NASA ਦਾ ਰਾਕੇਟ ਅੱਧਵਿਚਕਾਰ ਈ Blast ਹੋ ਗਿਆ
ਜਪਾਨ : ਟੈਕਨੋਲਜੀ ਪਰੀਖਣ ਕੀਤਾ ਸੀ ..?
NASA : yea….
.
ਰੂਸ : ਕਰੀਟੀਕਲ ਮਾਸ ਵੋਲੀਊਮ ਠੀਕ ਸੀ …?
NASA : yeah..
.
ਭਾਰਤ: ਨਿੰਬੂ – ਮਿਰਚਾਂ ਟੰਗੇ ਸੀ ਮੂਹਰੇ ….?
Nasa: No
.
.
ਭਾਰਤ : ਫੇਰ ਤਾਂ ਹੋਣਾ ਈਸੀ,
ਨਜ਼ਰ ਲੱਗ ਗਈ ਹੋਣੀ ਆ … :
Sub Categories
ਬੰਦਾ…!!
ਜਿੰਨਾ ਮਰਜੀ ਅਾਮ ਹੋਵੇ !!
.
Par ਕਿਸੇ ਨਾ ਕਿਸੇ ਲਈ ਜਰੂਰ…. ਖਾਸ….ਹੁੰਦਾ ਹੈ..
रेशम की डोर नहीं बस सिर्फ
एक धागा बांध देना कलाई पर..
मगर चीन_की_राखी मत खरीदना
बहनो एक भाई गया है लड़ाई पर..!!
3 – 4 ਪੈਗ ਲਾਉਣ ਤੋਂ ਬਾਅਦ
ਪਹਿਲਾਂ ਲੋਕੀ ਚੁੱਪ ਕਰਕੇ ਸੌਂ ਜਾਂਦੇ ਸੀ
ਤੇ ਅੱਜ ਕਲ ਫੇਸਬੁੱਕ ਤੇ
ਲਾਈਵ ਹੁੰਦੇ ਆ
ਮਿਲਿਆ ਤਾਂ ਬਹੁਤ ਕੁਝ ਹੈ ੲਿਸ ਜ਼ਿੰਦਗੀ ਵਿੱਚ…
ਪਰ ਯਾਦ ਬਹੁਤ ਆਉਦੇ ਨੇ…ਜਿਹਨਾ ਨੂੰ ਹਾਸਲ ਨਾ ਕਰ ਸਕੇ
ਨਾ ਸੂਰਜ ਨਾਲ ਯਾਰੀ ਮੇਰੀ ਨਾ ਮੈਂ ਚੰਨ ਪਛਾਣਾ,
ਇੱਕ ਰਾਤ ਹਨੇਰੀ ਆਪਣੀ ਮੇਰੀ ਇਹਦੀ ਬੁੱਕਲ ਵਿੱਚ ਮੈਨੂੰ ਸੌਣ ਦਿਓ..
ਸੱਜਣਾ ਦੀਆਂ ਸੁਗਾਤਾਂ ਜੀਕਣ ਸਾਂਭ ਕੇ ਲੋਕੀ ਰੱਖਦੇ ਨੇ,
ਯਾਰ ਮੇਰੇ ਮੈਨੂੰ ਜ਼ਖਮ ਨੇ ਦਿੱਤੇ ਮੈਨੂੰ ਪੀੜਾਂ ਗਲ਼ ਨਾਲ ਲਾਉਣ ਦਿਓ.
ਇੱਕ ਡਾਕਟਰ ਪੰਜਾਬੀ ਬੱਚੇ ਦੇ ਪੈਰ ਦੇ ਟਾਂਕੇ ਕੱਟਣ ਉਹਦੇ ਘਰ ਗਿਆ,
ਡਾਕਟਰ : ਬੱਚੇ ਵੋਹ ਦੇਖੋ ਉਪਰ ਸੋਨੇ ਕੀ ਚਿੜੀਆ . . . . . .
.
.
.
