Sub Categories

ਪਿਆਰ ਵਿੱਚ ਭਿੱਜੀ ਹੋਈ ਇਸਤਰੀ ਤੁਹਾਡੇ ਨਾਲ ਸੌਣ ਤੋਂ ਵੱਧ ਜਾਗਣਾ ਜਿਆਦਾ ਪਸੰਦ ਕਰਦੀ ਹੈ….
“ਅਮਰਿਤਾ ਪਰੀਤਮ”



ਤੂੰ ਵੀ ਸਾਨੂੰ ਦਿਲ ਚੋਂ ਭੁਲਾਦੇ ਵੈਰਨੇ
ਛੱਡਤਾ ਅਸੀਂ ਵੀ ਤੈਨੂੰ ਯਾਦ ਕਰਨਾ…

ਤੇਰੀਆਂ ਹਿਚਕੀਆਂ ਪਾਣੀ ਨਾਲ ਨੀ ਰੁਕਣ ਵਾਲੀਆਂ🙂
ਜੇ ਇਲਾਜ ਚਾਹੀਦਾ ਤਾਂ ਮੇਰੀ ਮੌਤ ਦੀ ਦੁਆ ਕਰਿਆ ਕਰ…..

ਰੱਬ ਵੱਲੋਂ ਹੀ ਸੁਭਾਅ ਸਾਡਾ ਹੋਰ ਹੋ ਗਿਆ,,
ਲੋਕ ਸੋਚਦੇ ਨੇ “ਬੈਂਸ” ਕਮਜੋਰ ਹੋ ਗਿਆ….


ਦੁਨਿਆ ਤਾਂ ਇੱਕ ਹੀ ਹੈ ਫਿਰ ਵੀ ਸਭ ਦੀ ਅਲੱਗ-੨ ਹੁੰਦੀ ਆ……

*तुझे क्या देखा, खुद को भूल गए हम इस कदर,*

*कि अपने ही घर आये, औरों से पता पूछकर…!*


ਮੰਗਣਾ ਹੀ ਛੱਡ ਦਿੱਤਾ ਅਸੀਂ ਹੁਣ ਸਮੇਂ ਤੋਂ
ਕੀ ਪਤਾ ਸਮੇਂ ਕੋਲ ਇਨਕਾਰ ਕਰਨ ਦਾ ਵੀ ਸਮਾਂ ਨਾ ਹੋਵੇ…..