਾ ਮੈਸਿਜ ਆਇਆ
.
ਕਹਿੰਦੀ :- hi??
.
.
ਮੈਂ ਕਿਹਾ :- yes
ਕਹਿੰਦੀ :- how are you ?
ਮੈਂ ਕਿਹਾ :- fine
.
ਕਹਿੰਦੀ :- where are you from..?
ਮੈਂ ਕਿਹਾ :- bathinda
..
ਕਹਿੰਦੀ :- ਤੁਸੀਂ ਪੜੇ ਲਿਖੇ ਕਿੰਨੇ ਕੁ ਹੋ ?
ਮੈਂ ਕਿਹਾ :- ਤੇਰੇ ਕੁ ਜਿਨ੍ਹਾਂ
.
ਕਹਿੰਦੀ :- ਮੇਰੇ ਜਿੰਨਾ…..? ਕੀ ਮਤਲਬ
..
ਮੈਂ ਕਿਹਾ :- ਮੈਂ ਤਾਂ ਆਪ ਤੇਰੇ ਵਾਂਗੂੰ ਇੰਨੀ ਕੁ ਇੰਗਲਿਸ਼ ਬੋਲ
ਕੇ ਬਾਅਦ ਵਿੱਚ ਪੰਜਾਬੀ ਚ’ ਹੀ ਚੱਲ ਪੈਨਾਂ.

Loading views...

ਲੋਕ ਬੈਂਕ ਵਾਲਿਆਂ ਤੇ ਭਰੋਸਾ ਕਰਕੇ ਕਰੋੜਾਂ ਰੁਪਏ
ਜਮਾਂ ਕਰਵਾ ਦਿੰਦੇ ਹਨ….
.
ਪਰ ‪‎ਬੈਂਕ‬ ਵਾਲੇ 2 ਰੁਪੈ ਵਾਲਾ Pen ਵੀ :O :O ??
.
.
.
..
.
.
ਖਿੜਕੀ ਨਾਲ ਬੰਨ੍ ਕੇ ਰੱਖਦੇ ਨੇ…….
ਕਿਤੇ ਕੋਈ ਲੈ ਨਾਂ ਜਾਵੇ

Loading views...

Pokemon ਵਾਂਗੂ ਥਾਂ ਥਾਂ ਲੱਭਿਆ ਕਰੇਗੀ ਕਦਰਾਂ ਨਾਂ ਪਾਂਈਆਂ ਜਹਿੜੇ ਯਾਰ ਦੀਆਂ
ਗੋਲ ਗੱਪੇ ਪਿੱਛੇ ਨੀ ਤੂੰ ਲੜ ਪਈ..
ਅੱਕੜਾ ਵੀ ਵੱਧ ਗਈਆਂ ਮੁਟਿਆਰ ਦੀਆਂ

Loading views...


ਲੋਕ ਪਹਿਲਾ sallry ਲਕਾੳੁਦੇ ਸਨ
ਤੇ ਫਿਰ Jewelley ਲਕਾੳੁਦੇ ਸਨ ਅਤੇ ਹੁਣ.. :O :O ???
.
.
.
.
.
.
.
.
.
.
.
.
Gallery ਲਕਾੳੁਦੇ ਹਨ

Loading views...


ਕਾਸ਼ Kite ਤੂੰ ਬਕਰੀ Hundi ਮੈੇ ਤੈਨੂੰ ਸਿੰਗ਼ਾ ਤੋ ਫੜ ਕੇ
ਪੁਛਦਾ .
.
.
.
.
.
.
.
.
.
.
.
ਧੋਖੇਬਾਜ਼ ਕੌਣ..? ਤੇ
.
.
.
.ਤੂੰ ਕਹਿੰਦੀ ਮੈ ਮੈ ਮੈੇ ਮੈੇ. 😀😀😆😆

Loading views...

ਗੁਆਢੀਆਂ ਦੇ ਘਰ ਸਾਧੂ ਆੲਿਆ??
. .
. .
. ..
.
.
.
.
.
ਕਹਿੰਦਾ ਕੁੱਝ ਦੇ ਦਿਓ !!
. .
.
ਪਤੰਦਰਾਂ ਨੇ ਅੰਦਰੋਂ ਸਾੲਿਕਲ ਕੱਢਿਆ ਤੇ??
ਗਲੀ ਵਿੱਚ ਝੂਟੇ ਦੇਣ ਲਗ ਪਏ!!

Loading views...


ਕਮਲੀ ਕਹਿੰਦੀ….
.
.
ਬੇਬੇ ‪ਮੰਨਦੀ‬ ਨਾ ਮੇਰੀ ਸੁਣ ‎ਸੋਹਣਿਆ‬ ਵੇ ਮੈਂ ਤੇਰੇ ਨਾਲ ਵਿਆਹ‬ ਕਰਵਾਉਣਾ

ਮੈ ਕਿਹਾ…??
.
.
ਨੀ ਤੇਰੀ ਤਾਂ ‪ਇਕਲੀ_ਬੇਬੇ‬ ਨੀ ਮੰਨਦੀ ਸਾਡਾ ਸਾਰਾ ਟੱਬਰ‬ ਈ ਟੰਗ ‪ਅੜਾਈ‬ ਜਾਂਦਾ

Loading views...

ਜਿਵੇਂ ਹੀ ਰਾਵਣ ਮਰਦਾ ਹੈ,, :O :O
.
.
.
.
.
.
.
.
ਦੁਸਹਿਰਾ ਮੈਦਾਨ ਵਿੱਚੋਂ ਲੋਕ ਤਾਂ ਇੰਝ ਭੱਜਦੇ ਹਨ ਜਿਵੇਂ ਰਾਵਣ ਦੇ ਕਤਲ
ਦਾ ਕੇਸ ਉਨ੍ਹਾਂ ਦੇ ਸਿਰ ਤੇ ਨਾ ਆ ਜਾਵੇ

Loading views...

ਸ਼ਹਿਰ ਦੇ ਬੱਚਿਆਂ ਅਤੇ ਪਿੰਡ ਦੇ ਬੱਚਿਆਂ ਚ’ ਵੀ
ਬੜਾ ਫਰਕ ਹੁੰਦਾ..
.
ਸ਼ਹਿਰ ਦੇ ਬੱਚੇ ਕੁਤੱਬ ਮੀਨਾਰ ਦੇਖਣ ਜਾਣਗੇ ਤਾਂ ਉਤੇ ਚੜ
ਕੇ ਕਹਿਣਗੇ,” ਓ ਮਾਈ ਗੋਡ, ….ਦੇਖੋ ਪਾਪਾ, ਹਮਾਰੀ ਗਾਡੀ ਕਿਤਨੀ ਛੋਟੀ ਸੀ
ਦਿਖਾਈ ਦੇ ਰਹੀ ਹੈ…….?
.
.
.
ਪਿੰਡਾਂ ਵਾਲੇ ਜੁਆਕ ਜੇ ਕਿਤੇ ਕੁਤੱਬ ਮੀਨਾਰ ਤੇ’ ਚੜ ਜਾਣ
ਤਾਂ ਥੱਲੇ ਨੂੰ ਥੁੱਕ ਕੇ ਕਹੀ ਜਾਣਗੇ,’..
.
.
.
ਦੇਖ ਓਏ ਸਾਲਿਆ… ਜਾਂਦਾ ਨਾ ਤੇਰੇ ਬਾਈ ਦਾ
ਥੁੱਕ 90 ਦੀ ਸਪੀਡ ਤੇ’ ..

Loading views...