Sub Categories

ਕੁੜੀਅਾਂ ਪਤਾ ਨੀ ਕਿਹੜਾ
ਮਿਠਾ ਲਾ ਕੇ ਸਟੇਟਸ ਪਾੳੁਂਦੀਅਾਂ.
.
.
.
.
.
ਜਿਵੇ ਭੂੰਡ ਅਾਸ਼ਕਾਂ ਤੇ
ਛਿਤਰ ਵਰਦਾ ਅੈਵੇ Like
ਵਰਦੇ ਅਾ ੲਹਨਾ ਨੂੰ

Loading views...



ਮੈ ਦਰਵਾਜਾ ਖੋਲਿਅਾ ਤਾਂ ਉਨ੍ਹਾਂ ਦੀਆ
ਅੱਖਾ ਚ ਹੰਝੂ ਤੇ ਚਿਹਰੇ ਤੇ ਖੁਸ਼ੀ ਸੀ . .
.
ਸਾਹਾ’ਚ ਸਾਹ ਤੇ ਦਿਲ ਚ ਬੇਬਸੀ ਸੀ ……??
.
.
.
.
.
.
.
.
.
Kmli ਨੇ ਪਹਿਲੇ ਨੀ ਦੱਸਿਅਾ
ਕਿ ਦਰਵਾਜੇ ਚ
ਉਂਗਲੀ ਫਸੀ
ਸੀ…

Loading views...

ਕਦੇ ਬੰਦਿਆ ਦੇ ਵੀ ਵਿਆਹ ਹੁੰਦੇ ਸੁਣਿਆ ਭੋਲਿਆ ?
ਵਿਆਹ ਹੁੰਦੇ ਐ ……..??
.
.
.
.
.
.
.
.
.
.
ਜਮੀਨਾਂ ਦੇ ਜਾਇਦਾਦਾਂ ਦੇ,..
ਘਰਾਂ ਦੇ,..
ਕੋਠੀਆਂ ਦੇ ..

Loading views...

ਬਾਈ ਜੀ ਸਾਰੇ ਗੌਰ ਨਾਲ ਪੜਿਓ ਇਹ..
ਆਪਣੇ ਸਿੰਗਰ ਕੁਲਬੀਰ ਝਿੱਜਰ ਨੂੰ ਭਵਿੱਖ ਦੇਖਣਾ ਆਉਦਾ ਵਾ..
.
ਮੈਂ ਵੀ …???
.
.
.
.
ਪਹਿਲਾ ਨਹੀ ਮੰਨਦਾ ਸੀ ਪਰ ਆਹ ਜਦੋ ਦੀਆ
ਗੁੱਤਾ ਕੱਟਣ ਵਾਲੀਆ ਖਬਰਾ ਸੁਣ ਰਿਹਾ ਫਿਰ ਯਕੀਨ ਹੋ ਗਿਆ..
.
ਕਿਉਕਿ ਉਸ ਬੰਦੇ ਨੇ ਪਹਿਲਾ ਹੀ ਕਹਿਤਾ ਸੀ …
ਗੁੱਤ ਵਾਲੀ ਸਰਦਾਰਨੀ ਨਹੀ ਲੱਭਣੀ.

Loading views...


पत्नी पति से : बाजार जाओ और दूध का एक पैकेट लाना
और हां , अगर अंडे दिखाई दे तो छः ले लेना
🙆🏻 👳
थोडी देर बाद पति दूध के *छः पैकेट*लेकर घर लौटा
🚶🏾‍♀
पत्नी : अरे मूर्ख, जाहिल आदमी, दूध के *छः पैकेट* क्यों लाए ?
😡
पति : मुझे एक दुकान में अंडे दिख गए थे, इसीलिए छः पैकेट दूध ले आया
तुम्ही ने तो कहा था कि *अगर अंडे दिखाई दे तो छः ले लेना*
❓ ❓ ❓ ❓ ❓
(यहां आप फिर से पढ़ेंगे और वहां बेचारा पति अपनी सारी उपाधियां पत्नी से सुनने के बाद , पांच पैकेट दूध वापस देने गया हुआ है)

Loading views...

आदमी हवाई जहाज़ से उतरा
तो दरवाज़े पर खड़ी एयर होस्टेस बोली,
“उम्मीद है फ्लाइट में घर जैसा माहौल मिला होगा”!
.
आदमी ~ जी बिल्कुल नहीं
घर में तो मेरी कोई नहीं सुनता पर यहां तो बटन दबाते ही चार चार आ जाती हैं

Loading views...


