ਉਸ ਬੰਦੇ ਨੂੰ ਕੋਈ ਵੀ ਮੂਰਖ ਨਹੀ ਬਣਾ ਸਕਦਾ
ਜਿਸਨੇ ਅਕਲ ਬਦਾਮ ਖਾ ਕੇ ਨਹੀ ,
ਬੇਬੇ ਕੋਲੋ ਛਿੱਤਰ ਖਾ ਕੇ ਆਈ ਹੋਵੇ
Sub Categories
ਕਈ ਵਾਰ ਚੁੱਪ ਬਹੁਤ ਕੁੱਝ ਕਹਿ ਜਾਂਦੀ ਏ,,
ਕਿਉਂਕੀ ਅਹਿਸਾਸਾਂ ਨੂੰ ਸਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਤੇ
ਬਹੁਤ ਘੱਟ ਲੋਕ ਹੁੰਦੇ ਨੇ ਜੋ ਇਹਨਾਂ ਅਣਕਹੇ ਅਲਫਾਜਾਂ ਨੂੰ ਸਮਝ ਸਕਦੇ ਨੇ..
ਸਲੋਕੁ ॥
ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ॥
ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ ॥1॥
ਉਠ ਜਾ ਮੋਦੀ ਸੁੱਤਿਆਂ
ਤੈਨੂੰ ਰੋਂਦਾ ਸਭ ਜਹਾਨ
ਘਰ ਘਰ ਸੱਥਰ ਵਿਛ ਗਏ
ਤੇਰਾ ਟੁੱਟਦਾ ਨਹੀਂ ਗੁਮਾਨ
ਜੋ ਤੁਹਾਡੇ ਕੋਲ ਹੁਣ ਹੈ ਉਸ ਲਈ ਹਮੇਸ਼ਾ
ਜਿੰਦਗੀ ਦੇ ਸ਼ੁਕਰਗੁਜ਼ਾਰ ਰਹੋ
ਹਰੇਕ ਅੱਖ ਚ ਹੰਝੂ ਆਸ਼ਕੀ ਲਈ ਨਹੀਂ ਵਹਿੰਦਾ…..
ਕੁਝ ਅੱਖਾਂ ਜਹਾਨੋ ਗਿਆ ਨੂੰ ਯਾਦ ਕਰਕੇ ਵੀ ਗਿੱਲੀਆਂ ਹੋ ਜਾਂਦੀਆਂ!!
ਗੁੱਸੇ ਗਿਲੇ ਮਿਟਾ ਕੇ ਸੋਇਆ ਕਰੋ,,
ਸੁਣਿਆ ,ਮੌਤ, ਮੁਲਾਕਾਤ ਦਾ ਮੌਕਾ ਨਹੀਂ ਦਿੰਦੀ।
ਕਦਰ ਨਾ ਕਰਨ ਤੇ ਰਬ ਖੋ ਹੀ ਲੈਦਾਂ
ਸ਼ਖਸ ਵੀ ਤੇ ਵਕਤ ਵੀ
ਗਿਆਨੀ ਹਰਿ ਬੋਲਹੁ ਦਿਨੁ ਰਾਤਿ ॥
ਤਿਨੑ ਕੀ ਤ੍ਰਿਸਨਾ ਭੂਖ ਸਭ ਉਤਰੀ ਜੋ ਗੁਰਮਤਿ ਰਾਮ ਰਸੁ ਖਾਂਤਿ ॥੧॥ ਰਹਾਉ ॥
ਸਸਤੇ ਲੋਕ
ਮਹਿੰਗੇ ਰਿਸ਼ਤੇ ਗਵਾ ਲੈਂਦੇ ਨੇ ,,,,ਸੰਧੂ!!
ਪੰਜਾਬ ਵਾਲੇ ਕਿਹਦੇ ਬਾਹਰਲੇ ਐਸ਼ ਕਰਦੇ ਨੇ
ਬਾਹਰਲੇ ਕਿਹਦੇ ਪੰਜਾਬ ਵਾਲੇ ਐਸ਼ ਕਰਦੇ ਨੇ
ਅਸਲ ਚ ਐਸ਼ ਕਰਦੇ ਕਿਹੜੇ ਨੇ?
ਗੁਰ ਪਰਸਾਦੀ ਹਰਿ ਮੰਨਿ ਵਸਿਆ
ਪੂਰਬਿ ਲਿਖਿਆ ਪਾਇਆ ॥
ਕਹੈ ਨਾਨਕੁ ਏਹੁ ਸਰੀਰੁ ਪਰਵਾਣੁ ਹੋਆ
ਜਿਨਿ ਸਤਿਗੁਰ ਸਿਉ ਚਿਤੁ ਲਾਇਆ ॥
ਸਿੱਖਾਂ ਦੇ ਅੱਠਵੇਂ ਗੁਰੂ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ
ਗੁਰਗੱਦੀ ਦਿਵਸ ਦੀਆਂ ਆਪ ਜੀ ਨੂੰ
ਲੱਖ ਲੱਖ ਵਧਾਈਆਂ ਹੋਵਣ ਜੀ
ਵਾਹਿਗੁਰੂ ਜੀ 🙏
ਮੰਮੀ ਨੂੰ ਮੌਂਮ ਡੈਡੀ ਨੂੰ ਡੈਡ ਕਹਿਣ ਵਾਲੇ
ਸੱਸ ਨੂੰ ਸੌਸ ਆਖ ਸਕਦੇ ਨੇ
ਗਿਆਨ ਸਮਾਪਤ 🙂🙏
ਜੇ ਮਾਂਵਾਂ ਬਿਨਾਂ ਪੇਕੇ ਨਹੀ ਹੁੰਦੇ
ਸੱਸਾਂ ਬਿਨਾਂ ਸੋਹਰੇ ਵੀ ਨਹੀਂ ਹੁੰਦੇ
ਸਾਰੀਆਂ ਖੂਬੀਆਂ ਇਕ ਇਨਸਾਨ ਚ ਨਹੀਂ ਹੁੰਦੀਆਂ 💯
ਕੋਈ ਸੋਹਣਾ ਹੁੰਦਾ ਹੈ ਤੇ ਕੋਈ ਵਫ਼ਾਦਾਰ