ਚਾਹ ਦੀ ਪਹਿਲੀ ਘੁੱਟ ਤੈਨੂੰ ਪਿਆ ਕੇ
ਕਦੇ ਮੈਂ ਘਰ ਦੀ ਖੰਡ ਬਚਾਇਆ ਕਰਦਾ ਸੀ …Dh@liw@l
Sub Categories
ਬੰਦਾ ਆਪਣੀ ਜੁਬਾਨ ਦਾ ਪੱਕਾ ਹੋਣਾ ਚਾਹੀਦਾ
ਛਾਤੀ ਤਾਂ ਹਿਜੜੇ ਦੀ ਵੀ ਚੋੜੀ ਹੁੰਦੀ ਆਂ
ਪੁੱਤ
“ਜ਼ਿੰਦਗੀ ਚਾਹੇ ਕਿੰਨੇ ਵੀ ਜ਼ੁਲਮ ਕਰਦੀ ਰਵ੍ਹੇ ਜੀਊਣ ਦਾ ਮਕਸਦ ਨਹੀਂ ਭੁੱਲੀਦਾ,
ਹੀਰਿਆਂ ਦੀ ਤਲਾਸ਼ ਵਿੱਚ ਨਿਕਲੇ ਹੋਈਏ ਤਾਂ ਮੋਤੀਆਂ ਤੇ ਨਹੀਂ ਡੁੱਲ੍ਹੀਦਾ..
ਲੰਗਰ ਵਾਲੀ ਰੀਤ ਜਿਹਨੇ ਚਲਾਈ ਸੀ,
ਭੁੱਖੇ ਸਾਧੂਆਂ ਨੂੰ ਜਿਹਨੇ ਰੋਟੀ ਖਵਾਈ ਸੀ,
ਮਲਿਕ ਭਾਗੋ ਦਾ ਜਿਹਨੇ ਹੰਕਾਰ ਭੰਨਿਆ ਸੀ,
ਭਾਈ ਲਾਲੋ ਨੂੰ ਜਿਹਨੇ ਤਾਰਿਆ ਸੀ,
ਚਾਰ ਉਦਾਸੀਆਂ ਕਰਕੇ ਜਿਹਨੇ ਦੁਨੀਆ ਨੂੰ ਤਾਰਿਆ ਸੀ,
ਭੈਣ ਨਾਨਕ ਦਾ ਵੀਰ ਸੀ ਪਿਆਰਾ ਸਭ ਦਿਲ ਦੀਆਂ ਜਾਨਣ ਵਾਲਾ,
ਧੰਨ ਗੁਰੂ ਨਾਨਕ ਧੰਨ ਧੰਨ ਗੁਰੂ ਨਾਨਕ