ਅ ਅਜੀਤ ਸਿੰਘ ਨੂੰ
ਭੁੱਲਿਆ ਤੂੰ ਹੋਣਾ ਨੀ
ਆਲੌਕਿਕ ਇਕ ਖੌਫ ਦਾ ਪਰਦਾ
ਖੁੱਲਿਆ ਤਾਂ ਹੋਣਾ ਨੀ
ਜ ਮੈਦਾਨੇ ਜੰਗ ਵਿੱਚ
ਬਣਕੇ ਉਹ ਵੀਰ ਗਿਆ
ਯ ਤੋਂ ਯੋਧਾ ਜਾਪੇ
ਕਈਆਂ ਨੂੰ ਪੀਰ ਪਿਆ
ਤੇਰੀਆ ਫੌਜਾਂ ਦੇ ਕਰਦਾ
ਲੀਰਾਂ ਦੇ ਲੀਰ ਪਿਆ
ਆਖਿਰ ਨੂੰ ਚੁੰਮੇ ਉਹ
ਤੀਰਾਂ ਦੇ ਤੀਰ ਪਿਆ
ਅਜੀਤ ਅਜਿੱਤ ਕਰ ਗਿਆ
ਸਿੱਖੀ ਦੇ ਜਾਂਮੇ ਚ
ਏ ਔਰੰਗਜੇ! ਤੇਰੇ ਲਈ ਮੌਤ ਹੈ ਭੇਜੀ
ਲਿਖ ਜਫਰਨਾਮੇ ਚ
Sub Categories
ਕਮਾਲ ਦੀ ਗੱਲ ਤਾਂ ਇਹ ਆ ਕੇ
ਉਹ ਵੀ ਪੰਜਾਬ ਦੀ ਤਰੱਕੀ ਦੀ ਗੱਲ ਕਰ ਰਹੇ ਆ
ਜਿਹਨਾਂ ਨੇ ਕੈਪਟਨ ਸਰਕਾਰ ਨੂੰ ਵੋਟਾਂ ਸਿਰਫ
ਸਮਾਰਟ ਫੋਨ ਅਤੇ ਸ਼ਰਾਬ ਲਈ ਪਾਈਆਂ ਸੀ
ਮੋਦੀ ਭਗਤਾਂ ਦਾ ਨਵਾਂ ਫਾਰਮੂਲਾ
ਲਾਕਡਾਊਨ ਦੇ ਦਿਨ
9 ਦਿਨ ਮਾਰਚ
30 ਦਿਨ ਅਪ੍ਰੈਲ
17 ਦਿਨ ਮਈ
ਟੋਟਲ ਲਗਾਓ ਤਾਂ ਕਿੰਨੇ ਹੋ ਗਏ
ਇੱਕ ਸੱਚ ਇਹ ਵੀ ਹੈ ਕਿ
ਜ਼ਮੀਨ ਅਤੇ ਆਈਲੈਟਸ ਦੇ ਬੰਦ
ਮੁੰਡੇ ਜਾਂ ਕੁੜੀ ਦੇ ਸਾਰੇ ਐਬ ਲੁਕੋ ਲੈਂਦੇ ਨੇ
ਅਤੇ ਗਰੀਬ ਦੇ ਨਿਆਣੇ ਜਿੰਨੇ ਮਰਜ਼ੀ ਗੁਣੀ ਹੋਣ
ਫਿਰ ਵੀ ਲੋਕ ਕੋਈ ਨਾ ਕੋਈ ਨੁਕਸ ਕੱਢ ਜਾਂਦੇ ਨੇ
ਬਚਪਨ ਤੋਂ ਸੁਣਦੇ ਆਏ ਸੀ ਕੇ ਕਮਾਈ ਕਰੋ
ਤੁਹਾਡੀਆਂ ਸੱਤ ਪੀੜ੍ਹੀਆਂ ਬੈਠ ਕੇ ਖਾਣ ਗੀਆਂ
ਮੈਨੂੰ ਲੱਗਦਾ ਉਹ ਸੱਤਵੀਂ ਪੀੜ੍ਹੀ ਆਪਾਂ ਹੀ ਆ
ਤੁਹਾਨੂੰ ਕੀ ਲੱਗਦਾ 3 ਮਈ ਨੂੰ
Lucknow ਖੁੱਲ ਜਾਊਗਾ ?
