ਸਾਰੀ ਰਾਤ ਜਾਗ ਜਾਗ ਜਿਸ ਨਾਲ
Chat ਕਰ ਕਰ Dark Circles ਪਵਾਏ…
.
ਦਿਲ ਹੀ ਟੁੱਟ ਗਿਆ ਜਦ ਪਤਾ ਲਗਇਆ
.
.
.
.
.
ਓਹ ਤੇ Fake Id ਸੀ
Loading views...
ਸਾਰੀ ਰਾਤ ਜਾਗ ਜਾਗ ਜਿਸ ਨਾਲ
Chat ਕਰ ਕਰ Dark Circles ਪਵਾਏ…
.
ਦਿਲ ਹੀ ਟੁੱਟ ਗਿਆ ਜਦ ਪਤਾ ਲਗਇਆ
.
.
.
.
.
ਓਹ ਤੇ Fake Id ਸੀ
Loading views...
ਹੋਰ ਦੱਸੋ
ਨਹਾਉਣ ਲੱਗੇ ਨਾਗਾ ਪਾਉਣਾ ਸੁਰੂ ਕਰ ਦਿੱਤਾ
ਕੇ ਨਹੀ
Loading views...
ਟੀਚਰ ਨੇ ਪੱਪੂ ਨੂੰ ਪੁੱਛਿਆ : –
ਤੂੰ ਕਦੇ ਕੋਈ ਨੇਕ ਕੰਮ ਕੀਤਾ ਹੈ ?
ਪੱਪੂ – ਹਾਂ ਸਰ . . .
ਇੱਕ ਬੁਜੁਰਗ ਪੈਰਾਂ ਵਿੱਚ ਤਕਲੀਫ ਦੀ
ਵਜ੍ਹਾ ਕਰਕੇ ਹੌਲੀ – ਹੌਲੀ ਘਰ ਜਾ ਰਿਹਾ ਸੀ .
ਮੈਂ ਕੁੱਤਾ ਪਿੱਛੇ ਲਗਾ ਦਿੱਤਾ . . . !
ਜਲਦੀ ਪਹੁੰਚ ਗਏ . . .
Loading views...
ਅਧਿਆਪਕ ਬੱਚੀਆਂ ਨੂੰ ” ਜਦੋ ਮੈ ਥੋਡੇ
ਜਿੰਨਾਂ ਸੀ , ਮੇਰੇ ਗਣੀਤ ਚ 100 100 ਨੰਬਰ ਆਉਂਦੇ
ਸੀ …
.
.
ਇੱਕ ਬੱਚਾ ਉਠ ਕੇ ਕਹਿੰਦਾ ..
..
ਜੀ ਉਹ ਤਾਂ ਕਿਸਮਤ
ਦੀ ਗੱਲ ਏ ਥੋਨੂੰ ਅਧਿਆਪਕ ਵਦੀਆ ਮਿਲੀਆ
ਅਤੇ ਸਾਨੂੰ ਨਹੀ
Loading views...
ਮੈਨੂੰ ਸਮਝ ਨੀਂ ਆਉਂਦੀ ਸਰਕਾਰੀ ਦਫਤਰ ਦੇ ਬਾਹਰ
ਸਕਿਉਰਿਟੀ ਗਾਰਡ ਕਿਉਂ ਖੜੇ ਹੁੰਦੇ ਆ
ਜਦਕਿ ਚੋਰ ਤਾਂ ਪਹਿਲਾਂ ਹੀ ਅੰਦਰ ਹੁੰਦੇ ਆ
Loading views...
ਪਹਿਲਾਂ ਪਿਆਰ ਅੰਨਾ ਹੁੰਦਾ ਸੀ
ਫਿਰ ਉਸਨੇ ਇਲਾਜ਼ ਕਰਵਾ ਲਿਆ
ਹੁਣ ਸ਼ਕਲ ਵੀ ਦੇਖਦਾ ਆ ਤੇ
ਬੈਂਕ ਬੈਲੇਂਸ ਵੀ
Loading views...
ਆਹ ਸਾਲੀਆਂ ਗਰਮੀਆਂ ਕੀ ਆ ਜਾਂਦੀਆਂ…
.
.
.
.
ਮੇਰੇ ਵਰਗੇ ਤਾਂ ਵਿਚਾਰੇ “ਪਨੀਰਵਾਲੇ ਪਕੌੜਿਆਂ”
ਨੂੰ ਈ ਤਰਸ ਜਾਂਦੇ ਆ….
.
ਸਾਲਾ ਕੋਈ ਵਿਆਹ ਈ ਨੀ ਆਉਂਦਾ.
Loading views...
ਅਮਰੀਕਾ ਨੇ ਕਰੋੜਾਂ ਰੁਪਈਏ ਖਰਚ
ਕਰਕੇ ਆਪਣੇ ਦੋ ਵਿਗਿਆਨੀ, ਖੋਜ ਕਰਨ ਲਈ ਮੰਗਲ ਗ੍ਰਹਿ ਤੇ’ ਭੇਜੇ..
.
ਵਿਗਿਆਨੀ ਮੰਗਲ ਗ੍ਰਹਿ ਤੇ’ ਜਾ ਕੇ
ਕੀ ਦੇਖਦੇ ਨੇ ਕਿ ਚਾਰ ਪੰਜਾਬੀ ਪਰਨੇ ਬੰਨੀ ਤੁਰੇ ਆਉਣ …
.
