Preet Singh Leave a comment ਅੱਜ ਬਾਬੁਲ ਤੇਰੇ ਨੇ, ਇੱਕ ਗੱਲ ਸਮਝਾਉਣੀ ਏਂ, ਇਸ ਘਰ ਵਿੱਚ ਭਾਵੇਂ ਤੂੰ ਚਾਰ ਦਿਨ ਪਰਾਉਣੀ ਏਂ, ਸਾਡੇ ਕੋਲ ਅਮਾਨਤ ਤੂੰ, ਤੇਰੇ ਹੋਣ ਵਾਲੇ ਵਰ ਦੀ, ਸੁਣ ਧੀਏ ਲਾਡਲੀਏ ਤੂੰ ਇੱਜ਼ਤ ਹੈਂ ਘਰ ਦੀ, ਸੁਣ ਧੀਏ ਲਾਡਲੀਏ ਤੂੰ ਇੱਜ਼ਤ ਹੈਂ ਘਰ ਦੀ Copy