ਮੋਦੀ ਜੀ ਖੋਲ ਦਿਓ ਹੁਣ , ਲੋਕ
ਘਰ ਬੈਠੇ ਬੈਠੇ ਏਨੇ ਪਾਗਲ ਹੋ
ਚੁੱਕੇ ਆ ਕੇ ਲਖਨਊ ਨੂੰ ਵੀ
Lockdown ਪੜ੍ਹ ਰਹੇ ਆ
ਪ੍ਰਾਈਵੇਟ ਸਕੂਲ ਵਾਲਿਆਂ ਦਾ ਹੁਣ ਨਵਾਂ ਡਰਾਮਾ ਸ਼ੁਰੂ ਹੋਵੇਗਾ
ਫੇਸ ਮਾਸਕ ਤੇ ਸਾਨੀਟਾਈਜ਼ਰ ਤੁਹਾਨੂੰ ਸਕੂਲ ਤੋਂ ਹੀ ਲੈਣੇ ਪੈਣਗੇ
ਅਫਗਾਨਿਸਤਾਨ ਚ ਗੁਰਦੁਆਰੇ ਤੇ ਹਮਲੇ ਦੀ ਖਬਰ ਕਿਸੇ ਮੀਡਿਆ ਨੇ ਨਹੀਂ ਦਿਖਾਈ ਤੇ ਕਰਤਾਰਪੁਰ ਸਾਹਿਬ ਚ ਤੂਫ਼ਾਨ ਨਾਲ ਗੁਬੰਦ ਵਾਲੀ ਖਬਰ ਬ੍ਰੈਕਿੰਗ ਨਿਊਜ਼ ਬਣੀ ਹੋਈ ਆ
ਜੇ ਆਪ ਤਰੱਕੀ ਕਰ ਜਾਂ ਤਾਂ ਫਿਰ
ਕਹਿਣਗੇ ਬਹੁਤ ਮਿਹਨਤ ਕੀਤੀ ਆ
ਅਸੀਂ ਗਰੀਬੀ ਚੋ ਨਿਕਲਣ ਲਈ
ਤੇ ਜੇ ਦੂਜਾ ਕਰ ਜਾਏ ਤਾਂ ਫਿਰ
ਕਹਿਣਗੇ, ਇਹ ਨੰਗ ਹੁੰਦੇ ਸੀ
ਹੁਣ ਤੁੱਕਾ ਚੱਲ ਗਿਆ ਤੇ ਗੱਲਾਂ
ਮਾਰਦੇ ਨੇ
ਹੁਣ ਇਹ ਅਫਵਾਹ ਕੌਣ ਫੈਲਾ ਰਿਹਾ ਕੇ
ਜਿੰਨੇ ਦਿਨ ਜਹਾਜ਼ ਨਹੀਂ ਚੱਲਦੇ
ਵਿਨੈ ਹੈਰੀ ਬੱਚਿਆਂ ਨੂੰ ਟਰਾਲੀ ਵਿੱਚ
ਕਨੇਡਾ ਛੱਡ ਕੇ ਆਊਗਾ
स्कूल खुलने के बाद कहीं बच्चो से मैडम पूछे की पापा क्या करते है ?
तो वह ये ना कह दे की “पापा हॉउस वाइफ” है..
ਅਸੀਂ ਲੜ ਵੀ ਪੈਂਦੇ ਆ😏 ਪਰ ਛੇਤੀ ਬੋਲੀਦਾ😊
ਫੇਰ ਮੰਨਣ🤔 ਅਤੇ ਮਨਾਉਣ ਦਾ ਮੌਕਾ ਟੌਲੀਦਾ💕
ਉਂਗਲੀ ਉਤੇ ਦਾਗ ਤਾਂ ਅੱਲੜੇ ਸਾਡੇ ਛੱਲੇ ਦਾ,
ਮੁੰਦਰੀ 💍ਦਾ ਮੈਂ ਸੁਣਿਆ ਨਾਪ ਤੂੰ ਦੇਗੀ ਗੈਰਾਂ ਨੂੰ,
“ਸੁਫਨਾ” ਵੇਖ ਕੇ ਹੁਰਲ ਹੁਰਲ ਕਰਨ ਵਾਲੀਆਂ ਨੂੰ
ਪੁੱਛਣਾ ਚਾਹੁੰਦਾ ਹਾਂ ਚਿੱਬੜ ਖਾਦੇ ਕਦੀ ?
ਰੋਟੀ ਘਰ ਪੱਕਦੀ ਹੋਵੇ ਤਾਂ ਸਿਆਸਤ ਵਿਚ ਪੈਰ ਨਾ ਧਰੀਏ…
ਲੁੱਟਿਆ ਧੰਨ ਕਦੇ ਨਹੀਂ ਟਿਕਦਾ ਚਾਹੇ ਕਿੰਨਾ ਵੀ ਦਾਨ ਕਰੀਏ…
ਨਾ ਇਲਾਜ ਏ ਨਾ ਦਵਾਈ ਏ..
ਕਰੋਨਾ ਵੀ ਕਹਿੰਦੇ ਇਸ਼ਕ ਨੂੰ ਟੱਕਰ ਦੇਣ ਆਈ ਏ..