Sub Categories

ਮੈ ਪਿਛੇ ਉਹਦੇ ਲੱਗ ਬੈਠਾ ਉਹਨੇ ਭੋਰਾ ਵੀ ਨੀ ਮੇਰਾ ਖਿਆਲ ਕੀਤਾ
ਉਹ ਕਹਿੰਦੀ ਮੈ ਨੀ ਰਹਿਣਾ ਤੇਰੇ ਨਾਲ
ਮੈ ਕਿਹਾ ਜਾ ਕਮਲੀਏ ਯਾਰ ਤੇਰੇ ਵਰਗੀ ਨੂੰ ਹੁਣ ਪਿਛੇ ਮੁੜ ਕੇ ਵੀ ਨੲੀ ਦੇਖਦਾ