ਮੌਤ ਆ ਜਾਣੀ ਸਾਧਾਰਨ ਗੱਲ ਹੈ ਮੱਤ ਆ ਜਾਣੀ ਦੁਰਲਭ ਗੱਲ ਹੈ
ੲਿਤਜਾਰ ਕਰ ਲੈਦੇ ਕਮਲੀੲੇ ਟਾੲੀਮ ਮਾੜਾ ਸੀ ਦਿਲ ਨਹੀ
ਮੁਹੱਬਤ ਕੀਮਤੀ ਚੀਜ਼ ਹੈ… 🦋🫰 ਚਾਹਤ ਰੱਖੋਗੇ ਮੁਫ਼ਤ ਮਿਲੇਗੀ… 🥰🥀
ਮੌਤ ਨਹੀਓ ਹੁੰਦੀ ਹਰ ਮੁਸ਼ਕਿਲ ਦਾ ਹੱਲ.. ਕੀ ਪਤਾ ਵਧੀਆ ਹੋਵੇ ਆਉਣ ਵਾਲਾ ਕੱਲ
ਕੁਝ ਖਾਸ ਰੁਤਬਾ ਨਹੀ ਸਾਡੇ ਕੋਲ ਬਸ ਗੱਲਾਂ ਦਿਲੋਂ ਕਰੀਦੀਆ.
ਰੱਬਾ ਤੀਰਅਂਦਾਜ ਦੀ ਖੈਰ ਹੋਵੇ.. ਸਾਡੇ ਜੱਖਮ ਸਜਾਈ ਰੱਖਦਾ ਏ… 💘💘💘💘💘💘💘💘💘
ਸਾਰਿਆਂ ਦਾ ਕਰਦੇ ਆਂ ਦਿਲੋਂ ਮਿੱਤਰਾ.. ਕੋਈ ਵਰਤੇ ਜਾਂ ਪਰਖੇ ਉਹ ਗੱਲ ਵੱਖਰੀ..
ਨਾ ਮੈਂ ਮੰਨਦਾ ਮੂਸੇ ਆਲੇ ਨੂੰ ਨਾ ਮੈ ਫੈਨ ਬੱਬੂ ਮਾਨ ਦਾ ਪੁੱਤ ਹਾਂ ਮੈ ਜੱਟ ਦਾ ਫੈਨ ਹਾਂ ਕਿਸਾਨ Continue Reading..
ਅੱਲੜੇ Support ਦੀ ਕੀ ਗੱਲ ਕਰਦੀ ਸਮੁੰਦਰਾਂ ਤੋ ਪਾਰ ਨੇ Link ਮੁੰਡੇ ਦੇ…..
Your email address will not be published. Required fields are marked *
Comment *
Name *
Email *