ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ, ਮੁੰਡਾ ਤੇਰੀਆ ਸਹੇਲੀਆਂ ਨੂੰ ਜੱਚਦਾ ਬੜਾ
ਮੇਹਨਤ ਨਾਲ ਪੂਰੀ ਪੈਣੀ ਨੀਂ, ਤੇਰੇ ਲਇ ਰੋਟੀ ਰਹਿਣੀ ਨੀਂ, ਇਹ ਕੰਧ ਗਰੀਬੀ ਢਹਿਣੀ ਨੀਂ, ਜਿੰਨਾਂ ਵੀ ਮਰ ਮਰ ਟੁੱਟੀ Continue Reading..
ਭੇਤ ਕੋਈ ਨੀ ਪਾਂ ਸਕਦਾ ਬਾਈ ਰੱਬ ਦਿਆ ਰੰਗਾ ਦਾ। ਕਦੋ ਦਾਣਾ ਪਾਣੀ ਮੁੱਕ ਜਾਣਾ ਬਾਈ ਯਾਰ ਮਲੰਗਾ ਦਾ
ਓ ਕਦੇ ਕਹਿੰਦੀ ਏਥੇ ਕਦੇ ਓਥੇ ਲੈ ਕੇ ਜਾ, ਦੱਸ ਮੈਨੂੰ ਕਿਹੜਾ ਡੈਡੀ ਤੇਰਾ ਦਿੰਦਾ ਤਣਖਾਹ, ਯਾਰਾਂ ਦੋਸਤਾਂ ‘ਚ ਬੈਠਾ Continue Reading..
Ni ਤੂੰ roj billo ਹਵਾ krdi Jive ਮਾੜੀ Gaddi ਧੂੰਆਂ chadd di
ਖੁਦ ਨੂੰ ਜੋ ਹੋਰਾਂ ਨਾਲ ਕਰਦਾ Compare ਆ, ਮਿੱਤਰਾਂ ਦੀ ਨਜ਼ਰ ‘ਚ ਬੰਦਾ ਓਹੋ Fail ਆ Winking face
ਦਿੱਲ ਦੀਆਂ ਦਿੱਲ ਵਿੱਚ ਸਭ ਦੱਬ ਲੈਨੇ ਆ ਕਹਿਣਾ ਵੀ ਚਾਹੀਏ ਪਰ ਤਾਹਵੀ ਚੁੱਪ ਰਹਿਨੇ ਆ
ਨਾ ਮੈ ਮਾਲਕ ਕਾਰਾਂ ਦਾ ਤੂੰ ਚਾਹੁੰਦੀ ਜੋ ਸੱਭ ਹੈ ਪਰ ਦਿੱਲ ਹੈ ਸੋਨੇ ਦਾ ਵਿੱਚ ਵੱਸਦਾ ਮੇਰੇ ਰੱਬ ਹੈ
ਤੇਰੇ ਬਿਨ ਜਿੰਦਗੀ ਇੱਕ ਪਾਸੇ ਤੇਰੇ ਬਿਨ ਪਲ ਵੀ ਕੱਟਿਆ ਨਹੀ,, ਤੇਥੋਂ ਦੂਰ ਜਾਣ ਦਾ ਸੁਪਨਾ ਮੈਂ ਕਦੇ ਸੁਪਨੇ ਵਿੱਚ Continue Reading..
Your email address will not be published. Required fields are marked *
Comment *
Name *
Email *