Sub Categories

ਜਿਸ ਨੂੰ ਸਾਡੀ ਕਦਰ ਨਹੀ ਸੀ ,
ਇਤਫਾਕ ਸੀ ਕਿ ਉਸੇ ਨੂੰ ਅਸੀ ਚਾਹੁੰਦੇ ਰਹੇ ,
ਹੱਥ ਜਲਾਏ ਉਸੇ ਦੀਵੇ ਨੇ ਸਾਡੇ ,
ਜਿਸ ਨੂੰ ਅਸੀ ਹਵਾ ਤੋ ਬਚਾਉਦੇ ਰਹੇ ♥ !

Loading views...



महिला खरीदारी के बाद-
BHIM से पैसे लोगे?

दुकानदार- मैडम,आपने ने समान लिया है तो
मैं”छोटा भीम”से पैसे क्यों लूंगा?

वो दुकानदार पप्पू था 😂😂

Loading views...

ਪਸੰਦ ਤਾਂ ਮੈਂ ਸਭ ਨੂੰ ਹਾਂ
ਪਰ ੳਦੋ ਜਦੋਂ ਉਹਨਾ ਨੂੰ ਮੇਰੀ ਜਰੂਰਤ ਹੁੰਦੀ ਏ।

Loading views...

।। ਤੇਰੇ ਚਿੱਤ ਚੇਤੇ ਵੀ ਨੀ ਸੱਜਣਾ
ਤੈਨੂੰ ਪਾਉਣ ਦੇ ਲਈ ਕੀ ਕੀ ਗਵਾ ਲਿਆ ।।
।। ਮੁੜ ਉਹਦੇ ਨਾ ਕਲਾਮ ਕੀਤੀ ਨਾ
ਤੂੰ ਸਾਨੂੰ ਜੀਹਦੇ ਨਾਲੋ ਬੋਲਣੋ ਹਟਾ ਲਿਆ ।।

Loading views...


ਕੋਈ-ਕੋਈ ਚਾਹੁੰਦਾ ਅਸੀਂ ਰਹੀਏ ਹੱਸਦੇ..
ਬਾਕੀ ਸੱਭ ਮਿੱਟੀ ‘ਚ ਮਿਲਾ ਕੇ ਰਾਜ਼ੀ ਨੇ ..!!

Loading views...

ਜਰੂਰੀ ਤਾਂ ਨਹੀਂ ਜੋ ਖੁਸ਼ੀ ਦੇਵੇ,
ਉਸੇ ਨਾਲ ਹੀ ਮੁਹੱਬਤ ਹੋਵੇ,
ਪਿਆਰ ਤਾਂ ਅਕਸਰ
ਦਿਲ ਤੋੜਣ ਵਾਲਿਆਂ ਨਾਲ ਹੀ ਹੁੰਦਾ ਹੈ!

Loading views...


ਓਹਦੇ Dil ਦੇ ਕਿਸੇ ਕੋਨੇ ਚ ਤਸਵੀਰ ਤਾ ਮੇਰੀ
ਹਲੇ ਵੀ ਹੋਣੀ ਆ
ਲੱਖ ਕਹਿ ਭੁੱਲ ਗਈ ਹਾਂ
ਪਰ ਮਰਜਾਣੀ ਹਲੇ ਵੀ ਚੇਤੇ ਤਾ ਕਰਦੀ ਹੋਣੀ ਆ

Loading views...


ਕਹਿੰਦੀ ਸਟੇਟਸ
ਤੇਰਿਆਂ ਦੇ ਸਦਕੇ ਜਾਵਾਂ . .
ਕਰਾਂ ਉਡੀਕ ਤੇਰੇ ਸਟੇਟਸ ਦੀ,
ਪਹਿਲਾਂ ਆਪ ਲਾਈਕ ਕਰਾਂ
ਫਿਰ ਸਹੇਲੀਆਂ ਤੋਂ ਕਰਾਵਾਂ

Loading views...

