Sub Categories

ਪਤੀ – ਯਾਰ ਅੱਜ ਘਰ ਬਹੁਤ ਸਾਫ ਆ
ਇੰਟਰਨੇਟ ਬੰਦ ਸੀ ਅੱਜ ਤੇਰੇ ਫੋਨ ਦਾ ?
ਪਤਨੀ – ਨਹੀਂ, ਓਹ ਤਾਂ ਚਾਰਜਰ ਨਹੀਂ
ਸੀ ਮਿਲ ਰਿਹਾ
ਓਹੀ ਲੱਭਣ ਦੇ ਚੱਕਰ ਚ ਘਰ ਦੀ ਸਫਾਈ ਹੋ ਗਈ

Loading views...



ਮਾਰਕਿਟ ਚ ਕੁੜੀ ਦੀ ਸਕੁਟੀ ਖਰਾਬ ਹੋਣ ਤੇ
ਆਸਪਾਸ ਖੜੇ ਮੁੰਡਿਆਂ ਦਾ
ਮਕੈਨੀਕਲ ਇੰਜੀਨੀਅਰ ਜਾਗ ਜਾਂਦਾ ਆ

Loading views...

एक छोटा बच्चा बस की खिड़की से सू सू कर रहा था…
एक औरत बोली : शरम नहीं आती तुझे . . . .
लड़का : अरे आंटी शरम छोड़ो, सू सू देखो कितना दूर तक जा रहा है।

Loading views...

ਇੰਟਰਵਿਊ – ਇਸ ਵਿਚ ਲਿਖਿਆ ਕੇ
ਤੁਸੀਂ math ਵਿਚ ਬਹੁਤ ਤੇਜ਼ ਹੋ
ਮੈਂ – ਹਾਂਜੀ
ਇੰਟਰਵਿਊ – ਚਲੋ ਦੱਸੋ 30X17 ?
ਮੈਂ – 47
ਇੰਟਰਵਿਊ – ਇਹ ਤਾਂ ਸਹੀ ਜਵਾਬ ਦੇ ਨੇੜੇ ਵੀ ਨਹੀਂ ਸੀ
ਮੈਂ – ਹਾਂਜੀ , ਪਰ ਜਵਾਬ ਤਾਂ ਤੇਜ਼ ਸੀ ਹਨਾ

Loading views...


ਪਤੀ ਆਪਣੀ ਪਤਨੀ ਕੋਲ ਸੋਫ਼ੇ ਤੇ ਬੈਠਾ ਸੀ
ਉਸਦੀ ਪਤਨੀ ਕੁਛ ਖਾ ਰਹੀ ਸੀ ਤੇ ਫੋਨ ਤੇ ਕੁਝ ਟਾਈਪ ਕਰ ਰਹੀ ਸੀ
ਅਚਾਨਕ ਪਤੀ ਦਾ ਫੋਨ ਵਜਿਆ ਜੋ ਕੇ ਰਸੋਈ ਚ ਚਾਰਜ ਲੱਗਿਆ ਸੀ
ਪਤੀ ਉੱਠ ਕੇ ਰਸੋਈ ਚ ਗਿਆ ਤੇ ਉਸਨੇ ਮੈਸੇਜ ਪੜ੍ਹਿਆ ਜੋ ਕੇ ਉਸਦੀ
ਪਤਨੀ ਨੇ ਭੇਜਿਆ ਸੀ
“ਆਉਂਦੇ ਹੋਏ ਰਸੋਈ ਚੋਂ ਨਮਕ ਲੈ ਆਉਣਾ”

Loading views...

एक बहुत बडे शराबी के गाड़ी
के पीछे लिखा हुआ था
?
?
?
?
“दारु पीयो ऐश करो”😋
“रोटी तो साले कुते भी खाते है

Loading views...


एक बाबा किसी महफ़िल में गए। वहां सब उनका मजाक उड़ाने लगे।

बाबा ने कहा, “देखो हम फ़क़ीर लोग हैं, हमारा मज़ाक न उड़ाए।”

लोग खूब हंसे। अचानक उन सबको दिखना बंद हो गया। वे अंधे हो गए। वो सब बाबा के कदमों में गिर गए, “बाबा जी हमें माफ़ कर दो।”

बाबा जी ने जूता उतारा और सबके एक-एक मारा और बोले,
-“सालों! लाइट चली गई। कोई जेनरेटर ऑन करो मुझे भी दिखाई नहीं दे रहा है।

Loading views...


