ਖੇਡ ਕੇ ਚਲਾਕੀ ਜਿੱਤੇ ਨੀ ਕਦੇ, ਹੋ ਕੇ ਜਜ਼ਬਾਤੀ ਭਾਵੇਂ ਹਾਰ ਜਾਨੇ ਆ,
ਵੇ ਮੋਇਆ ਜਿਹੀ ਜ਼ਿੰਦਗੀ ਜਿਉਣ ਲਈ ਕਹਿ ਗਿਓ ਰੱਬ ਕੀ ਮੈਂ ਆਖ ਦਿੱਤਾ ਤੂੰ ਤਾਂ ਰੱਬ ਬਣ ਬਹਿ ਗਿਓ
ਨਾਂ ਸਾਡੇ ਰੋਲੇਆਂ ਚ ਦੁਕੀ ਤੀਕੀ ਬੋਲਦੀ ਬਸ ਬੇਲੀਆਂ ਦੀ ਲਈ ਦੀ ਸਲਾਹ ਜੀ..
” ਸੁੱਖ-ਸਾਂਦ ਕੀ ਸਾਡੀ ਪੁੱਛਦਾ ਏਂ, ਤੂੰ ਆਪਣੇਂ ਬਾਰੇ ਕਹਿ ਸੱਜਣਾਂ.. ਤੂੰ ਖੁਸ਼ੀਆਂ ਦੇ ਵਿੱਚ ਵੱਸਦਾਂ ਏਂ, ਬਸ ਐਨਾਂ ਦੱਸਦਾ Continue Reading..
ਕੋਈ ਥਾਂ ਟਿਕਾਣਾ ਨਹੀਂ ਹੁੰਦਾ ਉੱਡ ਚੱਲੀਆ ਪਤੰਗਾਂ ਦਾ ਮੈਂ ਖੂਨ ਨਚੋੜ ਕੇ ਦੇ ਦਿੰਦਾ ਜੇ ਸੌਕ ਸੀ ਤੈਨੂੰ ਰੰਗਾਂ Continue Reading..
ਤੇਰੇ ਪਿਅਾਰ ਨੇ ਜ਼ੁਬਾਨ ਤੇ ਲਗਾੲਿਅਾ ਤਾਲ਼ਾ ੲੇ…
Naina nal naina di gal nu tu parh ve, Ajj to mein teri hoye le hath mera farh ve…
ਟਾਲਿਆਂ ਨਾਂ ਟਲੀ ਓਦੋਂ ਅੱਥਰੀ ਜਵਾਨੀ, ਕੀਤਾ ਨਾਂ ਖਿਆਲ ਕਿਤੇ ਹੋਜੇ ਨਾਂ ਕੋਈ ਹਾਨੀ, ਜੇਰਾ ਸ਼ੇਰ ਜਿੱਡਾ ਓਦੋਂ ਸੀ ਬਣਾ Continue Reading..
ਰੋਟੀ ਖਾਧੀ ਆ ਕੇ ਨਈਂ ਇਕੱਲੀ ਮਾਂ ਪੁੱਛਦੀ ! ਕਿੰਨੇ Dollar ਕਮਾਂਉਦਾ ਬਾਕੀ ਸਾਰੇ ਪੁੱਛਦੇ.
Your email address will not be published. Required fields are marked *
Comment *
Name *
Email *