Sub Categories

ਇਸ ਇਸ਼ਕ ਦੀ ਬਿਮਾਰੀ ਦਾ ਕੋਈ ਇਲਾਜ਼ ਨੀ..
ਨਾਂ ਹੀ ਕਿਸੇ ਡਾਕਟਰ ਕੋਲ ਨਾ ਵੇਦ ਕੋਲ…
.
ਇਸ ਦਾ ਬੱਸ ਇਲਾਜ ਇੱਕ ਹੀ ਆ….??
.
.
.
.
.
.
.
.
.
.
.
.
ਬਾਪੂ ਦੀ ਜੁੱਤੀ..



ਸੋਚਿਆ ਸੀ ਇਸ ਵਾਰ ਉਹਨਾਂ ਨੂੰ ਭੁੱਲ ਜਾਵਾਂਗੇ
ਦੇਖ ਕੇ ਵੀ ਅਨਦੇਖਾ ਕਰ ਜਾਵਾਂਗੇ…
.
ਪਰ ………??
.
.
.
.
.
.
.
ਜਦ ਸਾਹਮਣੇ ਆਇਆ ਚੇਹਰਾ ਉਹਨਾਂ ਦਾ ਸੋਚਿਆ
ਚੱਲ ਅੱਜ ਵੇਖ ਲੈਣੇ ਆਂ
ਕੱਲ ਭੁੱਲ ਜਾਵਾਂਗੇ…!!

ਅਮੀਰੀ ਦਿਲ ਦੀ ਹੋਵੇ ਤਾ ਬੰਦਾ
ਸਾਇਕਲ ਤੇ ਵੀ ਖੁਸ਼ੀ ਮਨਾ ਲੈਂਦਾ ਏ,
ਨਹੀ ਤਾ ਕਾਰਾਂ ਵਿੱਚ ਵੀ ਮੈ ਲੋਕ ਰੋਦੇ ਦੇਖੇ ਨੇ…

ਇਰਾਕ ਦੇ ਇੱਕ ਪੁਸਤਕ ਬਾਜ਼ਾਰ ਵਿੱਚ ਰਾਤ ਸਮੇਂ
ਕਿਤਾਬਾਂ ਗਲ਼ੀ ਵਿੱਚ ਹੀ ਹੁੰਦੀਆਂ ਹਨ
ਕਿਉਂਕਿ ਇਰਾਕੀਆਂ ਦਾ ਵਿਚਾਰ ਹੈ ਕਿ
ਪਾਠਕ ਚੋਰੀ ਨਹੀਂ ਕਰਦਾ ਅਤੇ
ਚੋਰ ਪੜ੍ਹਦਾ ਨਹੀਂ


ਗਰੀਬਾਂ ਦਾ ਮਖੌਲ ਨਾ ਉਡਾਓ
ਕਿਉਂਕਿ ਗਰੀਬ ਹੋਣ ਨੂੰ ਵੀ ਸਮਾਂ ਨਹੀਂ ਲੱਗਦਾ..

ਗਲਤ ਫਹਿਮੀਅਾ ਪਾਲ ਰਹੇ ਨੇ ਲੋਕ ਸਾਡੇ ਬਾਰੇ …
ਕਾਕਾ ਪਾਣੀ ਤਾਂ ਪਾਣੀ ਰਹਿ ਜਾਣਾ ਝੱਗ ਨੇ ਥੱਲੇ ਬਹਿ ਜਾਣਾ..


There are two type of people winner and Losser,
Winner always Working Hard,
Losser Always try to shortcut for win.

Do you ever just look at your boyfriend/girlfriend
and think “Oh my god!
I’m the luckiest person ever!”

ਪਿਆਰ ਕਰੋ ਪਰ ਜਿਸਮ ਨੂੰ ਨਹੀਂ ਰੂਹ ਨੂੰ ਕਰੋ
ਕਦੇ ਵੀ ਅਜਿਹਾ ਕੰਮ ਨਾ ਕਰੋ!!
ਜਿਸ ਨਾਲ ਸਾਨੂੰ ਤੇ ਸਾਡੇ ਮਾਪਿਆਂ ਨੂੰ
ਸ਼ਰਮਸ਼ਾਰ ਹੋਣਾ ਪਵੇ!!


ਭਾਂਵੇਂ ਥੋੜਾ ਖਾਈਏ, ਭਾਂਵੇਂ ਜਿਆਦਾ ਖਾਈਏ
ਭੁੱਲ ਕੇ ਵੀ ਗਰੀਬੀ ਦਾ ਮਜਾਕ ਨਾ ਉਡਾਈਏ 👌


ਇਹ ਗੱਲ ਸੋਚ ਕੇ ਮੇਰੀ ਤਾਂ ਜਾਨ ਮੁੱਠੀ ਚ
ਆਈ ਹੋਈ ਆ
ਕਿ………….
…..?
.
.
.
.
.
.
.
ਦੁਨੀਆਂ ਮੰਗਲ ਗ੍ਰਹਿ ਤੇ ਪਹੁੰਚ ਗਈ
ਤੇ ਮੈਂ ਹਜੇ ਤੱਕ ਚੰਡੀਗ੍ਹੜ ਨੀ ਦੇਖਿਆ.

ਅੱਧੀ ਰਾਤ ਨੂੰ ਘਰ ਚ ਚੋਰ ਵੜ੍ਹ ਗਿਆ , ਉਸਨੇ ਘਰ ਚ ਆਦਮੀ ਨੂੰ ਬੰਨ ਦਿੱਤਾ ਤੇ ਔਰਤ ਨੂੰ ਚਾਕੂ ਦਿਖਾ ਕੇ ਗਹਿਣੇ , ਨਕਦੀ ਲੈ ਕੇ ਆਉਣ ਨੂੰ ਕਿਹਾ ,,
ਔਰਤ – ਤੁਸੀਂ ਜੋ ਮਰਜ਼ੀ ਲੈ ਜਾਵੋ ਪਰ ਪਹਿਲਾਂ ਓਹਨੂੰ ਛੱਡ ਦਿਓ , ਉਹ ਤਾਂ ਗਵਾਂਢਣ ਦਾ ਪਤੀ ਆ
ਤੇ ਮੇਰਾ ਆਉਣ ਵਾਲਾ ਹੀ ਆ


ਸਰਗੁਣ – ਬਿੰਨੂ ਕੱਲ ਨਾ ਤਾਂ 15 ਅਗਸਤ ਸੀ
ਨਾ 26 ਜਨਵਰੀ
ਫੇਰ ਤੂੰ ਕੋਠੇ ਤੇ ਤਿਰੰਗਾ ਕਿਉਂ ਲਾਇਆ ਸੀ
ਬਿੰਨੂ – ਉਹ ਕੱਲ ਮੇਰੀ ਘਰਵਾਲੀ
ਪੇਕੇ ਗਈ ਸੀ

When I’m on my deathbed,
I want my final words to be
“I left one million dollars in the