.
.
ਬੱਚਾ : ਤੂੰ ਸਾਲਿਆ ਥੱਲ੍ਹੇ ਦੇਖ ਮੇਰਾ ਪੈਰ ਨਾ ਵੱਢ ਦੇਈਂ
ਸਾਲਾ ਚਿੜੀ ਦਾ
ਚੀਜ਼ਾਂ ਸਹੀ ਹੋ ਜਾਦੀਆਂ ਨੇ ਤੇ ਬੁਰਾ ਵਕਤ ਵੀ ਚੱਲਾ ਜਾਂਦਾ ਹੈ ਪਰ ਅਸੀਂ ਪਹਿਲਾ ਵਰਗੇ ਨਹੀ ਹੋ ਪਾਉਦੇ…!!!
कुछ लड़के अपनी शादी में ऐसी शेरवानी पहनते है,
साले दूल्हे कम,
*जादूगर*
ज्यादा लगते है।
ਓਹ ਰੋਟੀ ਚੁਰਾ ਕੇ ਚੋਰ ਹੋ ਗਿਆ
ਲੋਕੀ ਦੇਸ਼ ਖਾ ਗਏ, ਕਾਨੂੰਨ ਲਿਖਦੇ ਲਿਖਦੇ
ਜਿੳੂਂਦੇ ਰਹਿਣ
ੳੁਹ ਲੋਕ ਰੱਬਾਂ
ਜੋ ਦੁੱਖ ਸੁੱਖ ਵਿੱਚ
ਨਾਲ ਰਹਿੰਦੇ ਨੇ
ਹੁਣ ਕਰਲਾ Enjoy ਥੋੜੇ ਦਿਨ *ਬੇਬੇ_ਗਰੀਬੀ* ਵਾਲੇ ਦਿਨਾਂ ਨੂੰ
ਆਉਣ ਵਾਲੇ ਸਮੇ ‘ਚ *ਪੈਸਾ* ਸਭਾਲਣ ਚੋ ਨੀ *ਵੇਲ* ਮਿਲਣਾ
ਪੰਜਾਬੀ ਤੇ ਪਠਾਨ ਬੈਠੇ ਹੁੰਦੇ..
.
ਪੰਜਾਬੀ … ਦਾਰੂ ਦੀ ਬੋਤਲ ਖੋਲ ਕੇ ਪੀਣ ਬੈਹ
ਗਿਆ..
.
ਪਠਾਨ ਪੰਜਾਬੀ ਨੂੰ ਕਹਿੰਦਾ ਤੂੰ ਰੋਜ਼ ਦੀ
ਕਿੰਨੇ ਕੁ ਰੁਪੇ ਦੀ ਦਾਰੂ ਪੀ ਜਾਣਾ ਏ..?
.
ਪੰਜਾਬੀ … ਇੱਕ ਬੋਤਲ ਰੋਜ਼ ਦੀ 350 ਰੁਪੇ
ਖਰਚਾ ਹੈਗਾ ਮੇਰਾ ਦਾਰੂ ਤੇ …
.
ਪਠਾਨ … ਮਤਲਬ ਲੱਗ ਭੱਗ ਇੱਕ ਮਹੀਨੇ
ਦਾ ਖਰਚਾ ” ਦਸ ਹਜਾਰ ਰੁਪੇ ਹੈਗਾ ਤੇਰਾ ਦਾਰੂ ਤੇ…
.
ਪੰਜਾਬੀ …ਸਹੀ ਕਿਹਾ ..
.
ਪਠਾਨ ….. ਕਿੰਨਾ ਚਿਰ ਹੋਗਿਆ ਤੈਨੰੂ ਦਾਰੂ ਪੀਂਦੇ ਨੂੰ
ਪੰਜਾਬੀ ਹੋਗੇ ਹੁਣੇ 20 – 25 ਸਾਲ…
.
