Preet Singh Leave a comment ਹੁੰਦਾ ਜੇ ਦਿਮਾਗ ਦਿਲ ਦਾ , ਕਿਉਂ ਹੁੰਦਾ ਬੁਰਾ ਹਾਲ ਦਿਲ ਦਾ , ਸਾਲਾ ਟੁਟਦਾ ਹੀ ਨਾ ਕਦੇ ਲੁਟਦਾ ਹੀ ਨਾ , ਕਿਸੇ ਤੇ ਕਦੇ ਆਉਂਦਾ ਹੀ ਨਾ , ਕਦੇ ਕਿਸੇ ਨੂੰ ਚਾਹੁੰਦਾ ਹੀ ਨਾ Copy