Sub Categories

ਕੋਈ ਕਰਕੇ ਸ਼ਰਾਰਤ ਤੇਰਾ ਦਿਲ ਚੁਰਾਉਣ ਨੂੰ ਜੀ ਕਰਦਾ,
ਭੁੱਲ ਕੇ ਦੁੱਖ ਸਾਰੇ ਮੇਰਾ ਤੈਨੂੰ ਹਸਾਉਣ ਨੂੰ ਜੀ ਕਰਦਾ.. 🙂
.
ਉਸ ਰੱਬ ਨਾਲ…??
.
.
.
ਨਹੀ ਕੋਈ ਵਾਸਤਾ ਮੈਨੂੰ, :/
ਮੇਰਾ ਤਾਂ ਤੈਨੂੰ ਰੱਬ ਬਨਾਉਣ ਨੂੰ ਜੀ ਕਰਦਾ



उनको समझो जिन्दगी 💜, उनको समझो प्यार 💑,
धड़के 💓 दिल जिसके लिए, एक पल में सौ सौ बार

ਬਾਂਸ ਵਰਗੇ ਹਾਂ ਸੱਜਣਾ
ਬਾਹਰੋ ਸੱਖਤ ਤੇ ਅੰਦਰੋ ਖੋਖਲੇ…

ਇਕ ਬੁਜਰਗ ਨੇ ਮੇਨੂ ਕਿਹਾ ਚੰਗਾ ਹੋਇਆ ਮੇਰੇ ਕੋਈ
ਕੁੜੀ ਨਹੀ ਹੇ (ਓਚੀ ਹੱਸ ਕੇ )
.
.
.
.
. .
.
.
.
.
. ਮੇਰਾ ਜਵਾਬ : ਰੱਬ ਕੁੜੀਆ ਵੀ ਓਹਨਾ ਨੂ ਹੀ ਦੇਂਦਾ ਹੇ
ਜਿਹਨਾ ਵਿਚ ਪਾਲਣ ਦੀ ਔਕਾਤ ਹੁੰਦੀ ਹੇ


जितनी हसीन ये मुलाकातें है😉 😘
उससे भी प्यारी तेरी बातें है

उन्हीं लोगो की कहानियां अधूरी हुआ करती है ,
अक्सर जिनकी मोहबत सच्ची हुआ करती है…


सोचा ना था वो शख्स भी इतना जल्दी साथ छोङ जाएगा, ❣
जो मुझे उदास देखकर कहता था “मैँ हू ना”


ਖਤਾਂ ਰਾਹੀਂ ਮੀਲਾਂ ਦਾ ਸਫ਼ਰ
ਤੈਅ ਕਰਦੇ ਸਨ ਜਜਬਾਤ ਕਦੀ
ਹੁਣ ਘੰਟਿਆਂ ਬੱਧੀ ਗੱਲਾਂ ਕਰਕੇ ਵੀ
ਦਿਲ ਨਹੀਂਓ ਮਿਲਦੇ

ਤਜੁ਼ਰਬੇ‬ ਨੇ ਇੱਕ ਗੱਲ ਸਿਖਾਈ ਏ,
ਦੂਜੇ ਦੀਅਾਂ ‘ਗਲਤੀਅਾਂ’ ਨੂੰ ‘ਬੇਨਕਾਬ’ ਨਾ ਕਰ,
Waheguru ਜੀ ਬੈਠੇ ਨੇ ਤੂੰ ਹਿਸਾਬ ਨਾ ਕਰ

ਜਿਨਾਂ ਉਡਣਾ ਹਵਾ ਦੇ ਵਿੱਚ ਉਡ ਸੱਜਣਾ
ਅਖੀਰ ਨੂੰ ਜਮੀਨ ਦੇ ਹੀ ਉਤੇ ਆਉਣਾ ਏ ।


ਇਥੇ ਨਫਰਤ ਬਹੁਤ ਅਰਾਮ ਨਾਲ ਮਿਲਦੀ ਹੈ ,
ਪਰ ਪਿਆਰ ਇਕੱਠਾ ਕਰਨ ਲਈ ਉਮਰਾ ਲੱਗ ਜਾਂਦੀਆਂ ਨੇ..


ਗੁਣ ਹੈ ਹੀ ਨਹੀਂ ਮੇਰੇ ਚ ਕੋਈ, ਜੀਹਦਾ ਹੰਕਾਰ
ਮੈਂ ਕਰਾਂ,
ਪਰ ਸਬਰ ਹੈ ਕਿ ਮੈਂ ਚਾਲਾਂ ਨਹੀਂ ਚਲਦਾ,
ਆਪਣੀ ਚਾਲ ਤੁਰਿਆ ਜਾਂਦਾ ਹਾਂ !!!

ਕਿਸੇ ਵੀ ਕੁੜੀ ਜਾਂ ਔਰਤ ਨਾਲ ਉਸ
ਤਰਾਂ ਦਾ ਵਿਵਹਾਰ ਕਰੋ..
ਜਿਸ ਤਰਾਂ ਤੁਸੀਂ ਚਾਹੁੰਦੇ ਹੋ ਕਿ ਕੋਈ ਤੁਹਾਡੀ ਭੈਣ
ਜਾਂ ਮਾਂ ਨਾਲ਼ ਕਰੇ….ll


ਕਹਿੰਦੀ:-ਮੈਂ ਤਾਂ Mummy Ji ਨੂੰ ਕਹਿ ਦਿੱਤਾ ਅਾ ,
ਦਿਲ ਦੀ ਹਰ ਇੱਕ ਰੀਝ ਪਗਾਉਣੀ ਏ ,〰
ਮੁੰਡਾ Masterchef ਹੀ ਲੱਬਿੳ,
ਮੈਂ ਤਾਂ ਬਣ-ਥਣ ਕੇ ਰਹਿਣਾ , 😜
ਰੋਟੀ ਓੁਹਨੇ ਹੀ ਪਕਾਉਣੀ ਅਾ

ਜਿੰਨਾਂ ਦੋਸਤਾਂ ਨੇ ਅਜੇ ਤੱਕ ਮੁਹੱਬਤ ਨਹੀਂ ਕੀਤੀ..
ਉਹ ਨਾਂ ਹੀ ਕਰਨ
ਕਿਉਕਿ ਮੁਹੱਬਤ ਦਾ ਕਰਜਾ ਸਾਰੀ ਜਿੰਦਗੀ
ਵਾਪਿਸ ਨੀ ਹੁੰਦਾ

ਮੈਂ ਸਟਾਰ ਪਲੱਸ ਵਾਲਿਆਂ ਤੋਂ ਹੈਰਾਨ ਆਂ….
ਦੋ ਦੋ ਨਿਆਣੇ ਹੋਣ ਤੋਂ ਬਾਅਦ ਵੀ .??
.
.
.
.
.
.
ਪੁੱਛੀ ਜਾਂਦੇ ਆ…!
”ਜੇ ਰਿਸ਼ਤਾ ਕਿਆ ਕਹਿਲਾਤਾ ਹੈ”.