ਪਠਾਨ … ਅੱਛਾ ਮਤਲਬ, ਤੂੰ ਹਜੇ ਤੱਕ 25 – 30
ਲਖ ਦੀ ਦਾਰੂ ਪੀ ਚੁਕਾ ਹੈ..?
.
ਪੰਜਾਬੀ …ਆਹੋ!! ਆਪਣੇ ਪੈਸੇ ਦੀ ਪੀਤੀ ਆ
ਕਿਸੇ ਕੋਲੋ ਲੈਕੇ ਥੋੜੀ ਪੀਤੀ ਆ..
.
ਪਠਾਨ… ਸੋਚ ਜੇ ਤੂੰ ਦਾਰੂ ਨਾ ਪੀਂਦਾ ਹੁੰਦਾ..
ਤਾ ਤੇਰੇ ਕੋਲ ਅੱਜ ਕਾਰ ਤੇ ਇੱਕ
ਕੋਠੀ ਹੁਣੀ ਸੀ ਅੱਜ …
.
.
ਪੰਜਾਬੀ …. ਤੂੰ ਪੀਂਦਾ ਦਾਰੂ……..???
.
.
ਪਠਾਨ … ਨਹੀ ਮੈਨੰੂ ਛੱਡਿਆ
ਤਾ ਚਾਲੀ ਸਾਲ ਹੋਗੇ ਆ …
.
ਪੰਜਾਬੀ … ਤੇ ਫਿਰ ਤੇਰਾ ਹੇਲੀਕਾਪਟਰ ਕਿੱਥੇ ਆ ?
ਇਕ ਨਵੇ ਵਿਆਹੇ ਦੁਹਲੇ ਨੇ ਬੜੇ
ਚਾਅ ਨਾਲ ਆਪਣੀ ਦੁਲਹਨ ਦਾ ਮੋਬਇਲ ਨੰਬਰ . .
.
ਆਪਣੇ ਮੋਬਇਲ ‘ਚ ਐਡ ਕੀਤਾ “MY LIFE”
.
. .
.
.
.
.
. ਦੋ ਸਾਲ ਬਾਅਦ ਐਡਿਟ ( edit ) ਕਰਕੇ
“MY WIFE” ਕਰ ਲਿਆ
.
ਚਾਰ ਸਾਲ ਬਾਅਦ ਐਡਿਟ ਕਰਕੇ
“HOME” ਕਰ ਲਿਆ . . .
. ਛੇਵੇ ਸਾਲ ਹਿਟਲਰ ਕਰ ਲਿਆ
.
ਦੱਸਵੇ ਸਾਲ WRONG NUMBER
ਚੂਚਾ :- ਮਾਂ ਸਾਰੇ ਇੰਨਸਾਨ ਜਨਮ ਤੋਂ ਬਾਅਦ ਅਪਣਾ
ਅਪਣਾ ਨਾਮ ਰੱਖਦੇ ਨੇ…
.
ਅਸੀਂ ਅਪਣੇ ਨਾਮ ਕਿਉਂ ਨਹੀਂ ਰੱਖਦੇ……?
.
.
.
.
.
.
.
.
.
ਮੁਰਗੀ :- ਬੇਟਾ ਸਾਡੀ ਬਿਰਾਦਰੀ ਵਿੱਚ ਨਾਮ ਮਰਣ ਤੋਂ
ਬਾਅਦ ਰੱਖਦੇ ਨੇ …
..
ਚਿੱਕਣ ਤੰਰੂਰੀ, ਚਿੱਕਣ ਕੜਾਹੀ, ਚਿੱਕਣ ਫਰਾਈ,
ਚਿੱਕਣ ਪਕੋੜਾ
ਕਿਥੇ ਨੇ ਓੁਹ ਦਾਨੀ ਲੋਕ ਜੋ ਠੰਡ ਚ ਕੰਬਲ ਵੰਡ ਦੇ ਸੀ…
ਬਾਈ ਹੁਣ ਗਰਮੀ ਚ AC, cooler ਤਾ ਵੰਡ ਜੋ.