ਇਕ ਆਦਮੀਂ ਹਵਾਈ ਜਹਾਜ਼ ਚੋਂ ਉਤਰਿਆ
ਤਾਂ ਦਰਵਾਜੇ ਤੇ ਖੜੀ ਏਅਰ ਹੋਸਟੇਸ ਬੋਲੀ
ਉਮੀਦ ਆ ਜਹਾਜ਼ ਚ ਤੁਹਾਨੂੰ ਘਰ ਵਰਗਾ ਮਾਹੌਲ ਮਿਲਿਆ ਹੋਵੇਗਾ
ਆਦਮੀ – ਜੀ ਬਿਲਕੁਲ ਨਹੀਂ
ਘਰ ਤਾਂ ਮੇਰੀ ਕੋਈ ਸੁਣਦਾ ਨਹੀਂ
ਇਥੇ ਇਕ ਬਟਨ ਦੱਬੋ ਚਾਰ ਚਾਰ ਭੱਜੀਆਂ ਆਉਂਦੀਆਂ

Loading views...


ਧੋਤੀ ਨਾਲ ਕੱਛਾ ਫ੍ਰੀ
ਗਾਂ ਨਾਲ ਵੱਛਾ ਫ੍ਰੀ
ਛੇਤੀ ਵਿਆਹ ਕਰਵਾ ਲਓ ਸਾਲਿਓ
ਨਹੀਂ ਤਾ ਮਿਲੂਗਾ ਵਹੁਟੀ ਨਾਲ ਬੱਚਾ ਫ੍ਰੀ

Loading views...

ਅੜੇ ਮੈਚ ਕਈ B.A ਦੇ ਚੱਕ ਮਾਫੀਏ ਗੱਡੇ ਸੀ..
Bluetooth ਲਾਕੇ ਕੰਨਾਂ ਦੇ ਵਿੱਚ ਕਿੰਨੇ ਈ ਪੇਪਰ ਕੱਢੇ ਸੀ….
.
ਝੂਠੀ 307 ਬਨ ਗਈ …..??
.
.
.
.
.
.
.
.
ਕਿੰਨਾ ਚਿਰ ਸੀ ਯਾਰ ਫਰਾਰ ਰਹੇ…
ਇੱਕ ਯਾਰੀ ਖੱਟ ਗਏ ਯਾਰਾਂ ਦੀ ਇੱਕ ਤੇਰਾ ਖੱਟ ਪਿਆਰ ਗਏ

Loading views...

