ਅੱਜ ਸਵੇਰੇ ਇਕ ਸੋਹਣੀ ਜਿਹੀ ਕੁੜੀ ਮੇਰੇ ਵੱਲ ਲਗਾਤਾਰ ਦੇਖ ਰਹੀ ਸੀ
ਮੈਂ ਖੜਾ ਸ਼ਰਮਾ ਰਿਹਾ ਸੀ
ਫਿਰ ਉਹ ਮੇਰੇ ਕੋਲ ਆਈ ਤੇ ਬੋਲੀ
ਤੇਰੀ ਸ਼ਕਲ ਉਸ ਮਰੂੰਡੇ ਵੇਚਣ ਵਾਲੇ ਨਾਲ ਮਿਲ ਰਹੀ ਆ
ਜਿਹੜਾ ਮੇਰੇ ਬਾਕੀ ਪੈਸੇ ਮੋੜ ਕੇ ਨੀਂ ਗਿਆ

Loading views...



ਕੁੜੀ – ਆਹ ਲੈ ਗੁਲਾਬ ਤੇਰੇ ਲਈ
ਮੈਂ – ahh , so sweet , thanks
ਕੁੜੀ – ਬਸ 299 ਰੁਪਏ ਦਾ
ਮੈਂ – ਨਹੀਂ ਚਾਹੀਦਾ ਭੈਣ

Loading views...

ਮੈ ਘਰ ਲੇਟ ਆਇਆ ਤਾਂ
ਬਾਪੂ ਨੇ ਪੁੱਛਿਆ ਤੂੰ ਕਿੱਥੇ ਸੀ ?
ਮੈ ਕਿਹਾ Frnd ਦੇ ਘਰ ਸੀ
ਬਾਪੂ ਨੇ ਮੇਰੇ ਹੀ ਸਾਹਮਣੇ ਮੇਰੇ
10 Frnds ਨੂੰ Call ਕੀਤੀ
4 ਨੇ ਕਿਹਾ ਅੰਕਲ ਇੱਥੇ ਹੀ ਸੀ 2 ਨੇ ਕਿਹਾ ਹੁਣੇ ਗਿਆ ਏ
3 ਨੇ ਕਿਹਾ ਇੱਥੇ ਹੈ ਅੰਕਲ ਪੜ ਰਿਹਾ ਹੈ
ਫੋਨ ਤੇ ਗੱਲ ਕਰਾਵਾਂ
1 ਨੇ ਹੱਦ ਕਰ ਦਿੱਤੀ
ਕਹਿੰਦਾ…..
ਹਾਂਜੀ ਡੈਡੀ ਜੀ ਬੋਲੋ ਕੀ ਹੋਇਆ

Loading views...

ਜਿਹੜੀਆਂ ਕੁੜੀਆਂ ਆਪਣੇ BF ਨੂੰ
ਬੇਬੀ , ਬਾਬੂ , ਸ਼ੋਨਾ , ਸਵੀਟੂ ਕਹਿ ਕੇ
ਬੁਲਾਉਂਦੀਆਂ ਨੇ ਹਨਾ
ਤਾਂ ਐਤਵਾਰ ਨੂੰ ਉਹਨਾਂ ਨੂੰ ਪੋਲੀਓ
ਦੀਆਂ ਦੋ ਬੂੰਦਾਂ ਵੀ ਪਿਲਾ ਦਿਆ ਕਰੋ

Loading views...


ਮੁੱਲ ਇੱਕ ਦਿਨ ਤਾਂ ਦੇਖੀ ਪੈਣਾ ੲੇ …
ਜਿਹਨੂੰ ਬਲਾਉਨੀ ਵੀ ਨੲੀ,
ਫਿਰ ਤੂੰ Jaanu- Jaanu ਕਹਿਣਾ ੲੇ ..

Loading views...

ਕਈ ਕੁੜੀਆਂ ਕਾਰ ਵਿੱਚ ਵਿੰਡੋ ਸੀਟ ਉੱਤੇ ਸਿਰਫ ਇਸ ਲਈ ਬੈਠਦੀਆਂ ਨੇ ਤਾਂਕਿ ਨਾਲ ਚੱਲਣ ਵਾਲੀ ਕਾਰ ਵਾਲਿਆਂ ਨੂੰ ਆਪਣੇ ਚਿਪਸ ਦੇ ਪੈਕੇਟ ਵਿਖਾ ਸਕਣ !

Loading views...


ਮੇਰੀ ਮੌਤ ਦੇ ਪਿੱਛੋ ਮੇਰੀ ਇੱਕੋ ਰੀਜ਼ ਪੁਗਾ ਦਿਉ. .
.
.
.
ਮੇਰੇ ਭੋਗ ਵਾਲੇ ਦਿਨ
ਬੱਬੂ ਮਾਨ ਦਾ ਅਖਾੜਾ ਲਵਾ ਦਿਉ.

Loading views...


ਗੋਲੂ ਦੁਕਾਨਦਾਰ ਨੂੰ: ਚੁਹੇ ਮਾਰਨ ਵਾਲੀ ਦਵਾਈ ਹੈ?
ਦੁਕਾਨਦਾਰ: ਘਰ ਲੈ ਕੇ ਜਾਣੀ ਏ??
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
ਗੋਲੂ: ਨਾ ਹੋਰ ਸਾਲਿਆ ਚੁਹੇ ਇੱਥੇ ਲੈ
ਕੇ ਆਵਾਂ..

Loading views...