ਕੱਢ ਤੇ ਮਹੀਨੇ 12 ਸੰਗ ਸੰਗ ਕੇ
ਪੱਟੀ ਨਹੀਓ ਜਾਣੀ ਕੁੜੀ ਖੰਘ ਖੰਘ ਕੇ
ਦੱਸਣੀ ਵੀ ਪੈਂਦੀ ਆ ਵੇ ਗੱਲ ਦਿਲ ਦੀ
ਰੱਖੀ ਕਾਹਤੋਂ ਜਿੰਦ ਮੇਰੀ ਸੂਲੀ ਟੰਗ ਕੇ

Loading views...

ਮੈਂ ਕੀਤਾ ਉਸਨੂੰ ਮਖੌਲ ਮੈ ਕਿਹਾ ਚੱਲੋ ਹੱਸੂਗੀ ਤਾਂ ਫੱਸੂਗੀ
.
ਪਰ ਉਹ ਜਾਂਦੀ ਕਹਿ ਗਈ ਘਰ ਜਾ ਕੇ ਆਪਣੀ mummy
ਨੂੰ ਦੱਸੂਗੀ

Loading views...


ਬੜੇ INnoCent ਆ ਅਸੀ
ਦਿਲ ਵਾਂਗ ਕੱਚ ਦੇ ਆ,
ਤੂੰ 5-5 ਮੂੰਹ ਬਣਾਉਂਦੀ ਏ Selfie ਖਿੱਚਣ ਵੇਲੇ
ਅਸੀਂ ਤਾਂ Desi Look ਚ ਹੀ ਜੱਚ ਦੇ ਆ…

Loading views...


ਲੈ ਕੇ ਜੁੱਤੀ ਥੱਲੇ ਜਿੰਦਗੀ ਦੇ ਬੋਝ ਨੂੰ,,,
yAaR ਲੁੱਟਦੇ ਨੇ ਮੋਜਾ ਦਿਲ ਖੋਲ ਕੇ,,

Loading views...

ਬੰਦੇ ਆਪਾਂ Desi ਆਂ
ਪੰਜਾਬੀ ਨਾਲ ਹੀ ਸਾਡਾ Pyar ਏ
ਕੁੜੀ Suit ਵਾਲੀ ਹੀ ਲੈਣੀ
ਜਿਹੜੀ ਰੋਬ ਨਾਲ ਕਹੇ ਕਿ ਇਹੀ ਮੇਰਾ ਯਾਰ Aa

Loading views...


ਹੰਝੂ ਨਿਕਲ ਪਏ ਉਸਨੂੰ ਸੁਪਨੇ
ਵਿੱਚ ਦੂਰ ਜਾਂਦੇ ਦੇਖ ਕੇ…….
ਅੱਖ ਖੁੱਲ੍ਹੀ ਤਾਂ ਅਹਿਸਾਸ ਹੋਇਆ ਕਿ
ਇਸ਼ਕ ਸੌਂਂਦੇ ਹੋਏ ਵੀ ਰੁਵਾਉਦਾ ਹੈ.

Loading views...

ਜਿਹੜੀਆਂ ਕੁੜੀਆਂ ਬਹੁਤ ਸਾਰੀਆਂ
Friend Requests ਤੋ ਪਰੇਸ਼ਾਨ ਨੇ ਉਹਨਾਂ ਲਈ ਸੁਝਾਅ
.
.
ਇਕ ਵਾਰ ਆਪਣੀ ਅਸਲੀ
Profile Picture ਲਾ ਕੇ ਵੇਖੋ
.
.
80% ਕੁੜੀਆਂ ਨੂੰ
Requests ਘੱਟ ਜਾਣਗੀਆਂ.

Loading views...

ਠੀਕ ਹੀ ਕਿਹਾ ਲੰਕਾ ਪਤੀ ਰਾਵਣ ਨੇ
.
.
.
.
.
.
.
.
.
ਕਿ ਘਰ ਘਰ ਪੁੱਤ ਜੰਮਦੇ
Modi ਨੀ ਕਿਸੇ ਨੇ ਬਣ ਜਾਣਾ.

Loading views...