ਮੈਂ ਹੱਸਦਾ ਰਹਾਂ ਜਾਂ ਰੋਵਾ .. ਪਰ ਤੇਰੇ ਤੋਂ ਜੁਦਾ ਨਾ ਕਦੇ ਹੋਵਾ
ਹੋਇਆ ਕਿ ਜੇ ਅਸੀ ਕੁਝ ਆਪ ਨੀ ਬਣੇ ਪਰ ਸਾਡਿਆ ਸਹਾਰਿਆ ਤੋ ਕਈ ਨੇ ਬਣੇ
ਫੁੱਲਾਂ ਜਿਹੇ ਗੱਭਰੂ ਦੀ ਫੁੱਲਾਂ ਜਿਹੀ ਜਵਾਨੀ . ਬਠਾਦੇ ਕੋਈ ਕਾਟੋਂ ਰੱਬਾ ਬੜੀ ਮਿਹਰਬਾਨੀ
ਬੜਾ ਖਤਰਨਾਕ ਸੁਭਾਹ ਸੀ ਮੇਰਾ, ਕਮਲੀ ਨੇ ਜਵਾਕਾ ਵਰਗਾ ਕਰਤਾ
ਜੱਟੀ ਤੇਰੀ ਹੋ ਕੇ ਰਹਿ ਗਈ ਵੇ, ਮੁੰਡਿਆਂ ਸੰਧੂਰੀ ਪੱਗ ਵਾਲਿਆ
10-12 ਚਵਲਾ ਦੀ ਲੋੜ ਨਾ 2-4 ਯਾਰ ਬਸ ਕਾਫੀ ਹੁੰਦੇ ਆ
ਲੋਕ ਤਾ ਪਤੰਗ ਚੜਾਉਦੇ ਆ , ਤੇ ਮਿੱਤਰਾਂ ਨੇ ਚੰਦ ਚੜਾਏ ਆ
ਜੋ ਦਿਓਗੇ ਓਹੀ ਹੀ ਵਾਪਸ ਆਵੇਗਾ ਚਾਹੇ ਉਹ ਇੱਜ਼ਤ ਹੋਵੇ ਜਾਂ ਫਿਰ ਧੋਖਾ
ਕਿਸਮਤ ਦੀਆਂ ਖੇਡਾਂ ਨੇ ਸਾਰੀਆਂ , ਅਸੀਂ ਕਿਸਮਤ ਤੋਂ ਹੀ ਹਾਰੇ ਹਾਂ…….
Your email address will not be published. Required fields are marked *
Comment *
Name *
Email *