ਯਾਰo MeRi ਸਹੇਲੀ ਦਾ ਸਰਿਆ ਹੀ ਪਿਆ ਕੱਲ ਬਾਜਾਰ ਚ
ਕਰੇਲੇ ਦੇਖ ਕੇ ਕਹਿੰਦੀ ..?
,
,
,
,
,
oh my god ਐਡੀ ਵੱਡੀ ਭਿੰਡੀ !!

Loading views...



ਪੰਡਿਤ – ਬਾਲਕ ਤੇਰੀ ਕੁੰਡਲੀ ਚ ਬਹੁਤ ਪੈਸੇ ਆ
ਮੈਂ – ਪੰਡਿਤ ਜੀ ਕੁੰਡਲੀ ਵਾਲੇ ਪੈਸੇ
ਬੈਂਕ ਅਕਾਊਂਟ ਚ ਕਿਦਾਂ ਟਰਾਂਸਫਰ ਹੋਣਗੇ ?

Loading views...

ਮੈਂ ਚਾਹੁੰਦਾ ਹਾਂ ਕਿ ਅਮਰੀਕਾ ਦਾ ਹਰ ਬੱਚਾ ਸਾਇੰਟਿਸਟ ਬਣੇ
– ਓਬਾਮਾ
ਮੈਂ ਚਾਹੁੰਦਾ ਹਾਂ ਕਿ ਭਾਰਤ ਦਾ ਹਰ ਬੱਚਾ ਡਾਕਟਰ , ਇੰਜਨੀਅਰ ਬਣੇ
– ਡਾ: ਮਨਮੋਹਨ ਸਿੰਘ
ਸਾਰੇ ਜਣੇ ਜ਼ੋਰ ਦੀ ਬੋਲੋ
ਮੈਂ ਵੀ ਚੌਂਕੀਦਾਰ
– ਮੋਦੀ

Loading views...

ਜਦੋਂ ਦੁਕਾਨਦਾਰ ਕਹਿੰਦਾ ਹੈ ਕਿ
“ਤੁਹਾਨੂੰ ਜ਼ਿਆਦਾ ਨਹੀਂ ਲਗਾਵਾਂਗੇ
ਤਾਂ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿ
ਇਸ ਵਿੱਚ “ਚੂਨਾ” ਸ਼ਬਦ Silent ਹੁੰਦਾ ਹੈ

Loading views...


ਸ਼ਰਾਬੀ – ਗਰਮ ਕੀ ਆ ?
ਵੇਟਰ – ਚਾਓਮੀਨ
ਸ਼ਰਾਬੀ – ਹੋਰ ਗਰਮ ?
ਵੇਟਰ- ਸੂਪ
ਸ਼ਰਾਬੀ – ਹੋਰ ਗਰਮ ?
ਵੇਟਰ- ਉਬਲਦਾ ਪਾਣੀ
ਸ਼ਰਾਬੀ – ਹੋਰ ਗਰਮ ?
ਵੇਟਰ- ਅੱਗ ਦਾ ਗੋਲਾ ਆ , ਸਾਲਿਆ
ਸ਼ਰਾਬੀ – ਜਾ ਲੈ ਕੇ ਆ , ਮੈਂ ਬੀੜੀ ਜਲਾਉਣੀ ਆ

Loading views...

ਅਰਜ਼ ਕੀਤਾ ਆ
ਰੋਜ਼ ਦਾਰੂ ਪੀਣ ਵਾਲਿਓ ਕਦੇ
ਲੱਸੀ ਵੀ ਪੀ ਲਿਆ ਕਰੋ
ਵਾਹ ਵਾਹ ਵਾਹ ਵਾਹ
ਫਰੀ ਚ ਪੋਸਟਾਂ ਪੜ੍ਹਨ ਵਾਲਿਓ
ਕਦੇ ਲਾਇਕ ਤੇ ਕੰਮੈਂਟ ਵੀ ਕਰ ਦਿਆ ਕਰੋ

Loading views...


ਅੱਜ ਲੁਧਿਆਣੇ ਚ’ ਬਰਫ ਡਿੱਗੀ

ਇਕ ਆਦਮੀ ਸਾਈਕਲ ਤੇ ਬਰਫ ਲਿਜਾ ਰਿਹਾ ਸੀ

ਕੈਰੀਅਰ ਢਿੱਲਾ ਹੋਣ ਕਾਰਨ ਬਰਫ ਡਿੱਗ ਪਈ

Loading views...


ਅੱਜ ਦਾ ਗਿਆਨ
ਜਦੋਂ ਕੋਈ ਕੁੜੀ ਕਹੇ ਮੈਨੂੰ ਤੇਰੀ ਮਦਦ ਚਾਹੀਦੀ ਆ
ਤਾਂ ਤੁਰੰਤ ਫੋਨ ਕੱਟ ਦਿਓ , ਨਾਲ ਹੀ ਫੋਨ ਬੰਦ ਕਰ ਦਿਓ
ਬੈਟਰੀ ਤੇ ਸਿਮ ਕਾਰਡ ਕੱਢ ਲਵੋ , ਚਾਰਜਰ ਲਾਹ ਲਵੋ
ਤੇ ਘਰ ਦਾ ਮੈਨ ਸਵਿੱਚ ਬੰਦ ਕਰ ਦਿਓ
ਧੰਨਵਾਦ ਕਹਿਣ ਦੀ ਲੋੜ ਨਹੀਂ ਹੁਣ

Loading views...

