Preet Singh Leave a comment ਓ ਕਦੇ ਕਹਿੰਦੀ ਏਥੇ ਕਦੇ ਓਥੇ ਲੈ ਕੇ ਜਾ, ਦੱਸ ਮੈਨੂੰ ਕਿਹੜਾ ਡੈਡੀ ਤੇਰਾ ਦਿੰਦਾ ਤਣਖਾਹ, ਯਾਰਾਂ ਦੋਸਤਾਂ ‘ਚ ਬੈਠਾ ਠੀਕ ਸੀ ਮੈਂ ਪਾ ਕੇ ਪਿਆਰ ਫਾਹ ਹੀ ਲੈ ਲਿਆ, ਓ ਦੇ ਕੇ ਮਹਿੰਗਿਆਂ ਬਰਾਂਡਾਂ ਦੇ ਤੂੰ ਕੱਪੜੇ, ਨੀਂ ਮੁੰਡਾ ਕਿਤੇ ਮੁੱਲ ਨੀਂ ਲੈ ਲਿਆ Copy