ਪੇਪਰ ਦੇਣ ਗਿਆ ਇੱਕ ਬੱਚਾ ਗੁੰਮਸੁੰਮ ਬੈਠਾ ਸੀ,,,
ਮੈਡਮ”- ਕੀ ਗੱਲ ਬੇਟੇ,, ਪੈਨ ਭੁੱਲ ਆਏ ?
ਬੱਚਾ,,, ਚੁੱਪ
ਮੈਡਮ”-ਪੇਪਰ ਯਾਦ ਨਹੀਂ ?
ਬੱਚਾ,,, ਚੁੱਪ
ਮੈਡਮ”-ਬਾਥਰੂਮ ਜਾਣਾ ?
ਬੱਚਾ,,, ਚੁੱਪ
ਮੈਡਮ”-ਕੈਲਕੁਲੇਟਰ ਘਰ ਭੁੱਲ ਆਏ ?
ਬੱਚਾ ਚੀਕ ਕੇ,,, ਬਸ ਕਰ ਭੈਣੇ,,,,,,ਏਥੇ ਸਾਲੀਆਂ ਪਰਚੀਆਂ ਗਲਤ ਆਗੀਆਂ,,, ਤੈਨੂੰ ਪੈਨ-ਪੈਨਸਲਾਂ ਦੀ ਪਈ ਆ

Loading views...

ਰੈਸਟੋਰੈਂਟ ਚ
ਵੇਟਰ – ਸਰ ਤੁਹਾਡਾ ਬਿੱਲ !!
ਮੈਂ – ਪੇਮੈਂਟ ਕਿਦਾਂ ਕਿਦਾਂ ਕਰ ਸਕਦੇ ਹਾਂ ?
ਵੇਟਰ – ਸਰ , ਕਰੈਿਡਟ ਕਾਰਡ, ਡੈਿਬਟ ਕਾਰਡ
ਚੈਕ , ਕੈਸ਼ ਜਾਂ ਪੈਟੀਐਮ
ਮੈਂ – ਭਾਂਡੇ ਧੋਣ ਵਾਲੀ ਆਪਸ਼ਨ ਨਹੀਂ ਹੈਗੀ ?

Loading views...


ਨੀ ਤੇਰਾ ਕੀ ਕਰੀਏ ਹੁਣ ਵਾਪਸ ਆਈ ਦਾ…
.
.
.
.
.
.
.
.
.
.
.
ਜਾਂਦੀ ਹੋਈ ਜੀਭਾਂ ਕੱਢ ਕੇ ਗਈ ਸੀ.
ਡੰਗਰੇ ਜੀਏ….

Loading views...


jdo v fridge vicho pani di bottle kad
te vapis bhar k v rkho
nhi ta lecture mobile to shuru hovega te padhai ta khatm

Loading views...

ਬੱਚਾ ਹੱਸਦੇ ਹੱਸਦੇ ਸੀਟ ਤੋਂ ਹੇਠਾਂ ਡਿੱਗ ਪਿਆ
ਮਾਸਟਰ – ਖਡ਼ਾ ਹੋ ਜਾ
ਮੈਂ ਇੱਥੇ ਪੜ੍ਹਾ ਰਿਹਾ ਹਾਂ ਅਤੇ ਤੂੰ ਹੱਸ ਰਿਹਾ ਆ
ਬੱਚਾ – ਮੁਆਫ਼ ਕਰ ਦੋ ਜੀ
ਮਾਸਟਰ – ਖਡ਼ਾ ਹੋ ਅਤੇ ਸਾਰਿਆ ਨੂੰ ਦੱਸ ਕਿਉਂ ਹੱਸ ਰਿਹਾ ਸੀ
ਤਾਂਕਿ ਸਭ ਹੱਸ ਸਕਣ
ਬੱਚਾ – ਸਰ ਇਹ ਤੁਹਾਨੂੰ “ਕਾਲ਼ਾ ਬਤਾਊਂ ” ਬੋਲ ਰਿਹਾ ਸੀ

Loading views...


ਕਈ ਕੁੜੀਆਂ ਤਾ ਏਨੀ ਅੰਗਰੇਜ਼ੀ ਬੋਲਦੀਆਂ
ਕੇ ਸਾਹਮਣੇ ਜੇ ਕੁੱਤਾ ਵੀ ਆ ਜਾਵੇ ਤਾਂ ਕਹਿਣਗੀਆਂ
Excuse Me , Side Please

Loading views...

ਹੁਣੇ ਹੁਣੇ ਗਲਤੀ ਨਾਲ 3 – 4 ਬਦਾਮ
ਖਾ ਲਏ
ਸਾਲਾ ਹੁਣ 10ਵੀਂ ਵਾਲੀ ਸਹੇਲੀ ਯਾਦ
ਆ ਰਹੀ ਆ

Loading views...

wife – ਵਿਆਹ ਦੇ ਫੇਰੇ ਲੈਣ ਤੋਂ ਬਾਅਦ
ਸੁਣੋ ਜੀ , ਅੱਜ ਤੋਂ
ਤੁਹਾਡੇ ਬਿਨਾਂ ਮੈਂ ਨਹੀਂ
ਤੇ ਮੇਰੇ ਬਿਨਾਂ ਤੁਸੀਂ ਨਹੀਂ
ਇਕ ਸਾਲ ਬਾਅਦ
ਰੁਕ ਜਾ ਕਮੀਨੇ
ਅੱਜ ਜਾਂ ਤਾਂ ਤੂੰ ਨਹੀਂ
ਜਾਂ ਮੈਂ ਨਹੀਂ

Loading views...