ਕਈ ਮੁੰਡੇ ਆਪਣੀ ਸਹੇਲੀ ਨਾਲ
5 – 6 ਘੰਟੇ ਗੱਲ ਕਰਨ ਤੋਂ ਬਾਅਦ
ਕਹਿੰਦੇ ਆ ਚਲ ਬਾਕੀ ਗੱਲ ਕੱਲ ਕਰਾਂਗੇ
ਮੈਨੂੰ ਸਮਝ ਨੀ ਆਉਂਦੀ ਸਾਲਾ ਹੁਣ
ਗੱਲ ਕਰਨ ਨੂੰ ਰਹਿ ਕੀ ਗਿਆ
Sub Categories
Admin ਨੂੰ ਅਚਾਨਕ ਮੰਮੀ ਤੋਂ ਗਾਲ੍ਹਾਂ ਪੈਣ ਕਾਰਨ
ਅੱਜ ਪੇਜ ਤੇ ਕੋਈ Post ਨਹੀਂ ਹੋਵੇਗਾ
ਕੱਲ ਕਰਾਂਗੇ ਜੇ ਮੰਮੀ ਨੇ ਫੋਨ ਵਾਪਿਸ ਦੇ ਦਿੱਤਾ
ਮੇਰਾ ਇਕ ਹੀ friend ਆ ਜਿਸ ਨਾਲ ਮੈਂ ਆਪਣੀ ਹਰ ਗੱਲ ਸ਼ੇਅਰ ਕਰ ਸਕਦਾ
ਉਹ ਹੈ ਮੇਰਾ ਵਾਹਿਗੁਰੂ
ਕੀਤੇ outing ਤੇ ਜਾਣ ਵੇਲੇ
ਹੋਰ ਪ੍ਰਦੇਸ਼ ਦੇ ਲੋਕ
ਓਥੇ ਦਾ ਮੌਸਮ ਕਿਦਾਂ ਦਾ ?
ਦੇਖਣ ਨੂੰ ਕੀ ਆ ?
ਬੱਚਿਆਂ ਲਈ ਕੀ ਆ ?
ਹੋਟਲ ਕਿਦਾਂ ਦੇ ਆ ?
ਪੰਜਾਬ ਦੇ ਲੋਕ
ਬਾਕੀ ਛੱਡ ਬਸ ਇਹ ਦੱਸ
ਓਥੇ ਪੀਣ ਦਿੰਦੇ ਆ
ਜੇ ਲੋੜ ਪਈ ਤਾਂ ਤੈਨੂੰ ਜਾ ਕੇ
ਮੰਗ ਲਉਂਗੀ ਰੱਬ ਕੋਲੋਂ ਵੀ
ਕਰਵਾ ਚੌਥ ਵਾਲੇ ਡਰਾਮੇ ਮੇਰੇ ਤੋਂ ਨੀ ਹੋਣੇ
ਹੰਕਾਰ ਨਾਲ ਭਰੀ ਇਹ ਜ਼ਿੰਦਗੀ ਮੇਰੀ
ਤੇਰੇ ਦਰ ਤੇ ਆ ਕੇ ਵੀ ਕਿਉਂ ਝੁਕਦੀ ਨਹੀਂ
ਮੇਰੇ ਵਿਚੋਂ ਦੱਸਦੇ ਰੱਬਾ ਮੇਰਿਆ
ਬਸ ਮੈਂ ਹੀ ਮੈਂ ਕਿਉਂ ਮੁਕਦੀ ਨਹੀਂ
ਜ਼ਿੰਦਗੀ ਚ ਕਿਸੇ ਨੂੰ Follow ਕਰਨਾ ਬੁਰੀ ਗੱਲ ਨਹੀਂ
ਪਰ ਕੁਝ ਏਦਾਂ ਦਾ ਕਰੋ ਕੇ
ਲੋਕ ਤੁਹਾਨੂੰ Follow ਕਰਨ
ਜਿਸਦੇ ਜਾਣ ਦਾ ਸਭ ਤੋਂ ਜ਼ਿਆਦਾ ਡਰ ਸੀ
ਮੈਂ ਤਾਂ ਓਹਨੂੰ ਵੀ ਜਾਂਦੇ ਹੋਏ ਦੇਖਿਆ ਆ
