Preeto : ji je me mount everest te chad javan taan tusi
mainu ki doge?
.
Amli : puchan wali kehdi gal hai “dhakaa” !!



ਦੋ ਮੁੰਡੇ ਮਾਸਟਰ ਤੋਂ ਬਹੁਤ ਕੁਟ ਖਾਣ ਤੋਂ ਬਆਦ
ਪਹਿਲਾ ਮੁੰਡਾ .. ਯਾਰ ਮੈਂ ਘੱਰ ਜਾਕੇ ਮੰਮੀ ਨੂੰ ਕੀ ਕਹਾਂਗਾ ..?
.
ਦੂਜਾ ਮੁੰਡਾ… ਸਾਲਿਆ ਮੰਮੀ ਨੂੰ.. ??
.
.
.
.
.
.
.
.
ਮੰਮੀ ਹੀ ਕਹੇਂਗਾ ਹੋਰ ਕੁਟ ਖਾਣ ਤੋਂ ਬਆਦ
..
ਭੂਆ
ਥੋੜੀ ਕਹੇਂਗਾ ,

ਕੁੜੀ – ਮੈਂ ਕਿਊਟ ਤੇ ਬਹੁਤ ਸੋਹਣੀ ਪੈਦਾ ਹੋਈ ਸੀ
ਤੇ ਤੂੰ ?
ਮੁੰਡਾ – ਮੈਂ ਨੰਗਾ

ਮੈਡਮ – ਤੇਰੇ ਪਾਪਾ ਨੇ ਤੇਰਾ ਰਿਪੋਰਟ ਕਾਰਡ ਦੇਖ ਕੇ ਕੀ ਕਿਹਾ ?
ਮੈਂ – ਮੈਡਮ , ਗਾਲ੍ਹਾਂ ਨਾਲ ਦੱਸਾਂ ਕੇ ਬਿਨਾਂ ?
ਮੈਡਮ – ਗਾਲ੍ਹਾਂ ਤੋਂ ਬਿਨਾਂ
ਮੈਂ – ਫੇਰ ਕੁਛ ਵੀ ਨੀ ਕਿਹਾ


ਇਹ ਚੀਜਾਂ ਔਖੀਆਂ ਹੀ ਨਿਕਲ ਦੀਆਂ
👇👇👇👇👇👇👇👇
ਨਾਂ ਪਰਚੇ ਚੋ,ਦੇਸ਼ ਨਕਸ਼ੇ ਚੋ,ਸਾਧ ਸਰਸੇ ਚੋਂ
ਛੜਾ ਚੁਲ੍ਹੇ ਚੋ, ਜਵਾਕ ਝੂਲੇ ਚੋਂ, ਪ੍ਰੇਮੀ ਪੰਚਕੂਲੇ ਚੋੰ
ਜਨਾਨੀ ਸੇਲ ਚੋਂ, ਕੁੱਤਾ ਖੇਲ ਚੋ, ਬਾਬੇ ਜੇਲ੍ਹ ਚੋੰ
ਗੱਡਾ ਗਿਲ ਚੋਂ,GST ਬਿੱਲ ਚੋਂ,ਹਨੀ ਮੀਤੇ ਦੇ ਦਿਲ ਚੋੰ

ਇੱਕ ਮੁੰਡੇ ਨੇ ਕੁੜੀ ਨੂੰ Purpose ਕੀਤਾ –
I LOVE YOU ਕੁੜੀ, ਠੀਕ ਹੈ ਮੈਂ ਤੇਰੇ ਨਾਲ ਸਹਿਮਤ ਹੋ ਜਾਂਦੀ ਹਾਂ…
.
ਪਰ ਤੂੰ ……..??
.
.
.
.
.
ਕਦੇ ਵੀ ਮੇਰੇ ਨੇਡ਼ੇ ਨਹੀਂ ਆਵੇਂਗਾ, ਕਦੇ
ਵੀ ਮੈਨੂੰ ਰਾਹ ‘ਚ ਨਹੀਂ ਬੁਲਾਵੇਂਗਾ, Phone Call ਦਾ ਤਾਂ ਮਤਲਬ
ਹੀ ਨਹੀਂ…!!
.
Kiss ਬਗੈਰਾ ਬਾਰੇ ਕਦੇ ਸੋਚੀਂ ਵੀ ਨਾ…. !!
.
.
.
.
.
.
.
.
.
.
.
.
.
.
.
ਮੁੰਡਾ … ਜਾਹ ਭੈਣੇ ਘਰ ਜਾਹ ਤੇਰੇ Parents ਚਿੰਤਾ
ਕਰ ਰਹੇ ਹੋਣਗੇ.


