ਫੇਰ ਰੋਵੇਗੀ ਢਿੱਲੇ ਜੲੇ ਬੁੱਲ ਕਰਕੇ ਜੇ ਮਿੱਤਰਾ ਨੇ ਹੋਰ ਪੱਟ ਲੀ….
ਤੇਰੇ ਹੁੰਦੇ ਆ ਪੁਲਸੀਆ ਯਾਰਾਂ ਵੇ ਗੱਡੀ ਦਾ ਚਲਾਣ ਹੋ ਗਿਆ
ਸਾਡੇ ਲਈ ਜੋ ਦੁਅਾਂਵਾ ਮੰਗਦੇ ਨੇ 😊 ਜਿੳੁਦੇ ਰਹਿਣ ਓ ਸਾਨੂੰ ਚਾਉਣ ਵਾਲੇ
ੲਿੱਕ ਨਾ ੲਿੱਕ ਦਿਨ ਹਾਸਿਲ ਕਰ ਹੀ ਲਵਾਗੇ ਮੰਜਿਲ.. ਠੋਕਰਾ ਜਹਿਰ ਤਾਂ ਨਹੀ ਜੋ ਖਾ ਕੇ ਮਰ ਜਾਵਾਂਗੇ ..
ਜੱਟੀ ਤੇਰੀ ਹੋ ਕੇ ਰਹਿ ਗਈ ਵੇ, 💖 ਮੁੰਡਿਆਂ ਸੰਧੂਰੀ ਪੱਗ ਵਾਲਿਆ
ਰੱਬਾ ਮੇਰੀ ਉਮਰ ਵੀ ਮੇਰੇ ਬੇਬੇ ਬਾਪੂ ਜੀ ਨੂੰ ਲਾ ਦੇਵੀ Love u ❤️❤️❤️❤️ਬੇਬੇ ਬਾਪੂ ਜੀ
ਕਾਕਾ ਜਦੋ ਟਾਈਮ ਮਾੜਾ ਹੁੰਦਾ ਨਾ ਉਦੋ ਬੱਤਖਾ ਵੀ ਡੁੱਬ ਜਾਦੀਆ ਤੇ ਜਦੋ ਟਾਈਮ ਚੰਗਾ ਹੋਵੇ ਤਾ ਪੱਥਰ ਵੀ ਤਰ Continue Reading..
Munde Lakha Marde Mere Te__ Par Dil Vich Tu Vassda
ਕੁਝ ਖਾਸ ਰੁਤਬਾ ਨਹੀ ਸਾਡੇ ਕੋਲ ਬਸ ਗੱਲਾਂ ਦਿਲੋਂ ਕਰੀਦੀਆ.
Your email address will not be published. Required fields are marked *
Comment *
Name *
Email *