Preet Singh Leave a comment ਬਿਨਾਂ ਤਜ਼ੁਰਬੇ ਤੋਂ ਮਿੱਤਰਾ ਜ਼ਿੰਦਗੀ ਰਹਿੰਦੀ ਅਧੂਰੀ ਏ ਪਿਆਰ ਵਿੱਚ ਮਿਲੇ ਠੋਕਰ ਇਹ ਵੀ ਪੁਆਇੰਟ ਜ਼ਰੂਰੀ ਏ ਬਗੈਰ ਦਰਦ ਤੋਂ ਕਦੇ ਨਾ ਯਾਰਾ ਕਲਮਾਂ ਉੱਠਦੀਆਂ ਨੇ ਹਮੇਸ਼ਾਂ ਬਰਬਾਦ ਹੋ ਕੇ ਹੀ ਦੀਵਾਨਿਆਂ ਮਿਲਦੀ ਮਸ਼ਹੂਰੀ ਏ Copy