ਵਿਗਿਆਨੀ ਹੈਰਾਨ ਹੋ..
ਕੇ ਕਹਿੰਦੇ ,” ਓਏ , ਤੁਸੀਂ ਇਥੇ ਕਿਵੇਂ ਪਹੁੰਚੇ…………??
..
.
.
.
.
.
.
ਪੰਜਾਬੀ ਕਹਿੰਦੇ…
.
ਪਤਾ ਨੀ ਜੀ, ਸਾਨੂੰ ਤਾਂ ਏਜੰਟ ਛੱਡ
ਕੇ ਗਿਆ
Loading views...
ਸਾਨੂੰ ਤਾ IELTS ਵਾਲਿਆਂ ਨੇ ਦਾਖਲਾ ਨੀ ਦਿੱਤਾ…
‘
‘
‘
‘
‘
ਕਹਿੰਦੇ……. ………..
‘
‘
‘
‘
‘
‘
‘
‘
‘
‘
‘
‘
‘
‘
‘
‘
ਤੁਹਾਡੇ ਜਿੰਨੇ ਪੜੇ ਲਿਖੇ ਤਾ ਮਾਸਟਰ ਨੀ ਹੈਗੇ ਸਾਡੇ ਕੋਲ
Loading views...
ਮੰਮੀ – ਪੇਪਰ ਕਿਦਾਂ ਦਾ ਹੋਇਆ ?
ਮੈਂ – 50 % chance ਆ ਪਾਸ ਹੋਣ ਦੇ
ਮੰਮੀ – ਘਰ ਚ ਰਹਿਣ ਦੇ ਵੀ ਫੇਰ ਏਨੇ ਹੀ ਰੱਖੀਂ
Loading views...
ਠੰਡ ਬਹੁਤ ਪੈ ਰਹੀ ਆ
.
.
.
.
ਛੱਤ ਤੇ ਪੰਛੀਆਂ ਲਈ ਅਦਰਕ ਵਾਲੀ ਚਾਹ ਜਰੂਰ ਰੱਖੋ . . !
Loading views...
ਇੱਕ ਵਾਰੀ ਦੀ ਗੱਲ ਹੈ ਕਿ ਦੋ ਸਹੇਲੀਆਂ ਆਪਸ ਵਿੱਚ
ਗੱਲਾਂ ਕਰ ਰਹੀਆਂ ਸਨ।
ਪਹਿਲੀ ਦੂਜੀ ਨੂੰ : ਮੇਰੇ ਮੰਮੀ ਪਾਪਾ ਮੈਨੂੰ ਕਹਿੰਦੇ ਕਿ ਜੇ ਤੂੰ
ਇਸ ਵਾਰ ਵੀ ਪੇਪਰਾਂ ਚੋਂ ਫੇਲ ਹੋ ਗਈ ਤਾਂ ਤੇਰਾ ਵਿਆਹ
ਕਰ ਦੇਣਾ ਹੈ।
ਦੂਜੀ: ਫਿਰ ਕਿੰਨੀ ਕੁ ਤਿਆਰੀ ਕਰ ਲਈ ਤੂੰ?
ਪਹਿਲੀ: ਬਾਕੀ ਤਾਂ ਸਭ ਤਿਆਰੀ ਕਰ ਲਈ,
ਪਰ
ਇਕੱਲਾ ਵਿਆਹ ਵਾਲਾ ਲਹਿੰਗਾ ਲੈਣਾ ਬਾਕੀ ਹੈ।
Loading views...
ਕੋਈ Like ਈ ਨੀ ਕਰਦਾ ਸਾਡੇ status ..
.
.
.
.
.
.
.
ਮੈਨੂੰ ਲਗਦਾ ਸਭ ਕੋਲ China maDe
ਫੌਨ ਆ .. ਜਿਹੜੇ ਪੰਜਾਬੀ sHOw
ਨੀ ਕਰਦੇ
Loading views...
Jeunda Reh Oye Facebook Bnaun Valya… . .
Tere Bache V Isdi Lapet Vich Aaan Mere Salya
Loading views...
ਰੱਬ ਕਰੇ ਮਨਜੂਰ ਅਸੀਂ ਇੱਕੋ ਗੱਲ ਚਾਹੀਏ
ਤੂੰ ਰੋਵੇ Airport ਤੇ ਜਦੋ ਅਸੀਂ Canada ਨੂੰ ਜਾਈਏ_
Loading views...
ਪਤਨੀ – ( ਗੁੱਸੇ ਚ) ਮੈਂ ਚੱਲੀ ਆਪਣੇ ਪੇਕੇ।
.
.
ਅੱਜ ਤੋਂ ਬਾਅਦ ਕਦੇ ਵਾਪਿਸ ਨੀ ਆਉਣਾ।
.
ਪਤੀ – ਬੱਸ ਚ ਚੜ੍ਹਾਕੇ ਆਵਾਂ?
.
.
. ਪਤਨੀ – ਬਸ ਆਹੀ ਤੁਹਾਡੀਆਂ ਮਿੱਠੀਆਂ ਗੱਲਾਂ ਮੈਨੂੰ ਜਾਣ ਨੀ ਦਿੰਦੀਆਂ gallan
Loading views...