Preet Singh Leave a comment ਮਾਏ ਨੀਂ ਪੜਨਾ ਲਿਖਣਾ ਸਿਖਾ ਦੇ, ਮੈਨੂੰ ਮੇਰੀ ਪਹਿਚਾਣ ਦਵਾ ਦੇ !! ਆਪਣੇ ਪੈਰਾ ਤੇ ਮੈਂ ਖੜ ਜਾਵਾ, ਏਦਾਂ ਦਾ ਮੈਨੂੰ ਸਬਕ ਪੜਾ ਦੇ !! ਦਾਜ ਦੀ ਮੰਗ ਨਾ ਕਰਾ ਮੈਂ, ਬਸ ਮੈਨੂੰ ਵਿੱਦਿਆ ਦਾ ਦਾਨ ਦਵਾ ਦੇ !! ਹਰ ਜਿੰਮੇਵਾਰੀ ਕਰੂੰ ਮੈ ਪੂਰੀ, ਬਸ ਇਕ ਇਹੀ ਮੇਰੀ ਰੀਝ ਪੁਗਾ ਦੇ !! Copy