ਭਾਵੇ Tommy ਦੇ Brand ਮੈ ਘੱਟ ਹੀ ਹੰਡਾੲੇ
ਪਰ ਬੜਿ੍ਅਾਂ ਹੰਡਾਈਅਾਂ ਯਾਰਾਂ ਦੀਆਂ ਯਾਰੀਅਾਂ….
Sub Categories
ਜੀ-ਜੀ ਕਰਨ ਜਿਹੜੇ ਬਾਹਲੇ, ੳੁਹ ਅੰਦਰੋਂ ਸੱਪ ਹੁੰਦੇ ਨੇ
ਸਿੱਧਾ ਰੱਖਣ ਹਿਸਾਬ ਜਿਹੜੇ, ੳੁਹ ਬੰਦੇ ਅੱਤ ਹੁੰਦੇ ਨੇ
ਮਿਹਰ ਬਾਬੇ ਦੀ
ਹੱਲਾਸ਼ੇਰੀ ਭਰਾਵਾਂ ਦੀ
ਵੈਲਪੁਣਾ ਯਾਰਾਂ ਦਾ
ਕੋਈ ਕੀ ਕਰ ਲਊ ਸਰਦਾਰਾਂ ਦਾ..
ੲਿਨਸਾਨ ਨੇ ਬਹੁਤ ਖਿਡੌਣੇ ਬਣਾੲੇ ਖੇਡਣ ਲੲੀ,,
ਪਰ ਫੇਰ ਵੀ ਕੲੀ ਲੋਕ ਦਿਲਾ ਨਾਲ ਖੇਡ ਕੇ ਖੁਸ਼ ਨੇ,,
ਜਿੰਨਾ ਉੱਤੇ ਮਾਨ ਹੋਵੇ ਓਹੀ ਮੁੱਖ ਮੋੜਦੇ ਨੇ.😔
ਜਿੰਨਾ ਨਾਲ ਸਾਂਝੇ ਸਾਹ ਓਹੀ ਦਿਲ ਤੋੜਦੇ ਨੇ .😔
👬ਲੋਕੀ ਕਹਿੰਦੇ 🚬WeeD ਬੁਰੀ ਆ
ਮੈ 👉ਕਹਿਣਾ ਤੇਰੀ 🙎🏼DeeD ਬੁਰੀ ਆ
DeeD🙎🏼 ਤੇਰੀ ਨੇ ਪਾੲੇ ਪਵਾੜੇ
WeeD 🚬ਮੇਰੀ ਨੇ ਸੀਨੇ ਠਾਰੇ………..!
ਸਾਨੂੰ ਬੁਝੇ ਹੋਏ ਦੀਵੇ ਨਾ ਸਮਝੋ ,
ਅਸੀਂ ਵਾਂਗ ਮਿਸ਼ਾਲਾਂ ਮੱਚਾਂਗੇ
ਅਸੀਂ ਉਹ ਨਹੀਂ ਜੋ ਤੁਸੀ ਸਮਝ ਰਹੇ🚫,
ਜਦੋਂ ਟੱਕਰਾਂ ਗੇ ਤਾਂ ਦੱਸਾਂਗੇ.😎🔫
ਤੂੰ ਰੱਬ ਤੌ ਵੱਧ ਹੈ ਸਾਡੇ ਲਈ,
ਕਿੰਝ ਦੂਰੀ ਤੇਰੀ ਜ਼ਰ ਜਾਈਏ,
ਨਾ ਐਨਾ ਸਾਨੂੰ ਭੁੱਲ ਸੱਜਣਾ,
ਕਿ ਤੈਨੂੰ ਯਾਦ ਹੀ ਕਰਦੇ ਮਰ ਜਾਈਏ॥
ਵਰਦੇ ਹੋਏ ਮੀਹ ਤੇ…….
ਰੋਦੀਆ ਹੋੲੀਅਾ ਅੱਖਾ ਦਾ……
ਅਹਿਸਾਸ ਉਹਨਾ ਨੂੰ ਹੁੰਦਾ…..
ਜਿੰਨਾ ਦੇ ਘਰ ਤੇ ਦਿਲ ਨਾਜੁਕ ਹੁੰਦੇ ਨੇ….
ਸਾਨੂੰ ਤੇਰੀ ਵੀ Kacheri ਰੱਬਾ ਬੰਦ ਲੱਗਦੀ…*
*
*
ਦੱਸ tutteya ਦਿਲਾਂ ਦੇ ਕਿੱਥੇ Case ਕਰੀਏ…!
ਕਦੀ ਲਫਾਫੇ ਵਰਗੀ
ਔਕਾਤ ਨਹੀਂ ਬਣਾਈ ਕੇ
ਜਿਧਰ ਦੀ ਹਵਾ ਆਈ ਉਧਰ ਹੀ ਉੱਡਗੇ ..
ਕਿਹੰਦੀ ਪਛਤਾਵੇਂਗਾ ਤੂੰ ” ਮੈਨੂੰ ਪਿਆਰ ਨਾਂ ਕਰ” ,
ਮੈਂ ਕਿਹਾ ਕਮਲੀਏ ਸਾਰੀ ਉਮਰ ਰੋਵੇਂਗੀ ” ਇਨਕਾਰ ਨਾ ਕਰ “
ਤੇਰਾ 🥇ਸ਼ੌਂਕ ਜੇ ਸੁਰੱਖੀਆ ਦੇ ਵਿੱਚ ਰਹਿਣ ਦਾ
ਮੁੰਡਾ ਵੀ ਤਾਂ ਅੜੀਆ ⚔ਪਗਾਉਦਾ ਮੁੱਡ ਤੋ !!
ਮੈ ਘਰਦਿਆ ਨੂੰ ਕਿਹਾ ਮੈਨੂੰ Apple
ਜਾ Blackberry ਲੈ ਕੇ ਦਿਉ
:
:
ਬਾਪੁ ਕੇਂਦਾ ਜਿਹੜੇ ਫਰਿਜ ਵਿੱਚ
ਅੰਬ ਪਏ ਨੇ ਉਹ ਤੇਰੀ ਮਾਂ ਨੇ ਚੂਪਣੇ ਆ ਸਾਲਿਆ
ਆਮਦਨ ਥੋੜੀ ਤੇ ਖਰਚ ਬਹੁਤਾ ,ਇਹ ਲੱਛਣ ਉੱਜੜ ਜਾਣ ਦੇ
ਜੋਰ ਥੋੜਾ ਤੇ ਗੁੱਸਾ ਬਹੁਤਾ ,ਇਹ ਲੱਛਣ ਕੁੱਟ ਖਾਣ ਦੇ
Link Lunk😎 ਦਾ ਪਤਾ ਨੀ Thinking👌 ਜੱਟ ਦੀ ਪੂਰੀ kaim✋ ਆਂ….
ਮੌਕਾ ਵੇਖ ਕਾਰਵਾਈ🔫 ਕਰੀਏ ਗਵਾਹੀ ਭਰਦਾ Time⌚ ਆਂ…