ਮਾਰਵਾੜੀ ਨੇ ਆਪਣੇ ਦਾਦੇ ਦੀ ਮੌਤ ਦਾ ਇਸ਼ਤਿਹਾਰ ਦੇਣ ਲਈ ਅਖਬਾਰ ਦੇ ਦਫਤਰ ਚ ਫੋਨ ਕੀਤਾ
ਕਲਰਕ – 50 ਰੁਪਏ ਪ੍ਰਤੀ ਸ਼ਬਦ
ਮਾਰਵਾੜੀ – ਛਾਪ ਦਿਓ , “ਦਾਦਾ ਮਰ ਗਿਆ”
ਕਲਰਕ – ਸਾਰੀ ਸਰ , ਘੱਟੋ ਘੱਟ ਛੇ ਸ਼ਬਦ
ਮਾਰਵਾੜੀ – ਫੇਰ ਛਾਪ ਦਿਓ , “ਦਾਦਾ ਮਰ ਗਿਆ , ਵ੍ਹੀਲਚੇਅਰ ਵਿਕਾਊ ਹੈ


ਸਰਗੁਣ – ਬਿੰਨੂ ਕੱਲ ਨਾ ਤਾਂ 15 ਅਗਸਤ ਸੀ
ਨਾ 26 ਜਨਵਰੀ
ਫੇਰ ਤੂੰ ਕੋਠੇ ਤੇ ਤਿਰੰਗਾ ਕਿਉਂ ਲਾਇਆ ਸੀ
ਬਿੰਨੂ – ਉਹ ਕੱਲ ਮੇਰੀ ਘਰਵਾਲੀ
ਪੇਕੇ ਗਈ ਸੀ

ਲੋਕੀ ਪਤਾ ਨੀ ਕਿਦਾ ਕੁੜੀ ਨੂੰ
ਪ੍ਪੋਜ ਕਰ ਦਿੰਦੇ ਆ 🤔
.
ਮੈ ਤੇ . .. ?
.
.
.
.
.
.
.
.
.
ਗੋਲਗੱਪੇ ਵਾਲੇ ਤੋ ਪਾਪੜੀ ਮੰਗਦੇ
ਨੂੰ ਵੀ ਸ਼ਰਮ ਆ ਜਾਂਦੀ ਆ…

ਹਰ.ਇੱਕ ਮਾਂ ਦੀ ਖੁਆਈਸ਼ ਕੀ ਹੁੰਦੀ ਹੈ
..??
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
ਅੱਗ ਲੱਗ ਜੇ ਇਹਦੇ Mobile nu


ਡਾਕਟਰ … ਤੁਹਾਡੀ ਕਿਡਨੀ ਫੈਲ
ਹੋਗੀ ਵਾ …
.
ਪੱਪੂ .. ਡਾਕਟਰ ਸਾਬ ਤੁਸੀਂ ਵੀ ਬਹੁਤ????
.
.
.
ਮਜਾਕ ਕਰਦੇ ਓ …
.
ਮੇਰੀ ਕਿਡਨੀ ਤਾ ਕਦੇ ਸਕੂਲ
ਹੀ ਨਹੀ ਗਈ ..
.
ਫਿਰ ਫੈਲ ਕਿਦਾ ਹੋ ਸਕਦੀ