ਜਰੂਰੀ ਨਹੀਂ ਕੇ ਕੰਧ ਚ ਵੱਜਣ ਵਾਲਾ
ਸ਼ਰਾਬੀ ਹੀ ਹੋਵੇ
chatting ਕਰਨ ਚ ਮਗਨ
ਵਟਸ ਐਪੀਆ ਵੀ ਹੋ ਸਕਦਾ
ਜਨਹਿਤ ਵਿਚ ਜਾਰੀ
ਜਿੰਨੀਆਂ ਮਰਜ਼ੀ ਸਟੋਰੀਆਂ ਲੈ ਲਓ
Insta , Whatsapp , Fb ਤੇ
ਮੁੰਡਿਆਂ ਨੇ ਤਾਂ ਕਾਰਾਂ ਚ ਗਾਣੇ ਲਾ ਕੇ ਵੀਡੀਓ ਹੀ ਪਾਉਣੀ ਆ
ਤੇ ਕੁੜੀਆਂ ਨੇ ਗਾਣੇ ਲਾ ਕੇ ਮੂਹਰੇ ਮੂੰਹ ਹੀ ਹਿਲਾਉਣਾ ਆ
ਅਕਸਰ ਰਾਤ ਨੂੰ ਸੌਂ ਜਾਂਦੇ ਆ
ਅੱਖਾਂ ਚ ਹੰਜੂ ਲੈ ਕੇ
ਕਿ ਸ਼ਇਦ ਉਹ ਆਵੇਗਾ
ਸੁਪਨੇ ਚ
ਚੁੱਪ ਕਰਾਉਣ ਦੇ ਲਈ
ਸਰਗੁਣ – ਬਿੰਨੂ ਕੱਲ ਮੂੰਹ ਕਿਦਾਂ ਸੁਜਾਇਆ ਸੀ
ਬਿੰਨੂ – ਉਹ ਕੁਛ ਨੀ ਯਾਰ ਨੈਟ ਬੰਦ ਹੋ ਗਿਆ ਸੀ ਹਨ
ਸਰਗੁਣ – ਹਾਂ ਫੇਰ ?
ਬਿਨੂੰ – ਫੇਰ ਕੀ , ਲੋਕਾਂ ਦੀਆਂ ਫੋਟੋਆਂ ਤੇ ਘਰ ਘਰ ਜਾ ਕੇ
ਲਾਇਕ ਤੇ ਕੰਮੈਂਟ ਕਰਦਾ ਪਿਆ ਸੀ
ਕਿਹਾ ਸੀ ਹਨਾ ਸਾਨੂੰ ਵੋਟ ਪਾਓ
ਕੱਲੇ ਕੱਲੇ ਘਰ WIFI ਲਗਵਾ ਦੇਣਾ ਸੀ
ਸੁਖਬੀਰ ਬਾਦਲ
net ਬੰਦ ਤੋਂ ਬਾਅਦ ਪੰਜਾਬ ਚ ਭਾਰੀ ਰੋਸ
ਕਹਿੰਦੇ ਨੋਟਬੰਦੀ ਭਾਂਵੇ 2 – 4 ਵਾਰੀ ਹੋਰ ਕਰਦੋ
ਪਰ ਨੇਟਬੰਦੀ ਨਾ ਕਰੋ
ਮੈਨੂੰ ਇਕ ਦਿਨ ਦੇ ਲਈ ਆਸਾਰਾਮ ਵਾਲੀ ਜੇਲ ਚ ਭੇਜ ਦਿਓ ਜੀ
ਮੈਂ ਰਲ ਰਾਮਪਾਲ ਨਾਲ ਓਥੇ ਸੀਪ ਲਾਉਣੀ ਆ
Ram Raheem
ਹੁਣ ਇਹ ਅਫਵਾਹ ਕੌਣ ਫੈਲਾ ਰਿਹਾ ਕੇ
ਆਸਾਰਾਮ ਨੇ ਦੋ ਦਿਨ ਤੋਂ ਭੁੱਖ ਹੜਤਾਲ ਕੀਤੀ ਹੋਈ ਆ
ਕਹਿੰਦਾ ਹੁਣ ਤਾਂ ਰਾਮ ਰਹੀਮ ਨਾਲ ਬੈਠ ਕੇ ਹੀ ਖਾਊਂਗਾ