Sub Categories

ਕਾਹਦੀ ਲੋੜ ਫਿਲਟਰਾਂ ਦੀ ,ਬੀਬਾ ਉਂਝ ਹੀ ਦਗਣ ਬਥੇਰੇ
ਜੋ ਦਿਲ ਵਿੱਚ ਉਹੀ ਜ਼ੁਬਾਨਾਂ ਤੇ ,ਸਾਡੇ ਦੋਗਲੇ ਨਹੀਉਂ ਚੇਹਰੇ…



ਰੱਬਾ ਤਰੱਕੀਆਂ ਦੇਣੀਆਂ ਤਾ
ਬੇਬੇ ਬਾਪੂ ਦੇ ਜਿਉਂਦੇ ਜੀ ਦੇਵੀ
ਬਾਅਦ ਵਿੱਚ ਤਰੱਕੀਆਂ ਵਾਲੇ ਚਾਅ
ਅਧੂਰੇ ਲੱਗਦੇ ਨੇ

ਤੇਰੇ ਸਭ ਸਵਾਲਾਂ ਦੇ,ਜੇ ਮੈਂ ਜਵਾਬ ਬਣ ਜਾਵਾ
ਤੂੰ ਜਿਸ ਨੂੰ ਵਾਰ ਵਾਰ ਪੜੇ,ਜੇ ਮੈਂ ਉਹ ਕਿਤਾਬ ਬਣ ਜਾਵਾ

ਕਿਸੇ ਨੇ ਸੋਚਿਆ ਵੀ ਨਹੀਂ ਸੀ ,
ਕਿ ਸ਼ਰਾਬ ਦੇ ਗਲਾਸ ਵਿੱਚ,
ਸਮੁੰਦਰ ਤੋਂ ਵੱਧ ਲੋਕ ਡੁੱਬ ਕੇ ਮਰ ਜਾਣਗੇ!!


ਬੁੱਲ੍ਹਿਆ ਇਸ ਸੰਸਾਰ ਚ ਭਾਂਤ ਭਾਂਤ ਦੇ ਲੋਗ
🤔🙄
ਚੈਟ ਕੀਤੀ ਸੰਤੋਸ਼ੀ ਨਾਲ ਨਿਕਲ ਗਿਆ ਸੰਤੋਸ਼

ਕਿਸੇ ਦੇ ਨਾਲ ਇੰਨਾ ਚਿਪਕ ਕੇ ਵੀ selfie ਨਾ ਲਓ…
ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਸਨੂੰ crop ਵੀ ਨਾ ਕਰ ਸਕੋ 💕ਮਾਨ💕


ਨੈਣ ਨਕਸ਼ ਤਾਂ ਸਬ ਠੀਕ ਨੇ ਤੇਰੇ
ਬਸ
ਕੈਂਚੀ ਵਰਗੀ ਜੁਬਾਨ ਦਾ ਅਫਸੋਸ ਆ ਮੈਨੂੰ।
🤣🤣🤣


FACE ਤੇ ਨਾ ਜਾਈਂ ਦਿਲ ਅਜਮਾਈ..
ਘੈਂਟ DIL ਦਾ FRAME ਕੁੜੀਏ
ਮੁੰਡਾ ਕਣਕ ਵੰਨੇ ਰੰਗ ਦਾ
ਪਰ ਦਿਲ ਦੇ ਸਫ਼ੇ ਤੋ ਸਾਫ ਕੁੜੀਏ

ਯਰ ਕਈ ਕੁੜੀਆ ਤਾਂ ਐਨੀਆ ਪਤਲੀਆਂ ਹੁੰਦੀਆਂ
ਵੀ ਰਾਤ ਨੂੰ ਮੱਛਰ ਵੀ ਲੜਣ ਲੱਗੇ ਸੋਚਦਾ
ਏਥੋ ਕੁੱਝ ਲੇ ਕੇ ਜਾਵਾ ਯਾ ਦੇ ਕੇ ਜਾਵਾ 😂

ਹੱਸਦੇ ਨੂੰ ਦੇਖ ਕੇ ਖੁਸ਼ ਨਹੀਂ..
ਮਰਨ ਤੇ ਰੋਣ ਆਉਂਦੇ ਨੇ ਲੋਕ..


ਫਸਲ ਰੰਗ ਬਦਲੇ ਤਾਂ ਵੱਢ ਦਿਓ..
ਲੋਕ ਰੰਗ ਬਦਲਣ ਤਾ ਛੱਡ ਦਿਓ..


ਕਾਵਾਂ ਰੋਲੀ ਮਿੱਤਰੋ ਕਿਸ ਗੱਲ ਦੀ..
ਨਫ਼ਰਤ ਮਾਰਕੇ ਲੱਭੋ ਦਵਾਈ ਇਸ ਹੱਲ ਦੀ..
ਲੜਾਈ ਮੋਦੀ ਨਾਲ ਕਿਸਾਨ ਦੀ ਚੱਲ ਦੀ..
ਆਪਸੀ ਦੁਫਾੜ ਹੋਏ ਬੈਠੇ ਆ ਖ਼ਬਰ ਆ ਉਹਨੂੰ ਪਲ ਪਲ ਦੀ…

ਐਨੀਆਂ ਤਾਂ ਕੋਈ ਆਪਣੇ ਵਿਆਹ ਵਾਲੀਆਂ
ਫੋਟੋਆਂ ਨਹੀਂ ਸਾਂਭ ਕੇ ਰੱਖਦਾ ਜਿੰਨੀਆਂ
ਕੈਪਟਨ ਅਰੂਸਾ ਦੀਆਂ ਰੱਖੀ ਫਿਰਦਾ 🤔


ਸੱਤ ਸਾਲ ਪਹਿਲਾਂ ਇੱਕ ਫਕੀਰ ਨੇ
ਬੁਲੇਟ ਟਰੇਨ ਦਾ ਸੁਪਨਾ ਦਿਖਾ ਕੇ ਅੱਜ
ਬੁਲੇਟ ਮੋਟਰਸਾਇਕਲ ਤੇ ਚਲਣ ਜੋਗਾ ਵੀ ਨੀ ਛੱਡਿਆ
😂😂😂

ਪੜ੍ਹ ਲਿੱਖ ਇਹ ਨਾ ਸੋਚੋ ਅਸੀਂ ਸਿਆਣੇ ਹੋ ਗਏ
ਸਿਆਣੇ ਹੈਗੇ ਆ ਸਿਆਣੇ ਰਹਿਣਗੇ ਸਾਡੇ ਮਾਂ ਬਾਪ
ਜਿੰਨਾ ਨੇ ਸਾਨੂੰ ਇਸ ਕਾਬਿਲ ਬਣਾਇਆ

ਕੋਈ ਵੀ (ਚੀਜ਼ ਜਾਂ ਕੰਮ) ਇੱਕ ਹੱਦ ਤੱਕ ਚੰਗਾ ਹੁੰਦਾ
ਹੱਦ ਤੋਂ ਵੱਧ ਤਾਂ ਮਜ਼ਾਕ ਵੀ ਲੜਾਈ ਦਾ ਕਾਰਨ ਬਣ ਜਾਂਦਾ