Sub Categories

ਆਪਣਾ ਮੋਬਾਇਲ ਲਾਹ ਕੇ ,ਦੂਜੇ ਦਾ ਮੋਬਾਇਲ ਚਾਰਜ
ਤੇ ਲਗਾਉਣਾ . . . . . . . .
:
:
:
:
:
.
.
.
.
.
.
.
.
.
.
.
.
:
:
ਹੀ ਅੱਜ ਦੇ ਸਮੇਂ ਚ ਸਭ ਤੋਂ ਵੱਡਾ ਪੁੰਨ ਆ ??? 😛 😀

Loading views...



ਮੁੰਡਾ – ਅੈਵੇ ਹੱਸ ਕੇ ਨਾ ਲੰਘਿਅਾ ਕਰ ਨੀ
ਸਾਨੂੰ ੲਿਸ਼ਕ ਹੋ ਿਗਅਾ ….
.
ਲੜਕੀ – ਮਰਜਾਣਿਅਾ ਮੇ……..???
.
.
.
.
.
.
ਤਾ ਯੋਗਾ ਕਰਦੀ ਅਾ ਤੇਰੇ ਜਹੇ ਵੱਲ ਵੇਖ ਕੇ
ਰੋਣ ਨਾ ਅਾਵੇ ਹੱਸਣ ਦੀ ਗੱਲ ਕਰਦਾ…
???..

Loading views...

ਪਿੰਡਾਂ ਵਾਲੇ ਭੋਲੇ-ਭਾਲੇ…..
ਚਾਹ ਧਰਨ ਵੇਲੇ ਕਹਿਣਗੇ … ਪਾਣੀ ਭੋਰਾ ਵੱਧ ਪਾ ਲਿਓ,
ਕੋਈ ਆ ਊ ਜਾਂਦਾ

ਤੇ ਜਦੋਂ ਚਾਹ ਬਣ ਜਾਵੇ……….??
.
.
.
ਫੇਰ ਕਹਿਣਗੇ,”ਓਏ ਛੇਤੀ-ਛੇਤੀ ਪੀ ਲੋ,ਕੋਈ
ਆ ਈ ਨਾ ਜਾਵੇl”

Loading views...

ਧੁੰਦ ਕਰ ਕੇ ਜਿੱਥੇ ਕੁੜੀਆਂ ਨੂੰ ਫਿਕਰ ਪਈ ਹੋਈ ਆ ਕਿ
ਨਵੇਂ ਸੂਟ ਕਿਵੇਂ ਦਿਖਾਇਆ ਕਰਨਗੀਆਂ,?
.
ਉੱਥੇ ਈ ਮੁੰਡਿਆ ਨੂੰ……?
.
.
.
.
.
.
ਚਾਅ ਚੜਿਆ ਪਇਆ ਵੀ ਬੋਤਲ ਲੁਕੋ ਕੇ
ਲਿਆਉਣੀ ਹੋਰ ਵੀ ਸੌਖੀ ਹੋਗੀ…

Loading views...


ਮੈਡਮ : ਦਸ Pappu ਸਕੂਲ ਵਿਚ
ਲੜ੍ਹਾਈ ਕਿਓਂ
ਨਹੀ ਕਰਨੀ ਚਾਹੀਦੀ ??
.
.
. .
. .
Pappu : ਕਿਓਂਕਿ ਮੈਡਮ
ਪਤਾ ਨੀ ਹੁੰਦਾ ਕੇ ਪੇਪਰਾਂ ਵਿਚ
ਕਿਸਦੇ ਪਿਛੇ ਬੇਹਣਾ ਪੈ ਜੇ…

Loading views...

ਵਾਹਿਗੁਰੂ ਜੀ ਅਾਪ ਜੀ ਦੇ ਸਾਰੇ ਪਰਿਵਾਰ ਨੂੰ ਚੜਦੀਕਲਾ
ਸੰਤੋਖ ਨਿਮਰਤਾ ਦਿਨ ਦੁਗਣੀ ਅਤੇ ਰਾਤ ਚੌਗਣੀ ਤਰਕੀ ਬਖਸੇ ਜੀ
ਅਤੇ ਮਨ ਦੀ ੲਿਛਾ ਪੂਰੀ ਹੋਵੇ ਜੀ
2017 ਸਾਲ ਸਿਮਰਨ ਅਤੇ ਸੁਭ ਕਰਮ ਕਰਦਿਅਾਂ ਬਤੀਤ ਹੋਵੇ ਜੀ

Loading views...


ਨਵਾਂ ਨਵਾਂ ਵਿਅਾਹ ਹੋਿੲਅਾ …..
ੳੁਹ ਬਹੁਤ ਸ਼ਰਮਾ ਰਿਹਾ ਸੀ ..
..
ਸਮਝ ਨੲੀ ਸੀ….??
.
.
.
.
.
.
ਅਾ ਰਹੀ ਕਿਦਾ ਗੱਲ ਸ਼ੁਰੂ ਕਰੇ ….
ਫਿਰ ਹੌਂਸਲਾ ਜਿਹਾ ਕਰਕੇ ਵੋਹਟੀ ਨੂੰ ਕਹਿੰਦਾ ..
ਤੁਹਾਡਾ ਨਾਮ ਕੀ ੲੇ ਜੀ …….?
.
.
.
.
.
ਵੋਹਟੀ ਵੀ ਸ਼ਰਮਾੳੁਦੀ ਹੋੲੀ ਬੋਲੀ……..
.
.
ਵਿਅਾਹ ਦੇ ਕਾਰਡ 📃 ਤੇ ਭੂਅਾ ਦਾ ਨਾਮ
ਲਿਖਵਾਿੲਅਾ ਸੀ,

Loading views...


