ਜ਼ਿੰਦਗੀ ਦੇ ਰੰਗਾਂ ਦਾ ਕੋੲੀ
.ਭਰੋਸਾ ਨਹੀ.
ਕਦੋਂ ਕਿੱਥੇ ਬਦਲ ਜਾਣ
Sub Categories
ਕੁੱਤੇ ਦੀ ਪੂੰਛ ਜੇ ਸਿੱਧੀ ਨਾ ਹੋਵੇ..
ਤਾਂ ਡਾਵਰ ਮੈਨ ਬਣਾ ਦੇਣਾ ਚਾਹਿਦਾ
ਅੱਜ ਦਾ ਵਿਚਾਰ
ਜਾ ਤਾ ਬਦਨਾਮ ਆਦਮੀ ਮਸ਼ਹੂਰ ਹੁੰਦਾ ਵਾ
ਜਾ ਮਸ਼ਹੂਰ ਆਦਮੀ ਬਦਨਾਮ ਹੂੰਦਾ ਵਾ
ਮੇਰੀ ਜਿੰਦਗੀ ਵਿੱਚ ਵੀ ਬਹੁਤ ਚਿਹਰੇ
ਦਿਲ ਦੇ ਕਰੀਬ ਸੀ
ਪਰ ਜਿਵੇਂ ਜਿਵੇਂ ਨਕਾਬ ਉੱਠਦੇ ਗਏ
ਸਾਰੇ ਬੇਵਫਾ ਹੁੰਦੇ ਰਹੇ
ਸਮਝਦਾਰ ਹੀ ਕਰਦੇ ਨੇ ਹਮੇਸ਼ਾ ਗਲਤੀ
ਕਦੇ ਦੇਖਿਆ ਕਿਸੇ ਪਾਗਲ ਨੂੰ ਪਿਆਰ ਕਰਦੇ .
ਡੁੱਬਣ ਦਾ ਡਰ ਹਮੇਸ਼ਾ ਬੇੜੀਆ ਤੋ ਰਿਹਾ ਹੈ…
ਜਿੰਦਗੀ ਜਿੰਨਾ ਬਚਾੲੀ ੳੁਹਨਾ ਪੱਥਰਾਂ ਦਾ ਸ਼ੁੁਕਰੀਅਾ
ਬਣਾੳੁਣ ਵਾਲਾ ਤੂੰ,,,
ਮਿਟਾੳੁਣ ਵਾਲਾ ਤੂੰ…
ਮੈਂ ਤੇਰੀ ਕੱਠਪੁੱਤਲੀ,,,
ਨਚਾੳੁਣ ਵਾਲਾ ਤੂੰ…
ਸਤਿਨਾਮ ਵਾਹਿਗੁਰੂ ਜੀ..
ਇੱਕ ਗੱਲ ਤਾਂ ਪੱਕੀ ਹੋ ਗਈ ਕਿ ਜਿਸਦੀ ਕਦਰ ਕਰੋਂਗੇ ਉਹੀ ਦਿਲ ਤੋੜੇਗਾ
ਜੀਹਨੂੰ ਜਾਨ ਤੋਂ ਜਿਆਦਾ ਨੇੜੇ ਕਰੋਗੇ ਉਹੀ ਮੁੱਖ ਮੋੜੇਗਾ॥
ਨਾ ਤਲੀਆਂ ਤੇ ਮਹਿੰਦੀ ਲੱਗੀ ਨਾ ਬਾਂਹਾਂ ਵਿੱਚ ਚੂੜਾ .
ਫਿਰ ਵੀ ਤੇਰੇ ਨਾਲ ਹੈ ਅੜਿਆ ਰਿਸ਼ਤਾ ਕਿੰਨਾ ਗੂੜਾ
ਸੱਚਾ ਪਿਆਰ ਤਾਂ ਇੱਕ ਤਰਫ ਤੋਂ ਹੁੰਦਾ ਹੈ
ਜੋ ਦੋਨੋਂ ਤਰਫ ਤੋਂ ਹੋਵੇ ਉਹਨੂੰ ਤਾਂ ਕਿਸਮਤ ਕਹਿੰਦੇ ਹਨ
ਕਿਸਮਤ ਖਾਲੀ ਵਰਕੇ ਵਾਂਗ ਹੁੰਦੀ ਆ …
ਭਰਨੀ ਤਾਂ ਆਪਣੀ ਮਿਹਨਤ ਨਾਲ ਪੈਦੀ ਆ
ਸਵਰਗ ਕੀ ਹੁੰਦਾ …
ਏ ਤਾਂ ਉਹੀ ਬੰਦਾ ਦਸ ਸਕਦਾ…??
.
ਜੇੜਾ ….??
.
.
.
.
.
.
.
ਦਸ ਆਲਾ ਨੈੱਟ ਪੈਕ ਵਰਤ ਦਾ ਹੋਵੇ..
ਤੇ ਅਚਾਨਕ ਇੱਕ ਦਿਨ ਉਸ ਨੂੰ JIO ਦੀ ਸਿਮ ਮਿਲ ਜੇ
ਪੱਪੂ ਬੱਸ ਵਿੱਚ ਬੈਠਾ ਹੁੰਦਾ ਨਾਲ ਉਸ ਦੇ ਇਕ
ਔਰਤ ਆਪਣੇ ਬੱਚੇ ਨਾਲ ਬੈਠੀ ਹੁੰਦੀ . .