ਬੰਦੇ ਦੀਆਂ ਮਜਬੂਰੀਆਂ ਈ ਉਹਦੀਆਂ ਖੁਸ਼ੀਆਂ ਤਬਾਹ ਕਰ ਦਿੰਦੀਆਂ …! ਪਿਆਰ ਚ ਫਸੇ ਦੋ ਦਿਲ਼ ਪਤਾ ਨੀ ਆਪਣੇ ਭੱਵਿਖ ਨੂੰ ਲੈਕੇ ਕਿਹੋ ਜਿਹੇ ਸੁਪਨੇ ਸਜਾ ਲੈਂਦੇ ਆ, ਪਰ ਜਦ ਵਿਛੋੜੇ ਪੈਂਦੇ ਆ ਤਾਂ ਟੁੱਟੇ ਸੁਪਨੇ ਦਿਲ ਨੂੰ ਵੱਢ ਟੁੱਕ ਸੁੱਟਦੇ ਆ …!
ਅੱਜ ਦੁਪੈਰੇ ਈ ਫੋਨ ਖੜਕਿਆ, ਮਿੱਸ ਕਾਲ ਆਈ, ਮੈਂ ਹਾਲ਼ੇ ਨੀਂਦ ਚ ਈ ਸੀ , ਬੰਦ ਅੱਖਾਂ ਨਾਲ ਈ ਤੱਕ ਜੇ ਨਾਲ ਨੰਬਰ ਮਿਲਾ ਲਿਆ..! ਉਹਦੀ “ਹੈਲੋ” ਦੀ ਵਾਜ ਅੰਮ੍ਰਿਤ ਵੇਲੇ ਦੀ ਬਾਣੀ ਆਂਗੂ ਕੰਨਾ ਚ ਹੁੰਦੀ ਹੋਈ ਦਿਲ ਚ ਰਸ ਜਿਹਾ ਘੋਲ ਗਈ ..! ਮੈੰ ਬੀ ਸਾਸਰੀਕਾਲ ਬੁਲਾਈ..! ਮੈਨੂੰ ਜਾਪਿਆ , ਸ਼ੈਦ “ਹੈਪੀ ਫਰੈਂਡਸ਼ਿਪ ਡੇਅ ” ਕਹਿ ਕੇ ਪੰਜ ਸੱਤ ਪਾਰੀਆਂ ਮਿਲਣਗੀਆਂ …! ਪਰ ਹੋਇਆ ਉਲਟ , ਉਹ ਅੱਗਿਉਂ ਡੁਸ ਡੁਸ ਕਰਦੀ ਰੋਣ ਲੱਗ ਪਈ ਤੇ ਬੋਲਣ ਲੱਗ ਪਈ “ਮੈਂ ਤੈਨੂੰ ਕਦੋਂ ਦੀ ਕਹਿ ਰਹੀ ਆ , ਤੂੰ ਆਜਾ , ਆ ਕੇ ਮੇਰੇ ਘਰਦਿਆਂ ਨਾਲ ਗੱਲ ਕਰਲੈ, ਪਰ ਤੂੰ ਮੇਰੀ ਇੱਕ ਨੀ ਮੰਨੀ, ਮੇਰੇ ਮਾਪਿਆਂ ਨੇ ਲਾਗਲੇ ਪਿੰਡ ਮੇਰਾ ਰਿਸ਼ਤਾ ਪੱਕਾ ਕਰਤਾ ..! ਮੈਂ ਵਿਆਹ ਨੀ ਕਰੌਣਾ, ਤੇਰੇ ਬਿਨਾ ਨੀ ਜੀਅ ਸਕਦੀ..! ਮੈਂ ਮਰ ਜਾਮਾਗੀ…! ਮੈਂ ਤੇਰੀ ਸੀ ਤੇ ਤੇਰੀ ਬਣ ਕੇ ਰਹੀ, ਹੁਣ ਹੋਰ ਕੋਈ ਮੇਰੇ ਸਾਹਾਂ ਦਾ ਹੱਕਦਾਰ ਨੀ ਬਣ ਸਕਦਾ…! ਮੈਂ ਤੇਰੇ ਅੱਗੇ ਹਾੜੇ ਕੱਢ ਕੱਢ ਥੱਕ ਗਈ..! ਪਰ ਤੂੰ ਹਰ ਵਾਰ ਘਰ ਦੀਆਂ ਮਜਬੂਰੀਆਂ ਦੱਸ ਕੇ ਇੱਥੇ ਹੀ ਰੁਕਿਆ ਰਿਹਾ..!
ਮਖਿਆ ” ਮਿੱਠੀ ! ਤੂੰ ਥੋੜੇ ਜੇ ਦਿਨ ਹੌਂਸਲਾ ਰੱਖ , ਮੈਂ ਆ ਰਿਹਾ, ਸਭ ਕਲੀਅਰ ਹੋ ਗਿਆ ”
ਆਂਹਦੀ “ਹੁਣ ਆ ਜੀ ਸਦਕੇ ਆ, ਪਰ ਮੇਰੇ ਲਈ ਰਿਸ਼ਤਾ ਲੈ ਕੇ ਨਾ ਆਮੀ, ਵੇਲ਼ਾ ਲੰਘ ਚੁੱਕਾ, ਮੈਨੂੰ ਆਬਦੇ ਹੱਥੀਂ ਜਹਿਰ ਦੇ ਦਮੀ…! ਮੇਰੇ ਤੋੰ ਨੀ ਕਿਸੇ ਹੋਰ ਦੀ ਬਣ ਕੇ ਜੀਅ ਹੋਣਾ …! ਉਹਦੇ ਹੰਝੂ-ਹਾਉਕਿਆਂ 😪😪ਨੇ ਮੈਨੂੰ ਬੀ ਰਵਾ ਸੁੱਟਿਆ…! ਅੱਗੇ ਕੁਸ਼ ਬੋਲ ਨਾ ਸਕਿਆ , ਤਾਂ ਫੋਨ ਕੱਟਤਾ..! ਕਿੰਨਾ ਚਿਰ ਮੈਂ ਸਿਰਹਾਣੇ ਚ ਮੂੰਹ ਦੇਕੇ ਉੱਚੀ-ਉੱਚੀ ਰੋਈ ਗਿਆ ਨਾਲੇ ਉਹਦੇ ਕਹੇ ਬੋਲਾਂ ਨੂੰ ਯਾਦ ਕਰ ਕਰ ਮਾਫੀਆਂ ਮੰਗੀਆਂ ..! 😭😭😭😭
ਜਦ ਅੱਖਾਂ ਪੂੰਝਦਾ ਪਾਣੀ ਪੀਣ ਲੱਗਾ, ਤਾਂ ਯਾਦ ਆਇਆ, ਹੱਟ ਭੈਣ ਚੋ! ਮੇਰੀ ਤਾਂ ਕੋਈ ਸਹੇਲੀ ਈ ਹੈਨੀ…! ਫੋਨ ਅੱਲ ਦੇਖਿਆ, ਤਾਂ ਉਹ ਨਾਲ ਰਹਿੰਦੇ ਦੂਏ ਮੁੰਡੇ ਦਾ ਫੋਨ ਸੀ , ਸਾਲਾ ਮੇਰੇ ਸਿਰਹਾਣੇ ਚਾਰਜ ਲਾ ਕੇ ਨਹੌਣ ਚਲਾ ਗਿਆ ਸੀ …!
ਬਾਥਰੂਮ ਚ ਆਕੇ ਆਂਹਦਾ , ਬਾਈ ਕੀ ਹੋਇਆ ? ਤੇਰੀਆਂ ਅੱਖਾਂ ਕਾਹਤੋਂ ਸਲਾਬੀਆਂ ਜਿਹੀਆਂ ਹੋਈਆਂ ਪਈਆਂ ?
ਮੈਨੂੰ ਇੱਕ ਚੜੇ ਇੱਕ ਉਤਰੇ , ਮਖਿਆ “ਤੇਰਾ ਸਿਆਪਾ ਕਰਕੇ ਹੱਟਿਆ” ਤੇ ਖਬਰਦਾਰ ਜੇ ਅੱਜ ਤੋੰ ਬਾਦ ਮੇਰੇ ਸਿਰਹਾਣੇ ਆਬਦਾ ਫੋਨ ਰੱਖਿਆ…! 😡😡
ਯੱਦੇ ਆਸ਼ਕੀਆਂ ਦੇ …

