Sub Categories

ਇੱਕ ਵਾਰ Sabarkoti ਦਾ ਅਖਾੜਾ ਲੱਗਾ
ਹੁੰਦਾ ਤੇ ਊਹ ਗਾ ਰਿਹਾ ਹੁੰਦਾ . .
.
ਇੱਕ ਬੰਦਾ ਕਿਰਪਾਨ ਲੈ ਕੇ ਜਾਦਾ??
.
.
.
.
.
.
.
.
.
.
.
.
Sabarkoti ਡਰ ਜਾਦਾ ਅਤੇ ਗਾਣਾ ਬੰਦ ਕਰ ਦਿੰਦਾ .
.
.
ਉਹ ਬੰਦਾ Sabarkoti ਨੂੰ ਕਹਿੰਦਾ ”
.
ਤੂੰ ਗਾਈ ਚੱਲ .
.
.
ਮੈ ਤਾ ਉਸਨੂੰ ਲੱਭ ਰਿਹਾ ਜਿਹੜਾ ਤੈਨੂੰ ਲੈ ਕੇ ਆਇਆ



ਇੱਕ ਫਿਲਮ ਦੇਖੀ ਓਸ ਵਿਚ ਹੀਰੋ ਮਰਨ ਦੀ ਗੱਲ ਕਰਦਾ ਤੇ
ਓਸਦੀ ਸਹੇਲੀ ਓਸਦੇ ਮੂੰਹ ਤੇ ਹੱਥ ਰੱਖ ਕੇ ਰੋਣ ਲੱਗ ਜਾਂਦੀ…
.
ਤੇ ਕਹਿੰਦੀ ਜਾਨ ……??
.
.
ਇੱਦਾਂ ਦੀ ਗੱਲ ਨਾ ਕਰਿਓ ਕਦੇ ਨਹੀ ਤਾਂ ਮੈਂ ਵੀ ਮਰ ਜਾਵਾਂਗੀ …
ਮੈ ਸੋਚਿਆ ਯਾਰ ਕਿਉਂ ਨਾ ਆਪਣੇ ਵਾਲੀ ਨਾਲ ਵੀ ਕੁਝ
ਇੱਦਾਂ ਹੀ ਕੀਤਾ ਜਾਵੇ …
.
.
..
ਮੈ ਕਿਹਾ ਜਾਂਨ ਜੇ ਮੈ ਕੱਲ ਨੂੰ ਮਰ ਜਾਵਾਂ ਫੇਰ…?
ਅੱਗਿਓਂ ਮੇਰੇ ਵਾਲੀ ਕਹਿੰਦੀ,,..?
.
.
.
.
.
ਐਵੇ ਨਾ ਕੁੱਤੇ ਵਾਂਗੂ ਭੌਂਕੀ ਜਾਇਆ ਕਰ,
ਜੇ ਬੂਥੀ ਨੀ ਚੱਜ ਦੀ ਗੱਲ ਤਾਂ ਚੱਜ ਦੀ ਕਰਲਾ

ਦੋਲਤ ਵੀ ਮਿਲੀ ਸੋਹਰਤ ਵੀ ਮਿਲੀ
ਫਿਰ ਵੀ ਮਨ ਉਦਾਸ ਹੈ ,
ਪਤਾਂ ਨਹੀਂ ਮੈਨੂੰ ਕਿਹੜੀ ਚੀਜ ਦੀ ਤਲਾਸ ਹੈ

ਮਾਂ ਕਹਿੰਦੀ ਆ ਪੁੱਤ ਤੂੰ ਮੇਰੀ ਜ਼ਿੰਦਗੀ ਦੀ ਧੰਨ ਦੋਲਤ ਆ..
ਤੇ
ਪੁੱਤ ਕਿਸੇ ਹੋਰ ਨੂੰ ਆਪਣੀ ਜ਼ਿੰਦਗੀ ਮੰਨ ਬੈਠਾ ਆ…


ਕਈ ਮੁੰਡੇ ਤਾਂ ਏਦਾਂ ਟੇਢੇ ਮੇਢੇ ਹੋ ਕੇ ਮੋਟਰਸਾਈਕਲ ਚਲਾਉਂਦੇ ਆ
ਜਿਦਾਂ ਇੱਛਾਧਾਰੀ ਨਾਗ ਆਪਣੀ ਨਾਗਿਨ ਦੀ ਮੌਤ ਦਾ
ਬਦਲਾ ਲੈਣ ਚਲਿਆ ਹੋਵੇ

