ਦੁਸਰੀਆਂ ਸਟੇਟਾਂ ਦੇ ਲੋਕਾਂ ਦੀ ਸੋਚ ..!!
‘ਅਗਰ ਘੀ ਸੀਧੀ ਉਂਗਲੀ ਸੇ ਨਾਂ ਨਿਕਲੇ ਤੋ ਉਂਗਲੀ ਕੋ ਟੇਢਾ ਕਰ ਲੋ ‘
.
ਤੇ ਪੰਜਾਬੀਆਂ ਦੀ ਸੋਚ….????
.
.
.
.
.
.
.
.
.
.
.
‘ਜੇ ਘਿਉ ਸਿੱਧੀ ਉਂਗਲ ਨਾਲ ਨਾ ਨਿਕਲੇ…
.
ਤਾਂ ਸਾਲਾ ਪੀਪਾ ਈ ਟੇਢ਼ਾ ਕਰ ਲੋ.

Loading views...



April Fool ਤਾਂ ਪਿਤਾ ਜੀ ਬਣਾਉਂਦੇ ਸੀ
ਜੇ ਕਿਸੇ ਕੁੜੀ ਨਾਲ ਚੱਕਰ ਹੈ ਤਾਂ ਦੱਸਦੇ
ਤੇਰਾ ਵਿਆਹ ਕਰ ਦਵਾਂਗੇ
ਇੱਕ ਵਾਰ ਹਿੰਮਤ ਕਰਕੇ ਦੱਸਿਆ ਤਾਂ
ਬਾਂਸ ਦੇ ਸੋਟੇ ਨਾਲ ਕੁਟਾਪਾ ਹੋਇਆ ਸੀ

Loading views...

ਅਧਿਆਪਕ – ਬੱਚਿਓ “ਜਲੇ ਉੱਤੇ ਲੂਣ ਛਿੜਕਨਾ ਨੂੰ” ਉਦਹਾਰਣ ਸਹਿਤ ਸਮਝਾਓ !

ਸੋਮੂ – ਪਟਰੋਲ ਪੰਪ ਉੱਤੇ ਮੋਦੀ ਜੀ ਦੀ ਮੁਸਕਰਾਉਂਦੇ ਹੋਏ ਫੋਟੋ

ਅਦਿਆਪਕ – ਸ਼ਾਬਾਸ਼ ਪੁੱਤਰ !

Loading views...

ਇਕ ਅੰਗਰੇਜ ਬੋਲਿਆ :
“ਯਾਰ ਇੰਡੀਆ ਵਾਲਿਆ ਨੂੰ ਕੰਪਿਊਟਰ ਦਿੱਤਾ ਸੀ ਕਿ ਦੇਸ਼ ਵੇਹਮਾ-ਭਰਮਾ ਚੋਂ ਨਿਕਲ ਕੇ ਕੁਝ ਤਰੱਕੀ ਕਰ ਜਾਊ , ਪਰ
ਪਤੰਦਰਾਂ ਨੇ ਕੰਪਿਊਟਰ ਨੂੰ ਹੀ ਕੁੰਡਲੀਆਂ ਕੱਢਣ ਲਾ ਲਿਆ “

Loading views...


ਦੁਖੀ ਮਾਂ ਬਾਬੇ ਨੂੰ : ਬਾਬਾ ਜੀ ਮੇਰੇ 1000 / – ਰੁਪਏ ਵਾਪਸ ਕਰੋ ।
ਬਾਬਾ : ਕਿਉਂ ਬਾਲੀਕੇ ?
ਮਾਂ : ਤੁਸੀ ਕਿਹਾ ਸੀ ਸਭ ਸ਼ਨੀ ਦਾ ਦੋਸ਼ ਹੈ ,
ਇਸ ਲਈ ਪੁੱਤਰ ਨਹੀਂ ਪੜ੍ਹਦਾ ।
ਮੈਂ ਸ਼ਨੀਵਾਰ ਦੇ ਵਰਤ ਰੱਖੇ , ਤੇਲ ਚੜ੍ਹਾਇਆ ,
ਮੇਰੇ ਬੇਟੇ ਨੇ ਸਾਰੀ ਰਾਤ ਕੰਪਿਊਟਰ ਤੇ ਪੜਾਈ ਕੀਤੀ
ਫਿਰ ਵੀ ਫੇਲ ਹੋ ਗਿਆ ।
ਬਾਬਾ : ਬਾਲੀਕੇ ਮੈਂ ਤਾਂ ਕਿਹਾ ਸੀ ਕਿ ਸਭ ਸਨੀ ਦਾ ਦੋਸ਼ ਹੈ ।

Loading views...

ਮੈਨੂੰ ਅੱਜ ਇੱਕ ਕੁੜੀ ਦਾ ਮੈਸਿਜ ਆਇਆ
.
ਕਹਿੰਦੀ :- hi??
.
.
ਮੈਂ ਕਿਹਾ :- yes
ਕਹਿੰਦੀ :- how are you ?
ਮੈਂ ਕਿਹਾ :- fine
.
ਕਹਿੰਦੀ :- where are you from..?
ਮੈਂ ਕਿਹਾ :- bathinda
..
ਕਹਿੰਦੀ :- ਤੁਸੀਂ ਪੜੇ ਲਿਖੇ ਕਿੰਨੇ ਕੁ ਹੋ ?
ਮੈਂ ਕਿਹਾ :- ਤੇਰੇ ਕੁ ਜਿਨ੍ਹਾਂ
.
ਕਹਿੰਦੀ :- ਮੇਰੇ ਜਿੰਨਾ…..? ਕੀ ਮਤਲਬ
..
ਮੈਂ ਕਿਹਾ :- ਮੈਂ ਤਾਂ ਆਪ ਤੇਰੇ ਵਾਂਗੂੰ ਇੰਨੀ ਕੁ ਇੰਗਲਿਸ਼ ਬੋਲ
ਕੇ ਬਾਅਦ ਵਿੱਚ ਪੰਜਾਬੀ ਚ’ ਹੀ ਚੱਲ ਪੈਨਾਂ.