Loading views...


ਕਾਸ਼ ! ਕਿਤੇ ਮੈਂ ਵੀ STAR ਹੁੰਦਾਂ ਤਾਂ…………
ਕੁੜੀਆਂ ਨੇ ਮੈਨੂੰ ਵੀ love u love u ਕਹੀ ਜਾਣਾ ਸੀ
.
ਸਹੁੰ ਰੱਬ ਦੀ ਅਾਪਾਂ ……….??????
.
.
.
gippy garry ਹੁਣਾ ਵਾਂਗੂ ਕਿਸੇ ਦਾ ਵੀ ਪਿਆਰ
ignore ਨੀ ਕਰਨਾ ਸੀ

Loading views...


ਪਿਆਰ ਕੀਤਾ ਬਦਨਾਮ ਹੋ ਗਏ,
ਚਰਚੇ ਸਾਡੇ ਸਰੇਆਮ ਹੋ ਗਏ,
ਉਸਨੇ ਦਿਲ ਵੀ ਉਸ ਸਮੇਂ ਤੋੜਿਆ,
ਜਦੋਂ ਅਸੀਂ ਉਸਦੇ ਗੁਲਾਮ ਹੋ ਗਏ…!!!

Loading views...

killer attitude.😊😊😊
sem send friend request… to a girl… 😊😊😊
.
she… m not accept your friend request.. bt your choice is soo good….😍😍😍😍
.
.
sem.. thanks.. wo Kya hai.. meri I’d pe Saree cute girls hi hai so Ek Kaala Teeka dhundh rha ta nazar na LGE isliye..

Loading views...


गज़ब का शिकारी था वों
हज़ारों हूनर थें अपने शिकार के लियें
सारे हूनर की आज़माईश मुझ पे करता था

Loading views...

ਜੱਟ ਪੱਟ ਤੇ ਟਰੈਕਟਰਾਂ ਦੇ ਟੋਚਨਾਂ ਨੇ
ਸ਼ੌਂਕੀ ਜੀਪਾਂ ਥਾਰ ਬਲੇਰੋਆਂ ਦੇ,
ਰੱਬ ਵੱਲੋਂ ਜੇ ਮਾੜਾ ਟੈਮ ਚਲ ਜੈ
ਏਅਰ ਬੈਗ ਨੀ ਖੁੱਲਦੇ ਕਮੇਰੋਆਂ ਦੇ।

Loading views...

ਜਦ ਵੀ ਕਿਧਰੋਂ ਚੋਟਂ ਲੱਗੀਆਂ,
ਜਦ ਵੀ ਕਿਧਰੋਂ ਖਾਧੀਆਂ ਠੱਗੀਆਂ
ਉਸ ਵੇਲੇ ਮੋਢੇ ਤੇ ਧਰਨੀ ਬਾਂਹ ਜਾਣਦੀ ਏ,
ਮੇਰੇ ਦੁੱਖ ਨੂੰ ਇੱਕ ਸਿਰਫ ਮੇਰੀ ਮਾਂ ਜਾਣਦੀ ਏ

Loading views...