ਜੇ ਇਮਰਾਨ ਖਾਨ ਕਹਿ ਦੇਵੇ ਕੇ ਕਰਤਾਰਪੁਰ ਸਾਹਿਬ ਦਾ ਹਿਸਾਬ ਵੀ SGPC ਰਖੇਗੀ ਤਾਂ ਫਿਰ ਆਪਣੇ ਵਾਲਿਆਂ ਨੇ ਕਹਿਣਾ 20 ਡਾਲਰ ਵੀ ਥੋੜੇ ਆ

Loading views...

Amli jad vi Kapde Dhon lagda ta us Sameye meeh
payen Lag janda
ik Din Dhup Nikli Ta …..??
.

.
Amli Ne Sukar Kita Te Bhaj KE
Dhukan To Saraf Lain Gaya ….

Aje Dhukan vich Vadyaa Hi C Ke
Badal Upar jor jor Di GArje
Amli Upar Nu Mooh Karke Kehnda
.
.
.
Kidar ?????
Mai ta Biscuit Lain Aya HA ….

Loading views...


ਇੱਕ 90 ਸਾਲ ਦਾ ਬਾਬਾ ਮਰਨ ਤੋ ਬਆਦ ਸਵਰਗ
ਵਿੱਚ..
.
ਸੋਹਣੀਆ-ਸੋਹਣੀਆ ਪਰੀਆਂ ਨੂੰ ਦੇਖ ਕੇ ਕਹਿੰਦਾ….?
.
.
.
ਜੇ ਮੈ ਬਾਬਾ ਰਾਮਦੇਵ ਦੇ ਪਿੱਛੇ ਨਾ ਲੱਗਦਾ ਤਾਂ 20 ਸਾਲ
ਪਹਿਲ
.
ਇਹ ਨਜ਼ਾਰੇ ਦੇਖਣ ਨੂੰ ਮਿਲ ਜਾਣੇ ਸੀ.

Loading views...


ਇੱਕ 90 ਸਾਲ ਦਾ ਬਾਬਾ ਮਰਨ ਤੋ ਬਆਦ
ਸਵਰਗ ਵਿੱਚ ਸੋਹਣੀਆ-ਸੋਹਣੀਆ ਪਰੀਆਂ ਨੂੰ ਦੇਖ
ਕੇ ਕਹਿੰਦਾ….?
.
.
.
.
.
.
.
.
.
.
ਜੇ ਸਾਲਾ ਮੈ ਬਾਬਾ ਰਾਮਦੇਵ ਦੇ ਪਿੱਛੇ ਨਾ
ਲੱਗਦਾ ਤਾਂ 20 ਸਾਲ ਪਹਿਲ ਇਹ ਨਜ਼ਾਰੇ ਦੇਖਣ
ਨੂੰ ਮਿਲ ਜਾਣੇ ਸੀ tongue emoticon

Loading views...

ਪਤੀ ਪਤਨੀ ਨੂੰ :: ਜਾਨ ਮੈਂ ਤੇਰੀ ਇਕ ਪੱਪੀ ਲੈ ਲਵਾਂ
ਪਤਨੀ :: ਨਹੀ
ਪਤੀ :: ਮੈਂ ਤੈਨੂ ਗਹਿਣੇ ਲੈ ਕੇ ਦੇਵਾਂਗਾ
ਪਤਨੀ :: ਨਹੀ
ਪਤੀ :: ਕਾਰ ਲੈ ਕੇ ਦੇਉਂਗਾ….
ਪਤਨੀ :: ਨਾ
.
ਲਾਗੇ ਬੈਠਾ ਉਹਨਾਂ ਦਾ ਮੁੰਡਾ ਆਪਣੇ ਬਾਪੂ ਨੂੰ ਕਹਿੰਦਾ …
ਭਾਪਾ ਮੇਰੀ ਲੈ ਲਾ ਪੱਪੀ, ਇਕ ਸਾਇਕਲ ਹੀ ਲੈ ਦੇਵੀ

Loading views...


ਜਿਹਨੂੰ ਲੋਕ ਸਿੱਧੂ ਸਿੱਧੂ ਕਰੀ ਜਾਦੇ ਆ….
ਉਹ ਤੇ ਪਤੰਦਰ ਸੰਦਾਂ ਵਿਚ ਹੀ ਆਉਂਦਾ 5911….. 😏😏

Loading views...

ਐਨੀ ਗਰਮੀ ਆ ਕਿ..
ਕਦੇ ਕਦੇ ਤਾਂ ਮੱਛਰ ਵੀ ਕੰਨ ਕੋਲ ਆ ਕੇ ਕਹਿੰਦਾ

ਠੰਡਾ ਪਾਣੀ ਹੀ ਪਿਲਾ ਦੇ ਬਾਈ ਬਣ ਕੇ

Loading views...

AK47 ਐਂਵੇ ਤਾਂ ਨਹੀਂ
toy gun ਬਣ ਗਈ

Loading views...