Preet Singh Leave a comment ਜ਼ਿੰਦਗੀ ਖ਼ਾਕ ਨਹੀਂ ਸੀ, ਖ਼ਾਕ ਹੋ ਕੇ ਲੰਘੀ… ਤੈਨੂੰ ਕੀ ਕਹਿੰਦਾ ਤੇਰੇ ਤਾਂ, ਕੋਲੋ ਸੀ ਲੰਘੀ… ਦਿਨ ਜੇਹੜਾ ਲੰਘਿਆ ਉਹ ਤੇ, ਕਿਸੇ ਦੀ ਯਾਦ ਚ ਲੰਘਿਆ… ਸ਼ਾਮ ਆਈ ਤਾਂ ਉਹ ਕਿਸੇ ਦੇ ਖ਼ਵਾਬ ਚ ਲੰਘੀ… ਜ਼ਿੰਦਗੀ ਖ਼ਾਕ ਨਹੀਂ ਸੀ Copy