Loading views...


4 ਕਣੀਆਂ ਕੀ ਪੈ ਜਾਂਦੀਆਂ ,
ਜਨਤਾ post ਪਾ -ਪਾ ਕੇ fb ਤੇ ਚਿਕੜ ਕਰ ਦਿੰਦੀ

Loading views...


ਪਤਨੀ ਨੇ ਸਵੇਰੇ ਸਵੇਰੇ ਕਿਹਾ ਕੇ
“ਮੇਰਾ ਅੱਧਾ ਸਿਰ ਦੁੱਖ ਰਿਹਾ ਹੈ”
ਪਤੀ ਨੇ ਗਲਤੀ ਨਾਲ ਕਹਿ ਦਿੱਤਾ ਕੇ
“ਜਿੰਨਾ ਹੈਗਾ , ਓਨਾ ਹੀ ਦੁਖੇਗਾ”
.
.
ਹੁਣ ਪਤੀ ਦਾ ਪੂਰਾ ਸਰੀਰ ਦੁੱਖ ਰਿਹਾ ਆ

Loading views...

ਪੈਸੀਆਂ ਨਾਲ ਤਾਂ ਸਿਰਫ
ਕਿਤਾਬਾਂ ਹੀ ਖਰੀਦੀਅਾਂ ਜਾ ਸਕਦੀਆਂ ਹਨ..
.
.
.
.
.
.
.
.
.
ਗਿਆਨ ਤਾਂ ਮੇਰੇ ਸਟੇਟਸਾਂ ਤੋਂ
ਹੀ ਮਿਲੂਗਾ

Loading views...

ਪਿਛਲੇ ੨ ਦਿਨ ਤੋਂ ਚੱਲ ਰਹੇ Light cut ਤੋਂ
ਬਾਅਦ ,
.
.
.
..
.
.
.
.
.
.
.
.
.
.
.
.
.
.
.
.
.
.
.
.
ਸਾਨੂੰ ਹੁਣ ਪਤਾ ਲਗਿਆ ੲੇ ਰਾਤਾਂ ਲਮੀਆ
ਹੀ ਬੜੀਆ ਨੇ.. lol

Loading views...


ਅੰਬਰਾ ਦੇ ਤਾਰਿਆਂ ਨਾਲ ਨਾਮ ਤੇਰਾ ਲਿਖ ਦਿਆ।

ਪਰ ਠੰਡ ਵਾਲੀ ਆ ਘਰੋ ਨਿਕਲਨ ਨੰ ਦਿਲ ਜਾ ਨੀ ਕਰਦਾ

Loading views...


ਜਿਹੜੀਆ ਸਹੇਲੀਆ ਤੇ
ਬੇਲੀਆ ਨਾਲ ਪੜੇ ਸੀ..
.
ਓਨ੍ਹਾ ਦੀ ਕੁਛੜ ਤਾ ਜਵਾਕ ਚੜੇ ਫਿਰਦੇ ਨੇ
ਪਰ ਏਦਰ ਤਾ ਰੱਬਾ ..
.
ਵਿਹਲੇ ਹਜੇ ਵੀ ਛੜੇ ਫਿਰਦੇ ਨੇ

Loading views...

ਵਿਅਾਹ ਤੋ ਪਹਿਲਾ ਹਰ ਬੰਦਾ ਅਾਪਣੀ ਵੋਹਟੀ
ਨੂੰ ਬੇਪਨਾਹ ਚਾਹੁੰਦਾ ਆ
ਤੇ …
.
ਵਿਅਾਹ ਤੋ ਬਾਅਦ . .?
.
.
.
.
.
.
.
.
.
ਸਿਰਫ ਪਨਾਹ ਚਾਹੁੰਦਾ ੲੇ

Loading views...


WWE ਵਾਲੇ ਵੀ ਕਮਲੇ ਈ ਨੇ
.
.
.
.
. .
.
.
.
.
ਸਾਲੇ belt ਲਈ ਲੜੀ ਜਾਂਦੇ ਆ
ਪੈਂਟ ਕੋਈੀ ਪਾਉਂਦਾ ਨੀ

Loading views...

ਜਦੋ ਫੇਸਬੁੱਕ ਦਾ ਦੌਰ ਜੋਰਾ ਤੇ ਸੀ
ਆਹ ਦਿਨ ਸਾਰਿਆਂ ਦੀ ਇਕੋ post ਹੁੰਦੀ ਸੀ…
“ਉਹ ਵਰਤ ਹੈ ਰੱਖਦੀ ਮੇਰੇ ਲਈ
ਮੈਂ ਪੈੱਗ ਨੀ ਲਾਉਂਦਾ ਓਹਦੇ ਲਈ” 😜😄

Loading views...

लड़की : बेबी आपका निक नेम क्या है ?

लड़का: वो क्या होता है ??

लड़की: अरे बेबी आपको घर पर क्या बुलाते है ?

लड़का: कंजर

😀😀😜😜😜😜😀😀

Loading views...