Preet Singh Leave a comment ਉਹਨੇ ਦਿਲ ਮੰਗਿਆ ਤੇ ਸਾਥੋਂ ਨਾ ਹੋ ਗਈ ਕੁੜੀ ਪਤਲੋ ਜਿਹੀ ਸੰਗ ਕੇ ਪਰ੍ਹਾਂ ਹੋ ਗਈ ਦਿਲ ਟੁੱਟੇ ਤੋਂ ਵੀ ਸੁੱਟਣੋਂ ਨਾ ਟਲ਼ੀ, ਚੰਦਰੀ ਹੋ, ਜ਼ੁਲਫ਼ਾਂ ਦੇ ਜਾਲ ਨੂੰ ਜੱਟੀ ਹਿੱਕ ਨਾਲ ਲਾ-ਲਾ ਕੇ ਪਾਉਂਦੀ ਬੋਲੀਆਂ ਹੋ, ਜੱਟ ਦੇ ਰੁਮਾਲ ਨੂੰ Copy