mai sari umar nahi das sakda.. tenu pyar kina mai karda ha,
ਚੰਨਾ ਵੇ ਮੈਨੂੰ ਤੈਥੋਂ ਵਧ ਕੇ ਦੁਨੀਆਂ ਤੇ ਪਿਆਰਾ ਕੋਈ ਨਾ., ਜਿਹਦੇ’ਚੋ ਤੇਰਾ ਮੁੱਖ ਨਾ ਦਿਸੇ ਐਸਾ ਅੰਬਰਾਂ ਤੇ ਤਾਰਾ Continue Reading..
ਤੇਰੇ ਬਿਨ ਜਿੰਦਗੀ ਇੱਕ ਪਾਸੇ ਤੇਰੇ ਬਿਨ ਪਲ ਵੀ ਕੱਟਿਆ ਨਹੀ,, ਤੇਥੋਂ ਦੂਰ ਜਾਣ ਦਾ ਸੁਪਨਾ ਮੈਂ ਕਦੇ ਸੁਪਨੇ ਵਿੱਚ Continue Reading..
ਮਿੱਤਰਾਂ ਦੀ ਗੱਲਬਾਤ ਤਾਂ ਗੋਰੀਏ, ਇੱਥੇ ਆਲੀ ਗੱਲ ਕਦੇ ਉੱਥੇ ਨੀ ਕਰੀ,
ਤੂੰ ਹੀ ਪੁੱਛਲੇ ਮੈਂ ਕਾਹਤੋਂ ਗੇੜੇ ਮਾਰਦਾ ਮੈਥੋਂ ਜਾਣਾ ਨੀਂ ਬੁਲਾਇਆ ਤੈਨੂੰ ਸੋਹਣੀਏ..
ਸੋਹਣੇ ਸੋਹਣੇ ਅੱਖਰਾਂ ਨਾਲ ਲਿਖਿਆ ਦਿੱਲ ਤੇ ਤੇਰਾ ਨਾ ਨੀ…. ਸੋਚਣੇ ਨੂੰ ਟਾਇਮ ਭਾਵੇਂ ਮੰਗ ਲਈ ਪਰ ਚਾਹਿਦਾ ਜਵਾਬ ਤੇਰਾ Continue Reading..
ਕਾਗਜ ਬਣਾਉਂਦੇ ਜੋ ਦੁਨਾਲ ਦੇ, ਫੋਂਕੀ ਠਾਹ-ਠਾਹ ਏ ਸ਼ਿਕਾਰ ਨਹੀਂਉ ਮਾਰਦੇ . ਜੀਨੇਂ ਚੱਕਣਾ ਕਿਸੇ ਨੂੰ ਉਹ ਵਰੰਟ ਨਹੀਂਉ ਲੈਂਦੇ, Continue Reading..
ਅਗੇ ਦਾ ਪਤਾ ਨੀ ਜੱਟ ਨੂੰ ਚੰਗਾ ਚਲੀ ਜਾੰਦਾ SO FAR ਗੋਰੀਏ
ਮੇਰੇ ਉਹ ਦਿਲ ਤੇ ਲਿਖੀਆਂ , ਜੋ ਵੀ ਤੂੰ ਗੱਲਾਂ ਕਰੀਆਂ ,, ਚੇਤਰ ਦੀ ਧੁੱਪ ਦੇ ਵਾਂਗੂ , ਕਰਦਾ ਸੀ Continue Reading..
Your email address will not be published. Required fields are marked *
Comment *
Name *
Email *