ਗੱਲ ਭਾਂਵੇਂ ਚੰਗੀ ਹੋਵੇ ਜਾਂ ਸੱਚੀ, ਕਈ ਲੋਕਾ ਦੇ ਚੁਬਦੀ ਜਰੂਰ ਆ
ਤੂੰ ਤੇ ਫਿਰੇ ਲੋਕਾ ਦੇ ਦਿਲ ਤੋੜਦੀ.. ਯਾਰ ਫਿਰੇ ਲੋਕਾ ਦੇ ਰਿਕਾਡ ਤੋੜਦਾ.
ਕਿਸਮਤ ਦੀਆਂ ਖੇਡਾਂ ਨੇ ਸਾਰੀਆਂ , ਅਸੀਂ ਕਿਸਮਤ ਤੋਂ ਹੀ ਹਾਰੇ ਹਾਂ…….
ਅੱਜ ਜੋ ਮੇਰੀ ਕਬਰ ਤੇ ਰੋਂਦੇ ਨੇ .. ਅੱਜ “ਜੀ” ਉੱਠਾ ਤਾਂ “ਜੀਨ” ਨਾ ਦੇਣ ॥
ਮੈ ਤੇਰੇ ਵਿੱਚੋ ਰੱਬ ਵੇਖਿਆ ਕਿਵੇ ਤੇਰੇ ਵੱਲੋ ਮੁੱਖ ਪਰਤਾਵਾ
*ਦੂਜਿਆਂ ਨੂੰ ਬਦਲਣ ਦੀ ਬਜਾਏ ਪਹਿਲਾਂ ਖੁਦ ਨੂੰ ਬਦਲੋ।*
ਲੈਣੀਆ ਨੇ ਲ਼ਾਵਾ ਓਹਦੀ ਰੂਹ ਦੇ ਨਾਲ…….. ….. ….. ਜਿਸਮਾ ਦਾ ਮੇਲ ਹੋਵੇ ਏ ਮੇਰੀ ਮੰਜਿਲ ਨਹੀ
ਮੌਤ ਨਹੀਓ ਹੁੰਦੀ ਹਰ ਮੁਸ਼ਕਿਲ ਦਾ ਹੱਲ.. ਕੀ ਪਤਾ ਵਧੀਆ ਹੋਵੇ ਆਉਣ ਵਾਲਾ ਕੱਲ
ਲੱਗੀਆ ਤੇ ਚੰਨ-੨ ਕਹਿਣ ਵਾਲੀਏ …. ਅੱਜ ਟੁੱਟੀ ਯਾਰੀ ਤੇ ਕੀ ਨਾਂ ਰੱਖਿਆ… #ਸਰੋਆ
Your email address will not be published. Required fields are marked *
Comment *
Name *
Email *