Preet Singh Leave a comment ਘੰਟਾ ਘੰਟਾ ਭਾਵੇਂ ਬੰਨਣੇ ਨੂ ਲੱਗ ਜੇ, ਨੀ ਯਾਰ ਤਾਂ ਸ਼ੌਕੀਨ ਪੱਗ ਦੇ, ਪਹਿਚਾਨ ਕੌਂਮਦੀ ਕਰਾਵੇ,ਰੋਬ ਐਸਾ ਜੋ ਡਰਾਵੇ, ਜਿੱਦਾਂ ਰੱਖਦਾ ਸੀ ਤੜੀ ਜਿਉਣਾ ਮੌੜ ਵੱਖਰੀ, ਲੱਖ ਤਰਾਂ ਦੀਆਂ ਮਹਿੰਗੀਆ ਟੋਪੀਆ ਖਰੀਦ ਲੈ, ਪੱਗ ਨਾਲ ਹੁੰਦੀ ਯਾਰੋ ਟੌਰ ਵੱਖਰੀ…… Copy