ਕੁਝ ਖਾਸ ਰੁਤਬਾ ਨਹੀ ਸਾਡੇ ਕੋਲ ਬਸ ਗੱਲਾਂ ਦਿਲੋਂ ਕਰੀਦੀਆ…
10-12 ਚਵਲਾ ਦੀ ਲੋੜ ਨਾ 2-4 ਯਾਰ ਬਸ ਕਾਫੀ ਹੁੰਦੇ ਆ
ਹੁੰਦੀ ਹੈ ਪਹਿਚਾਣ ਬਾਪੂ ਦੇ ਨਾਂ ਦੇ ਕਰਕੇ .. ਸਵਰਗਾਂ ਤੋਂ ਸੋਹਣਾ ਘਰ ਲੱਗਦਾ ਏ ਮਾਂ ਦੇ ਕਰਕੇ .
ਪਾਣੀ ਤੋ ਕੋਈ ਸੁੱਚਾ ਨਹੀ, ਮਾਂ-ਬਾਪ ਤੋ ਕੋਈ ਉਚਾ ਨਹੀ ….
WHATSAPP ਵਾਲੀ Ho ke , ਤੂੰ Hun ਭੁੱਲਗੀ FB Wale ਯਾਰਾਂ Nu__??
ਕਰੀਏ ਨਾ ਮਾਣ ਕਦੇ ਕਿਸੇ ਗੱਲ ਦਾ, ਕਿਹਨੇ ਇੱਥੇ ਦੇਖਿਆ ਏ ਦਿਨ ਕੱਲ ਦਾ
ਸੂਲਾ ਤੇ ਨਾਚ ਨਚਾਉਦੀ ਏ . ਇਸ਼ਕ, ਗਰੀਬੀ ਤੇ ਮਜਬੂਰੀ
ਰੱਬਾ ਤੀਰਅਂਦਾਜ ਦੀ ਖੈਰ ਹੋਵੇ.. ਸਾਡੇ ਜੱਖਮ ਸਜਾਈ ਰੱਖਦਾ ਏ…
ਤੇਰੇ ਤੋ ਵਾਰਦਾ ਜੱਟ ਜਾਨ ਨੀ ਤੂੰ V ਕਰ ਲੈਅ ਥੋੜਾ ਪਿਆਰ ਨੀ…
Your email address will not be published. Required fields are marked *
Comment *
Name *
Email *