Preet Singh Leave a comment ਉਏ ਧੀ ਆਪਣੀ ਚਾਹੇ ਬੇਗਾਨੀ ਉਹਦੀ ਮਿਁਟੀ ਪੁਁਟੀਏ ਨਾ ਕਦੇ ਚੁਁਕ ਵਿਁਚ ਆਕੇ ਲੋਕਾ ਦੇ ਘਰਵਾਲੀ ਕੁਁਟੀਏ ਨਾ ਬਾਪੂ ਦੀਆ ਕਁਢੀਆ ਗਾਲਾ ਦਾ ਕਦੇ ਰੋਸ ਨੀ ਮਨਾਈ ਦਾ ਲਁਖ ਸਹੁਰੇ ਹੋਵਣ ਚੰਗੇ ਪਁਡਿਆ ਰੋਜ ਨਈ ਜਾਈਦਾ .. Copy