.
ਔਰਤ ਆਪਣੇ ਬੱਚੇ ਨੂੰ . .?
…
.
.
.
.
ਹਲਵਾ ਖਵਾਉਂਦੀ ਪਰ ਬੱਚਾ ਨਹੀ
ਖਾਂਦਾ . .
.
ਔਰਤ ਕਹਿੰਦੀ ਜੇ ਤੂੰ ਹਲਵਾ ਨਹੀ ਖਾਵੇਗਾ
ਤਾ ਮੈ ਏ ਹਲਵਾ ਇੱਸ ਅੰਕਲ ਨੂੰ ਦੇ
ਦਵਾਗੀ . . ?
.
ਬੱਚਾ ਨਹੀ ਖਾਂਦਾ . . .
.
ਬੱਚੇ ਦੀ ਮਾਂ ਥੋੜੀ ਚਿਰ ਬਾਅਦ
ਫਿਰ ਕਹਿੰਦੀ ਬੇਟਾ ਜੀ ਹਲਵਾ ਖਾ ਲੋ ਨਹੀ ਤਾ
ਮੈ ਏ ਹਲਵਾ ਅੰਕਲ ਨੂੰ ਦੇ ਦਵਾਗੀ . ?
.
ਪਰ ਬੱਚਾ ਹਲਵੇ ਵੱਲ ਦੇਖ
ਵੀ ਨਹੀ . . ਰਿਹਾ ਸੀ . .
.
ਕਿਓਕੀ ਬੱਚੇ ਨੂ Bukh ਨਹੀ
ਲੱਗੀ ਸੀ . .
.
ਮਾਂ ਬਾਰ ਬਾਰ ਕਹੀ ਜਾਵੇ ਬੇਟਾ
ਹਲਵਾ ਖਲੋ ਨਹੀ ਤਾ ਮੈ ਹਲਵਾ ਅੰਕਲ ਨੂੰ
ਦੇ ਦਵਾ ਗੀ ….
.
ਪੱਪੂ ਗੁੱਸੇ ਵਿੱਚ ਕਹਿੰਦਾ . . . . .?
.
.
.
.
..
ਭੈਣ ਜੀਜਲਦੀ ਕੋਈ ਫੈਸਲਾ ਲਵੋ
ਤੁਹਾਡੇ ਇੱਸ ਹਲਵੇ ਦੇ ਚੱਕਰ
ਵਿੱਚ ਮੈ ਆਪਣੇ ਘਰ ਤੋ ” 60 ਕਿਲੋ ਮੀਟਰ
.
ਅੱਗੇ ਆ ਚੁੱਕਾ ਵਾ .
ਪੱਪੂ ਨੂੰ ਵੋਡਾਫੋਨ ਕੰਪਨੀ ਚ ਓਪਰੇਟਰ ਦੀ JOB ਮਿਲੀ।
‘
‘
‘
ਪਰ ਉਸ ਦੇ ਪਹਿਲੇ ਦਿਨ ਹੀ ਕੁਟ ਪਈ
ਤੇ ਉਹਨੂ ਕੰਮ ਚੋ ਕੱਢ ਤਾ
‘
‘
‘ਕਿਉਂਕਿ
.
ਪਹਿਲਾ ਕਾੱਲਰ: ਸਰ ਮੇਰੇ ਵੋਡਾਫੋਨ ਸਿਮ ਤੇ ਨੈੱਟ ਨੀ ਚੱਲ ਰਿਹਾ?
ਅਗਿਓ ਪੱਪੂ : ਲੈ ਇਹ ਚ ਕਿਹੜੀ ਵੱਡੀ ਗੱਲ ਆ
JIO ਦਾ ਸਿਮ ਲੈਲਾ
ਮੇਰੇ ਦਿਲ ਦੀ ਗੱਲ ਤੇ
ਸੋਹਣਿਅਾਂ ਸੁਣ ਜਾ
ਚੰਨ ਦੀ ਚਾਨਣੀਂ ਵਿੱਚ
ਕੋੲੀ ਪਿਅਾਰ ਵਾਲਾ ਸੁਪਨਾ
ਤੇ ਬੁਣ ਜਾ
ਤੇਰੇ ਬਿਨਾਂ ਉਦਾਸ ਨੇ ਰੂਹਾਂ
ਮੈਂ ਭੁੱਲ ਗਿਆ ਤੇਰੇ ਪਿੰਡ ਦੀਆਂ ਰੂਹਾਂ
ਜੋ ਵਕਤ ਮੈਂ ਸੱਜਣਾ ਤੇਰੇ ਨਾਲ ਗੁਜਾਰੇ ਨੀਂ ਭੁੱਲਦੇ
ਤੇਰਾ ਨਾਮ ਤਾਂ ਭੁੱਲ ਗਿਆ ਦਿਲ ਮੇਰਾ
ਪਰ ਤੇਰੇ ਲਾਰੇ ਨੀ ਭੁੱਲਦੇ