ਇੱਕ ਬਾਬਾ ਕਿਸੇ ਮਹਿਫਲ ਵਿੱਚ ਗਏ ।
ਉੱਥੇ ਸਭ ਉਨ੍ਹਾਂ ਦਾ ਮਜਾਕ ਉਡਾਣ ਲੱਗੇ ।
ਬਾਬੇ ਨੇ ਕਿਹਾ , ਵੇਖੋ ਅਸੀ ਫਕੀਰ ਲੋਕ ਹਾਂ ,
ਸਾਡਾ ਮਜਾਕ ਨਹੀਂ ਉੜਾਈਦਾ
ਲੋਕ ਖੂਬ ਹੱਸੇ । ਅਚਾਨਕ ਉਨ੍ਹਾਂ ਸਾਰਿਆ ਨੂੰ ਦਿਸਣਾ ਬੰਦ ਹੋ ਗਿਆ ।
ਉਹ ਅੰਨੇ ਹੋ ਗਏ । ਉਹ ਸਭ ਬਾਬੇ ਦੇ ਕਦਮਾਂ ਵਿੱਚ ਡਿੱਗ ਗਏ ,
ਬਾਬਾ ਜੀ ਸਾਨੂੰ ਮਾਫ ਕਰ ਦੋ ।
ਬਾਬੇ ਨੇ ਆਪਣਾ ਜੁੱਤਾ ਉਤਾਰਿਆ ਅਤੇ ਸਭ ਦੇ ਇੱਕ – ਇੱਕ ਮਾਰਿਆ ਅਤੇ ਬੋਲੇ ,
ਸਾਲਿਓ ! ਲਾਇਟ ਚਲੀ ਗਈ । ਕੋਈ ਜੇਨਰੇਟਰ ਚਲਾਓ ਮੈਨੂੰ ਵੀ ਕੁਝ ਵਿਖਾਈ ਨਹੀਂ ਦੇ ਰਿਹਾ

Loading views...

ਰੋਟੀ ਖਾਣ ਵੇਲੇ ਅਰਦਾਸ ਕਰਿਆ ਕਰੋ ਕਿ
ਜਿਸ ਖੇਤ ਵਿਚੋਂ ਮੇਰੇ ਲਈ ਰੋਟੀ ਆਈ ਹੈ
ਉਸ ਖੇਤ ਵਾਲੇ ਦੇ ਬੱਚੇ ਕਦੇ ਵੀ ਭੁੱਖੇ ਨਾ ਸੌਣ

Loading views...

ਅੱਜ ਕਮਲੀ ਨੂੰ ਗੁਡਾ ਦੇ ਕੇ Love u ਕਹਿਣ ਈ ਲੱਗਾ ਸੀ
ਕਿ ਚੁੰਨੀ ਚੱਬਦੀ ਹੋਈ..
.
ਕੰਹਿਦੀ..????
.
.
.
.
.
.
.
.
.
.
.
.
.
.
.
.

ਮਰਜਾਣਿਆ ਤੂੰ ਆਪ ਘੱਟ ਸੀ …
ਜੋ ਇਕ ਹੋਰ ਲਿਆਂਦਾ.

Loading views...


ਹੱਥੀਂ ਕੰਗਣ, ਪੈਰੀਂ ਝਾਂਜਰ,
ਗਲ ਵਿੱਚ ਗਾਨੀ ਮਿੱਤਰਾਂ ਦੀ……
.
ਪਹਿਲਾਂ ……?
.
.
.
.
.
.
.
.
.
ਛੱਡ ਕੇ ਤੁਰ ਗਈ, ਹੁਣ ਵਾਪਸ ਆ ਗਈ..
ਤੈਨੂੰ ਘਾਟ ਐ ਸੋਹਣੀਏ ਛਿੱਤਰਾਂ ਦੀ.

Loading views...


ਪੰਡਿਤ – ਬਾਲਕ ਤੇਰੀ ਕੁੰਡਲੀ ਚ ਬਹੁਤ ਪੈਸੇ ਆ
ਮੈਂ – ਪੰਡਿਤ ਜੀ ਕੁੰਡਲੀ ਵਾਲੇ ਪੈਸੇ
ਬੈਂਕ ਅਕਾਊਂਟ ਚ ਕਿਦਾਂ ਟਰਾਂਸਫਰ ਹੋਣਗੇ ?

Loading views...

अर्ज़ किया है –
महफ़िल में हमारे जूते खो गये ….
तो हम घर कैसे जायेंगे ?
महफ़िल में हमारे जूते खो गये …
तो हम घर कैसे जायेंगे ?
किसी ने कहा-
“आप शायरी तो शुरू कीजिए ….
इतने मिलेंगे कि आप गिन नहीं पायेंगे “

Loading views...


ग़ालिब से मैंने पूछा:

मोहब्बत शादी से पहले करनी चाहिए
या
शादी के बाद?

ग़ालिब ने कहा ..

कभी भी करो
बस बीबी को पता नही चलना चाहिए…

Loading views...

बॉयफ्रेंड के घर खाना खाते हुए…

गर्लफ्रेंड बोली: जानू ये तुम्हारा कुत्ता बहुत देर से मुझे घूर रहा है। 😞😞

बॉयफ्रेंड: तुम जल्दी से खाना खा लो,
वो अपनी प्लेट पहचान गया है।

Loading views...

ਰਾਤ 12:40 ਵਜੇ
ਮੈਂ – ਨੀਂਦ ਹੁਣ ਤਾਂ ਆਜਾ
ਨੀਂਦ – sorry , ਮੇਰਾ already
boyfriend ਹੈਗਾ ਆ

Loading views...