ਇਕ ਜੱਟ ਕੋਲੋ ਬੰਦੇ ਨੇ ਲਿਫਟ ਮੰਗੀ…
ਅੱਗੇ red ਲਾਇਟ ਸੀ ਤੇ ਜੱਟ ਨੇ ਸਪੀਡ ਤੇਜ਼ ਕਰਕੇ ਮੋਟਰ ਸਾਇਕਲ
ਕੱਡ ਲਿਆ….
.
ਬੰਦਾ ਡਰ ਜਾਂਦਾ ਤੇ ਕਹਿੰਦਾ ਜਨਾਬ red
ਲਾਇਟ ਸੀ…
.
ਕਹਿੰਦਾ ਅੱਸੀ ਜੱਟ ਵਾ red ਲਾਇਟ ਤੇ ਨਹੀ ਰੁਕਦੇ …
ਅੱਗੇ ਫਿਰ red ਲਾਇਟ ਸੀ ” ਜੱਟ ਨੇ ਫਿਰ ਸਪੀਡ ਤੇਜ਼
ਕਰਕੇ ਮੋਟਰ ਸਾਇਕਲ ਕੱਡ ਲਿਆ …
.
ਬੰਦਾ ਜਿਆਦਾ ਡਰ ਗਿਆ ਤੇ ਕਹਿੰਦਾ ਜਨਾਬ
red ਲਾਇਟ ਸੀ …
.
ਕਹਿੰਦਾ ਅਸੀਂ ਜੱਟ ਆ red ਲਾਇਟ ਤੇ ਨਹੀ ਰੁਕਦੇ
ਅੱਗੇ ਗ੍ਰੀਨ ਲਾਇਟ ਹੋਈ ਤੇ ਜੱਟ ਨੇ ਉਥੇ
ਹੀ ਜੋਰਦੀ break ਮਰਤੀ..
.
ਬੰਦਾ ਕਹਿੰਦਾ ਜਨਾਬ ਹੁਣ ਤਾ ਚਲੋ ਗ੍ਰੀਨ ਲਾਇਟ ਏ
ਟ ਕਹਿੰਦਾ ਮਰਵਾਏ ਗਾ…
.
ਜੇ ਦੂਸਰੇ ਪਾਸਿਓ ਤੇਰਾ ਫੁੱਫੜ ਕੋਈ ਦੂਸਰਾ
ਜੱਟ ਆਗਿਆ
ਤੇ ਫਿਰ ….lol ;P

ਉਹ ਮੇਰੀ Look ਤੇ ਮਰਦੀ ਸੀ! !
ਤੇ ਮੈਂ….???
.
.
.
.
.
.
.
.
.
.
.
ਮੈਂ ਕਦੇ ਧਿਆਨ ਨੀ ਦਿੱਤਾ….
.
ਕਿਉਂਕਿ ਨੀਵੀਂ ਪਾ ਕੇ ਲੰਘਦੇ ਆਂ ਕੋਲੋਂ ਮੁਟਿਆਰਾਂ de…


ਲੱਗੇ ਹੱਥ ਪਿਤਾ ਜੀ ਪਿਤਾ ਜੀ
ਕਹਿਣ ਵਾਲਿਆਂ ਦਾ
DNA ਵੀ check ਕਰਲੋ
ਕੀ ਪਤਾ ਪਤੰਦਰ ਸੱਚ ਹੀ
ਬੋਲਦੇ ਹੋਣ

ਪੱਪੂ – ਪਾਪਾ ਜਲਦੀ ਨਾਲ ਤਿਆਰ ਹੋ ਜਾਓ
ਪਾਪਾ – ਕਿਉਂ ?
ਪੱਪੂ – ਓ ਅੱਜ ਕੁੜੀ ਵਾਲੇ ਮੈਨੂੰ ਦੇਖਣ ਆ ਰਹੇ ਆ
ਪਾਪਾ – ਓਏ ਤੈਨੂੰ ਕਿਹਨੇ ਕਿਹਾ ?
ਪੱਪੂ – ਉਹ ਆਪਣੇ ਗਵਾਂਢੀ ਅੰਕਲ ਆ ਹਨਾ
ਮੈਂ ਉਹਨਾਂ ਦੀ ਕੁੜੀ ਨੂੰ ਛੇੜ ਦਿੱਤਾ ਤੇ ਉਹ ਕਹਿੰਦੇ
“ਦੇਖ ਲਵਾਂਗੇ ਤੈਨੂੰ”

ਪਤਨੀ – ਮੈਂ bday gift ਤੇ ਗਹਿਣੇ ਮੰਗੇ ਸੀ ਤੇ ਤੁਸੀਂ ਕੀ ਦਿੱਤਾ ? ਖਾਲੀ ਡੱਬਾ , ਕਿੰਨੀ ਸ਼ਰਮ ਆਈ ਮੈਨੂੰ ਆਪਣੇ frnds ਸਾਹਮਣੇ
ਪਤੀ – ਸ਼ਰਮ ਹੀ ਤਾਂ ਔਰਤਾਂ ਦਾ ਗਹਿਣਾ ਹੁੰਦਾ ਆ ਪਾਗਲ