ਵੱਧ ਰਹੀ ਠੰਡ ਨੂੰ ਦੇਖਦਿਆ ਸਰਕਾਰ ਨੇ ਐਲਾਨ
ਕੀਤਾ ਹੈ ਕਿ …….??
.
.
.
.
.
.
.
.
.
.
.
.
.
ਨਹਾਏ ਹੋਏ ਬੰਦੇ ਨੂੰ ਛੂਹਣ ਵਾਲੇ ਨੂੰ ਵੀ ਨਹਾਇਆ
ਹੋਇਆ ਹੀ ਮੰਨਿਆ ਜਾਵੇਗਾ,,,

Loading views...

ਮੈਂ ਸਿਰਫ ਇਹ ਸੋਚ ਕੇ
PaPer ਖਾਲੀ ਦੇ
ਆਉਨਾ ਹੁੰਨਾ,,,,
..
….

……
………
ਕੇ ਮਾਸਟਰ ਇਹ ਨਾ ਕਹੇ
ਕਿ ਸਾਲਾ ਅੱਗਿਓਂ ਜਵਾਬ ਦਿੰਦਾ….

Loading views...

ਉਂਝ ਤਾਂ ਉਹ ਕਮਲੀ ਜਿਹੀ ਮੈਨੂੰ ਜਾਨੋ ਵੱਧ ਕੇ ਚਾਹੁੰਦੀ ਸੀ,
ਵੱਖ ਕਦੇ ਨਾ ਹੋਣ ਦੀਆਂ ਨਿੱਤ ਸੌ ਸੌ ਕਸਮਾਂ ਪਾਉਂਦੀ ਸੀ,,
.
.
.
.
.
ਪਰ ਵਕਤ ਹਨੇਰੀ ਅੱਗੇ ਆਖਰ ਉਹ ਵੀ ਝੁੱਕ ਗਈ,
.
.
.
.
.
ਸਾਲੀ ਨੂੰ ਇੱਕ ਦਿਨ ‘ਕੁਲਚੇ’ ਨੀ ਖਾਲਾਏ,
ਕਹਿੰਦੀ ਤੇਰੀ ਮੇਰੀ ਟੁੱਟ ਗਈ . !!

Loading views...


ਨੀਵੇਂ ਹੋ ਕੇ ਰਹਿਣਾਂ ਏ ਸੁਭਾਅ ਮੁੱਢ ਤੋਂ..
ਡਰਨ ਡਰਾਉਣ ਦੇ ਭੁਲੇਖੇ ਦਿਲੋਂ ਕੱਢਦੇ

Loading views...


ਉਹ ਮਿੱਤਰਾਂ ਦੇ ਪਿਆਰ ਨੇ ਸੀ ਪੱਟਤੀ..
ਮਾਪੇ ਕਹਿੰਦੇ ਕੁੜੀ ਸਾਡੀ ਟੂਣਾ ਟੱਪਗੀ

Loading views...

ਜਿੰਦਗੀ ਵਿੱਚ ਐਸਾ ਲਿੱਖ ਜਾਊ ਕਿ ਦੁਨੀਆਂ ਪੜਦੀ ਰਹੇ,
ਜਾਂ ਫਿਰ ਐਸਾ ਕਰ ਜਾਊ ਕਿ ਦੁਨੀਆਂ ਲਿੱਖਦੀ ਰਹੇ …

Loading views...


ੳੁਹ ਵਿਚਾਰੀ ਅੱਜ ਤੱਕ ਠੰਡ ਚ ਮਰਦੀ ਆਂ
ਮੈ ੳੁਹਨੂੰ 1 ਵਾਰ ਕਹਿਤਾ ਸੀ.
ਤੂੰ ਬਿਨਾ ਕੋਟੀ ਤੋ ਕੈਟਰੀਨਾ ਕੈਫ ਲੱਗਦੀ ਆਂ..

Loading views...

ਸਾਡੀ ਲੁੱਕ ਤੇ ਨਾ ਜਾਵੀਂ..
ਸਾਨੂੰ ਮੁੱਛ ਦਾ ਕਰੇਜ਼ ਆ
ਉਹ ਸਾਡੇ ਯਾਰ ਵੀ ਨੀ ਘੱਟ
ਕੰਮ ਹੁੰਦੇ 4G ਤੋਂ ਤੇਜ਼ ਆ

Loading views...

ਕਦੇ ਤਾਂ ਮੇਰੀ ਖਾਮੋਸ਼ੀ ਨੂੰ ਸਮਝ ਲਿਆ ਕਰ…
ਕਦ ਤੱਕ ਬੱਚਿਆਂ ਵਾਂਗ ਮਤਲਬ ਪੁੱਛਦੀ ਰਹੇਂਗੀ…

Loading views...