ਤੇਰੇ ਸ਼ਹਿਰ ਵਿਚ ਸੁਣਿਆ logo ਵਿਕਦਾ
ਸਾਡੀ ਪਿੰਡਾਂ ਵਾਲੀ ਕੁੰਢੀ ਮੁੱਛ ਦਾ


ਤੇਰੇ ਸ਼ਹਿਰ ਵਿੱਚ
Logo ਵਿਕਦਾ,,

ਸਾਡੇ ਪਿੰਡਾਂ ਵਾਲੀ
ਕੁੰਡੀ ਮੁੱਛ ਦਾ


ਅਧਿਆਪਕ ਨੇ ਜਮਾਤ ‘ਚ ਬੱਚਿਆਂ ਤੋਂ
ਇੱਕ ਪ੍ਰਸ਼ਨ ਪੁੱਛਿਆ:
ਅਧਿਆਪਕ :- ਮੁਰਗੀਆਂ ਦੀਆਂ ਲੱਤਾਂ
ਛੋਟੀਆਂ ਕਿਉ ਹੁੰਦੀਆਂ ਹਨ, ਦੱਸੋ ??
ਪੱਪੂ ਨੇ ਆਪਣਾ ਖਤਰਨਾਕ ਦਿਮਾਗ ਲਾ ਕੇ
ਜਵਾਬ ਦਿੱਤਾ:- ਜੀ ਜੇ ਮੁਰਗੀਆਂ ਦੀਆਂ ਲੱਤਾਂ ਲੰਬੀਆਂ ਹੋਣਗੀਆਂ,
ਤਾਂ ਆਂਡਾ ਥੱਲੇ ਡਿੱਗ ਕੇ ਟੁੱਟ ਨੀ ਜਾਊਗਾ

ਜਿਸ ਇਨਸਾਨ ਨੂੰ ਤੁਸੀਂ ਹਰ ਰੋਜ ਯਾਦ ਕਰਦੇ ਹੋ ,
ਜਾਂ ਤਾਂ ਓਹ ਤੁਹਾਡੇ ਬਹੁਤ ਦੁਖ ਦਾ ਕਾਰਨ ਹੁੰਦਾ ਹੈ
ਜਾਂ ਖੁਸ਼ੀ ਦਾ.

ਲਮਹੇ ਵੇਚ ਕੇ ਪੈਸੇ ਤਾਂ ਆ ਗਏ
ਹੁਣ ਇਹ ਦੱਸੋ
ਖੁਸ਼ੀ ਕੇਹਰਿ ਦੁਕਾਨ ਤੋਂ ਮਿਲਦੀ ਆ


ਥੋੜਾ ਜਿਹਾ ਵੀ ਨਹੀ ਪਿਘਲਿਅਾ ਦਿਲ
ੲਿੰਨਾ ਕੀਮਤੀ ਪੱਥਰ ਕਿਥੋ ਖਰੀਦਿਅਾ…


ਕਿੰਨਾ ਖੁਸ਼ ਸੀ ਉਹ ਕਿਸੀ ਗੈਰ ਦੇ ਨਾਲ…..
ਜਦੋ ਨਜ਼ਰ ਮੇਰੇ ਤੇ ਪਈ ਤੇ ਉਦਾਸ ਹੋ ਗਿਆ.

लम्हे बेचकर, पैसे तो आ गये.*💬
अब बताओ…
किस दुकान पे ख़ुशी मिलेगी.*


ਗੁਰਬਾਣੀ ਨੂੰ ਆਪਣੀ ਆਦਤ ਨਹੀਂ
ਜਰੂਰਤ ਬਣਾਓ
ਕਿਉਂਕਿ ਇਨਸਾਨ ਆਦਤ ਬਿਨਾ ਰਹਿ ਸਕਦਾ ਹੈ
ਪਰ ਜਰੂਰਤ ਬਿਨਾ ਨਹੀਂ

ਕਿਸੇ ਨਾ ਫੜ੍ਹਨੀ ਸੀ ਬਾਂਹ ਸਿੱਖੀ ਦੀ
ਕਿਸੇ ਨਾ ਪਾਰ ਲੰਘਾਉਣਾ ਸੀ
ਜੇ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਜੀ
ਅਸੀਂ ਗੁਲਾਮ ਕਹਾਉਣਾ ਸੀ

ਕਿਤਾਬਾਂ ਵਾਂਗ ਬਹੁਤ ਅਲਫਾਜ਼ ਨੇ ਮੇਰੇ ਵਿਚ ਵੀ
ਪਰ ਕਿਤਾਬਾਂ ਵਾਂਗ ਹੀ ਬਹੁਤ ਖਾਮੋਸ਼ ਰਹਿੰਦਾ ਹਾਂ ਮੈਂ..