ਅੱਜ ਜੋ ਮੇਰੀ ਕਬਰ ਤੇ ਰੋਂਦੇ ਨੇ .. ਅੱਜ “ਜੀ” ਉੱਠਾ ਤਾਂ “ਜੀਨ” ਨਾ ਦੇਣ ॥
ਤੂੰ ਤੇ ਫਿਰੇ ਲੋਕਾ ਦੇ ਦਿਲ ਤੋੜਦੀ.. ਯਾਰ ਫਿਰੇ ਲੋਕਾ ਦੇ ਰਿਕਾਡ ਤੋੜਦਾ.
ਤੇਰੇ ਟਾਈਮ ਪਾਸ ਲਈ ਮੇਰੇ ਪਾਸ ਟਾਈਮ ਹੈਨੀ
ਗੱਲ ਭਾਂਵੇਂ ਚੰਗੀ ਹੋਵੇ ਜਾਂ ਸੱਚੀ, ਕਈ ਲੋਕਾ ਦੇ ਚੁਬਦੀ ਜਰੂਰ ਆ
ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ ….
ਚੰਗੇ ਦਿਨ ਲਿਆਉਣ ਲਈ . ਮਾੜੇ ਦਿਨਾਂ ਨਾਲ ਲੜਨਾ ਪੈਂਦਾ
ਕਸਮਾਂ ਵਾਅਦੇ ਤਾਂ ਦੁਨੀਆਵੀ ਰਸਮਾਂ ਨੇ, ਸੱਚਾ ਪਿਆਰ ਤਾਂ ਦੋ ਰੂਹਾਂ ਤੇ ਦੋ ਦਿਲਾਂ ਦਾ ਹੁੰਦਾ ਹੈ
ਬੁਰਾ ਕਿਸੇ ਦਾ ਸੋਚ ਨਹੀਂ ਹੁੰਦਾ ਖਬਰੇ ਇਸ ਕਰਕੇ ਭਲਾ ਉਹ ਮੰਗਦੇ … ਜਿਹਨਾ ਦੇ ਮੈਂ ਚਰਨਾਂ ਵਿੱਚ ਬਹਿੰਦਾ…
ਕਈ ਸਵਾਲਾਂ ਦੇ ਜਵਾਬ ਬੰਦਿਆ ਨੇ ਨਹੀ , ਵਕਤ ਨੇ ਦੇਣੇ ਹੁੰਦੇ ਆ
Your email address will not be published. Required fields are marked *
Comment *
Name *
Email *